World News
Everything beyond India
-
ਪਿੰਡ ਮਹਿਤਪੁਰ ਦੇ 5 ਘਰਾਂ ਦੀ ਸਪਲਾਈ ਪਿਛਲੇ 8 ਸਾਲਾਂ ਤੋਂ ਘਰੈਲੂ ਸਪਲਾਈ ਨਾਲ ਜੋੜਣ ਦੀ ਥਾਂ ਟਿਊਵਲਾਂ ਨਾਲ ਜੋੜਣ ਨੂੰ ਲੈ ਕੇ ਕੀਤਾ ਮੁਜਾਹਰਾ।
News By Paigam E Jagat — Feb 24, 2024ਗੜ੍ਹਸੰਕਰ 24 ਫਰਵਰੀ - ਪਿਛੱਲੇ ਲਗਭਗ 8 ਸਾਲਾਂ ਤੋਂ ਪਿੰਡ ਮਹਿਤਪੁਰ ਦੇ 5 ਘਰਾਂ ਦੀ ਸਪਲਾਈ ਘਰੈਲੂ ਸਪਲਾਈ ਨਾਲ ਜੋੜਣ ਦੀ ਥਾਂ ਟਿਊਵਲਾਂ ਦੀ ਸਪਲਾਈ ਨਾਲ ਜੋੜਣ ਕਰਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਨੇ ਖਪਤਕਾਰ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਮਹਿਤਪ…
-
ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ, ਚੰਡੀਗੜ੍ਹ, ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਚੰਡੀਗੜ੍ਹ ਦੇ ਸੈਕਟਰ-30 ਸਥਿਤ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।
News By Paigam E Jagat — Feb 24, 2024ਚੰਡੀਗੜ੍ਹ - ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ, ਚੰਡੀਗੜ੍ਹ, ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਸੈਕਟਰ-30, ਚੰਡੀਗੜ੍ਹ ਸਥਿਤ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਰਵਿਦਾਸ ਜਯੰਤੀ ਮਨਾਉਣ ਵਿੱਚ ਸੈਂਕੜੇ ਸ਼ਰਧਾਲੂਆਂ ਨਾਲ ਸ਼ਾਮਲ ਹੋਏ।…
-
ਪੰਜਾਬ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਵੱਲੋਂ ਨਿਊਟਰਾਸਿਊਟੀਕਲਜ਼ ਅਤੇ ਪੁਰਾਣੀਆਂ ਬਿਮਾਰੀਆਂ ਬਾਰੇ ਛੇਵੀਂ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ
News By Paigam E Jagat — Feb 24, 2024ਚੰਡੀਗੜ੍ਹ, 24 ਫਰਵਰੀ, 2024 - ਪੰਜਾਬ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਨੇ ਕੈਂਸਰ ਖੋਜ ਨੂੰ ਸਮਰਪਿਤ ਤਿੰਨ ਦਿਨਾਂ ਪ੍ਰੋਗਰਾਮ ਨਿਊਟਰਾਸਿਊਟੀਕਲਜ਼ ਅਤੇ ਪੁਰਾਣੀਆਂ ਬਿਮਾਰੀਆਂ 'ਤੇ 6ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਸਮਾਪਨ ਕੀਤਾ। ਇਸ ਸਮਾਗਮ ਵਿੱਚ ਅਮਰੀਕਾ, ਜਾਪਾਨ…
-
ਉੱਤਰੀ ਖੇਤਰ S&T ਕਲੱਸਟਰ ਯੋਜਨਾਵਾਂ ਜਾਪਾਨ ਨਾਲ ਗੱਠਜੋੜ ਕਰਦੀਆਂ ਹਨ
News By Paigam E Jagat — Feb 24, 2024ਚੰਡੀਗੜ੍ਹ, 24 ਫਰਵਰੀ, 2024- PU-IIT ਰੋਪੜ-ਹੋਲਿਸਟਿਕ ਇਨੋਵੇਸ਼ਨਜ਼ (PI-RAHI) ਫਾਊਂਡੇਸ਼ਨ ਲਈ ਖੇਤਰੀ ਐਕਸਲੇਟਰ ਇੱਕ ਉੱਤਰੀ ਖੇਤਰ S&T ਕਲੱਸਟਰ; ਪ੍ਰਮੁੱਖ ਵਿਗਿਆਨਕ ਸਲਾਹਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ, ਭਾਰਤ ਸਰਕਾਰ ਨੇ ਆਪਸੀ ਹਿੱਤਾਂ ਦੇ ਖੇਤਰਾਂ ਦੀ ਪੜਚੋਲ ਕਰਨ ਲ…
-
PEC ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ ਦੂਜਾ ਸਥਾਨ
News By Paigam E Jagat — Feb 22, 2024ਚੰਡੀਗੜ੍ਹ: 22 ਫਰਵਰੀ, 2024: ਪ੍ਰਭਨੂਰ ਸਿੰਘ ਨਾਰੰਗ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿੱਚ ਇਲੈਕਟ੍ਰੀਕਲ ਇੰਜਨੀਅਰਿੰਗ ਦੇ ਤੀਜੇ ਸਾਲ ਦਾ ਵਿਦਿਆਰਥੀ, ਆਈਆਈਟੀ ਬੰਬੇ ਦੇ ਮੂਡ ਇੰਡੀਗੋ 2024 ਸੱਭਿਆਚਾਰਕ ਮੇਲੇ ਵਿੱਚ ਜੇਤੂ ਬਣਿਆ। "ਮਹਫ…
-
ਵੈਟਨਰੀ ਯੂਨੀਵਰਸਿਟੀ ਵਿਖੇ ਯੁਵਾ ਸੰਵਾਦ - ਇੰਡੀਆ@2047 ਦਾ ਆਯੋਜਨ
News By Paigam E Jagat — Feb 22, 2024ਲੁਧਿਆਣਾ 22 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਯੁਵਾ ਸੰਵਾਦ - ਇੰਡੀਆ@2047 ‘ਭਾਰਤ ਦੇ ਪੰਜ ਪ੍ਰਣ - ਯੁਵਾ ਸੰਵਾਦ ਵਿਚਾਰ ਚਰਚਾ’ ਕਰਵਾਈ ਗਈ। ਇਸ ਵਿਚ ਯੂਨੀਵਰਸਿਟੀ ਦੇ ਕਾਲਜਾਂ ਦੇ…
-
ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਦਾ ਆਯੋਜਨ ਕੀਤਾ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾਂਦੇ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿਚ ਬੀਤੀ ਸ਼ਾਮ ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਦਾ ਆਯੋਜਨ ਕੀਤਾ ਗਿਆ। ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਦੱਸਿਆ ਕਿ ਇਸ ਵਾਰ ਦੀ ਆਰਤੀ ਮਹਾਜ…
-
ਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਕਾਰਜਕਾਰਣੀ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
News By Paigam E Jagat — Feb 22, 2024ਐਸ ਏ ਐਸ ਨਗਰ , 22 ਫਰਵਰੀ -ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਪ੍ਰਧਾਨ ਇੰਜ: ਪੀ ਐਸ ਵਿਰਦੀ ਪ੍ਰੈਜ਼ੀਡੈਂਟ ਦੀ ਪ੍ਰਧਾਨਗੀ ਹੇਠ ਧਰਾਨਾ ਭਵਨ ਫੇਜ਼ 5, ਐਸ ਏ ਐਸ ਨਗਰ ਵਿਖੇ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿ…
-
ਅਧਿਆਪਕਾਂ ਲਈ ਸਿਰਦਰਦ ਬਣੇ ਮਿਡ ਡੇ ਮੀਲ ਦੇ ਕਿਨੂੰ : ਜੀਟੀਯੂ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਜੀਟੀਯੂ ਦੇ ਆਗੂਆਂ ਨੇ ਕਿਹਾ ਹੈ ਕਿ ਮੁਫ਼ਤ ਰਾਸ਼ਨ ਅਤੇ ਸਰਕਾਰੀ ਸੇਵਾਵਾਂ ਘਰ-ਘਰ ਪਹੁੰਚਾਉਣ ਦਾ ਦਾਅਵਾ ਕਰਨ ਵਾਲ਼ੀ ਪੰਜਾਬ ਸਰਕਾਰ ਦੇ ਮਿਡ ਡੇ ਮੀਲ ਦੇ ਕਿਨੂੰ ਅਧਿਆਪਕਾਂ ਲਈ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਸਿੱਖਿਆ ਲਈ ਸਿਰਦਰਦ ਸਾਬਤ ਹੋ ਰਹੇ…
-
ਵਕੀਲਾਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉੱਤੇ ਕੀਤੇ ਅੱਤਿਆਚਾਰ ਦੀ ਨਿਖੇਧੀ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੇ ਸੱਦੇ ਉਤੇ ਅੱਜ ਅੱਜ ਮੁਹਾਲੀ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਵਕੀਲਾਂ ਵੱਲੋਂ ਕਿਸਾਨਾਂ ਦੇ ਜਾਰੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾ ਉੱਤੇ ਕੀਤੇ ਜਾ ਰਹੇ ਅੱਤਿਆਚਾਰ ਦੀ…
-
ਜੈਮ ਪਬਲਿਕ ਸਕੂਲ ਵਿੱਚ ਕਾਰਨੀਵਲ ਦਾ ਆਯੋਜਨ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਜੈਮ ਪਬਲਿਕ ਸਕੂਲ ਵਿੱਚ ਪਹਿਲਾ ਕਾਰਨੀਵਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਮੇਲੇ ਦੇ ਰੂਪ ਵਿੱਚ ਸਜਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆ ਅਤੇ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਕਾਰਨੀਵਾਲ ਵਿੱਚ…
-
ਸਕੂਲੀ ਬੱਚਿਆਂ ਨੇ ਸ੍ਰੀ ਪਰਸ਼ੂਰਾਮ ਅਤੇ ਸ਼ਨੀ ਧਾਮ ਮੰਦਿਰ ਪਹੁੰਚ ਕੇ ਮੱਥਾ ਟੇਕਿਆ, ਸਨਾਤਨ ਬਾਰੇ ਜਾਣਕਾਰੀ ਹਾਸਿਲ ਕੀਤੀ
News By Paigam E Jagat — Feb 22, 2024ਐਸ ਏ ਐਸ ਨਗਰ, 22 ਫਰਵਰੀ - ਫੇਜ਼ 9 ਸਥਿਤ ਉਦਯੋਗਿਕ ਖੇਤਰ ਵਿੱਚ (ਮੁਹਾਲੀ ਰੇਲਵੇ ਸਟੇਸ਼ਨ ਦੇ ਨਾਲ) ਬਣੇ ਸ੍ਰੀ ਭਗਵਾਨ ਪਰਸ਼ੂਰਾਮ ਮੰਦਰ, ਧਰਮਸ਼ਾਲਾ ਅਤੇ ਸ਼ਨੀਧਾਮ ਮੰਦਰ ਦੇ ਦਰਸ਼ਨ ਕਰਨ ਲਈ ਮੁਹਾਲੀ ਦੇ ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਪਹੁੰਚੇ। ਇਸ ਦੌਰਾਨ ਮੰਦਰ ਕਮੇਟੀ ਦੇ ਅ…