World News
Everything beyond India
-
ਸਕੂਲ ਦੇ ਬੱਚਿਆਂ ਨੂੰ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟਿਕਾਇਆ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਦੇ ਨਰਸਰੀ ਤੋਂ ਪਹਿਲੀ ਤੱਕ ਦੇ ਬੱਚਿਆਂ ਨੂੰ ਅਧਿਆਪਕਾਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ…
-
ਖਾਲਸਾ ਕਾਲਜ ਵਿੱਚ ਗੁਰਮੁਖੀ ਅਤੇ ਪੁਸਤਕ ਪ੍ਰਦਰਸ਼ਨੀ ਲਗਾ ਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸਬੰਧ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ) ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਫੇਜ਼ 3ਏ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਦੀ ਅਗਵਾਈ ਵਿੱਚ ਗੁਰਮੁਖੀ ਪੁਸਤਕ ਪ੍ਰਦਰਸ਼ਨੀ ਦਾ ਆਯੋ…
-
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਸ੍ਰੀ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਫੇਜ਼-7, ਮੁਹਾਲੀ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼-7, ਮੁਹਾਲੀ ਤੋਂ ਆਰੰਭ ਹੋ ਕੇ ਫੇਜ਼-3ਬੀ-2,…
-
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ- ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਤਿੰਨ ਦਿਨਾ (20 ਤੋਂ 22 ਫਰਵਰੀ) ਤੋਂ ਚੱਲ ਰਿਹਾ ਸਾਲਾਨਾ ਜੋੜ-ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਅੱਜ ਸਾਰਾ…
-
ਚੰਡੀਗੜ੍ਹ ਮੇਅਰ ਮਾਮਲੇ 'ਚ ਸੱਚ ਦੀ ਹੋਈ ਜਿੱਤ, ਭਾਜਪਾ ਹੋਈ ਬੇਨਕਾਬ: ਰਣਜੋਧ ਸਿੰਘ ਹਡਾਣਾ
News By Paigam E Jagat — Feb 20, 2024ਪਟਿਆਲਾ, 20 ਫਰਵਰੀ - ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ "ਆਪ" ਰਣਜੋਧ ਸਿੰਘ ਹਡਾਣਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ। ਇਹ ਸਿਰਫ ਚੰਡੀਗੜ੍ਹ ਦੀ ਜਿੱਤ…
-
ਨਾਭਾ ਦੇ ਜ਼ਖ਼ਮੀਂ ਜਿਮ ਟ੍ਰੇਨਰ ਦੀ ਦਸ ਦਿਨ ਬਾਦ ਮੌਤ, ਚਾਰ ਵਿਰੁੱਧ ਕਤਲ ਦਾ ਕੇਸ ਦਰਜ
News By Paigam E Jagat — Feb 20, 2024ਪਟਿਆਲਾ, 20 ਫਰਵਰੀ - ਨਾਭਾ ਦੀ ਜੈਮਲ ਕਲੋਨੀ ਦੇ ਰਹਿਣ ਵਾਲੇ ਜਿਮ ਟ੍ਰੇਨਰ ਹਰਪ੍ਰੀਤ ਸਿੰਘ (25), ਜਿਸਨੂੰ ਦਸ ਕੁ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀਂ ਕਰ ਦਿੱਤਾ ਗਿਆ ਸੀ, ਦੀ ਅੱਜ ਮੌਤ ਹੋ ਗਈ। ਉਸਦੇ ਚੰਗੇ ਸਰੀਰ ਤੋਂ ਈਰਖਾ ਕਰਕੇ ਉਸ ਦੇ ਜਿੰਮ 'ਚ ਆਏ ਕੁਝ ਨੌ…
-
ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਸਹਿਯੋਗ ਨਾਲ ਹੇਮਾਟੋਲੋਜੀ ਪੀਜੀਆਈਐਮਈਆਰ ਵਿਭਾਗ ਦੁਆਰਾ ਆਯੋਜਿਤ "ਚੌਲ ਦੀ ਮਜ਼ਬੂਤੀ" 'ਤੇ ਜਨਤਕ ਭਾਸ਼ਣ
News By Paigam E Jagat — Feb 20, 202420 ਫਰਵਰੀ, 2024 ਨੂੰ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (WFP) ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਵਿਖੇ ਹੇਮਾਟੋਲੋਜੀ ਵਿਭਾਗ ਦੁਆਰਾ ਤਕਨੀਕੀ ਸਹਾਇਤਾ ਯੂਨਿਟ ਦੇ ਤਹਿਤ 'ਰਾਈਸ ਫੋਰਟੀਫਿਕੇਸ਼ਨ' 'ਤੇ ਇੱਕ…
-
ਈ-ਸੁਰੱਖਿਆ ਅਤੇ ਸਿਹਤ-ਸਫਾਈ ਵਿਸ਼ਿਆਂ ‘ਤੇ ਲਗਾਇਆ ਸੈਮੀਨਾਰ
News By Paigam E Jagat — Feb 20, 2024ਨਵਾਂਸ਼ਹਿਰ - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਰਜ ਡਵੀਜਨ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਮਹਿਤਾਬ ਸਿੰਘ, ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਅਤੇ ਡਾ. ਮੁ…
-
ਪਲੇਸਮੈਂਟ ਕੈਂਪ ਵਿੱਚ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਿਰਕਤ
News By Paigam E Jagat — Feb 20, 2024ਨਵਾਂਸ਼ਹਿਰ - ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬਿਊਰੋ ਵਿ…
-
ਉੱਘੇ PEC ਸਾਬਕਾ ਵਿਦਿਆਰਥੀ PEC ਦਾ ਦੌਰਾ ਕਰਦੇ ਹਨ
News By Paigam E Jagat — Feb 20, 2024ਚੰਡੀਗੜ੍ਹ 20-02-24:- ਡਾ. ਰੂਪ ਲਾਲ ਮਹਾਜਨ, ਪੀਈਸੀ ਦੇ ਸਾਬਕਾ ਵਿਦਿਆਰਥੀ, ਹੁਣ ਮਕੈਨੀਕਲ ਇੰਜੀਨੀਅਰਿੰਗ ਦੇ ਲੇਵਿਸ ਹੇਸਟਰ ਚੇਅਰ ਪ੍ਰੋਫੈਸਰ ਅਤੇ ਵਰਜੀਨੀਆ ਟੈਕ ਯੂਨੀਵਰਸਿਟੀ, ਯੂਐਸਏ ਵਿਖੇ ਇੰਸਟੀਚਿਊਟ ਫਾਰ ਕ੍ਰਿਟੀਕਲ ਟੈਕਨਾਲੋਜੀ ਐਂਡ ਅਪਲਾਈਡ ਸਾਇੰਸ (ਆਈਸੀਟੀਏਐਸ) ਦੇ…
-
ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ ‘ਇਕ ਸਿਹਤ’ ਵਿਸ਼ੇ ’ਤੇ 21 ਦਿਨਾ ਰਿਫਰੈਸ਼ਰ ਕੋਰਸ
News By Paigam E Jagat — Feb 20, 2024ਲੁਧਿਆਣਾ 20 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ 21 ਦਿਨਾ ਰਿਫਰੈਸ਼ਰ ਕੋਰਸ ਆਰੰਭ ਕੀਤਾ ਗਿਆ। ਇਸ ਕੋਰਸ ਦਾ ਵਿਸ਼ਾ ਹੈ ‘ਪਸ਼ੂਆਂ ਤੋਂ ਮਨੁੱਖਾਂ…
-
ਨੌਜਵਾਨ ਪੀੜ੍ਹੀ ਅਤੇ ਦੇਸ਼ ਦੇ ਭਵਿੱਖ ਲਈ ਨਸ਼ਾਖੋਰੀ ਇੱਕ ਗੰਭੀਰ ਚੁਣੌਤੀ - ਜਤਿਨ ਲਾਲ
News By Paigam E Jagat — Feb 20, 2024ਊਨਾ, 20 ਫਰਵਰੀ - ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਨਸ਼ਾ ਨੌਜਵਾਨ ਪੀੜ੍ਹੀ ਅਤੇ ਦੇਸ਼ ਦੇ ਭਵਿੱਖ ਲਈ ਇੱਕ ਗੰਭੀਰ ਚੁਣੌਤੀ ਹੈ, ਜਿਸ ਨਾਲ ਨਜਿੱਠਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸਾਂਝੇ ਯਤਨਾਂ ਦੀ ਲੋੜ ਹੈ। ਇਨ੍ਹਾਂ ਪ੍ਰੇਰਨਾਦਾਇਕ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨ…