World News
Everything beyond India
-
ਨਹਿਰੂ ਯੁਵਾ ਕੇਂਦਰ ਦੇ ਅਕਾਊਂਟੈਂਟ ਵਿਜੇ ਰਾਣਾ ਦਾ ਸੇਵਾ ਮੁਕਤੀ ਮੌਕੇ ਸਨਮਾਨ
News By Paigam E Jagat — Mar 02, 2024ਹੁਸ਼ਿਆਰਪੁਰ - ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਅਦਾਰੇ ਵਿੱਚ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤੀ ਮੌਕੇ ਵਿਜੇ ਸਿੰਘ ਰਾਣਾ ਨੂੰ ਜ਼ਿਲੇ ਭਰ ਦੀਆਂ ਯੂਥ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਸਨਮਾਨਿਤ ਕੀਤਾ ਗਿਆ l ਇਸ ਮੌਕੇ ਨਹਿਰੂ ਯੁਵਾ ਕੇਂਦਰ ਸੰ…
-
ਨਰੋਆ ਤੇ ਰੌਚਕ ਸਾਹਿਤ ਅਮੀਰ ਵਿਰਾਸਤ ਨਾਲ ਜੋੜਦਾ ਹੈ - ਸੈਮਸਨ ਮਸੀਹ
News By Paigam E Jagat — Mar 02, 2024ਮਾਹਿਲਪੁਰ - ਨਰੋਆ ਅਤੇ ਰੌਚਕ ਸਾਹਿਤ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦਾ ਹੈ l ਇਹ ਵਿਚਾਰ ਨਹਿਰੂ ਯੁਵਾ ਕੇਂਦਰ ਸੰਗਠਨ (ਭਾਰਤ ਸਰਕਾਰ) ਹਿਮਾਚਲ ਪ੍ਰਦੇਸ਼ ਦੇ ਸਟੇਟ ਡਾਇਰੈਕਟਰ ਸੈਮਸਨ ਮਸੀਹ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ…
-
ਜ਼ਿਲ੍ਹੇ 'ਚ ਈ-ਸ਼ਰਮ ਪੋਰਟਲ 'ਤੇ ਰਜਿਸਟਰਡ ਮਜ਼ਦੂਰਾਂ ਦੇ ਬਣਾਏ ਜਾਣਗੇ ਰਾਸ਼ਨ ਕਾਰਡ-ਜਤਿਨ ਲਾਲ
News By Paigam E Jagat — Mar 02, 2024ਊਨਾ, 2 ਮਾਰਚ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ 'ਚ ਈ-ਸ਼੍ਰਮ ਪੋਰਟਲ 'ਤੇ ਰਜਿਸਟਰਡ ਮਜ਼ਦੂਰਾਂ ਦੇ ਰਾਸ਼ਨ ਕਾਰਡ ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ ਅਜਿਹੇ ਕਾਮੇ ਜਿਨ੍ਹਾਂ ਕੋਲ ਦੇਸ਼ ਭਰ ਵਿੱਚ ਕਿਤੇ ਵੀ ਰਾਸ਼ਨ ਕਾਰਡ ਨਹੀਂ ਹੈ ਅ…
-
ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ ਈਕੇਵਾਈਸੀ ਕਰਵਾਉਣਾ ਯਕੀਨੀ ਬਣਾਉਣ - ਜਤਿਨ ਲਾਲ
News By Paigam E Jagat — Mar 02, 2024ਊਨਾ, 2 ਮਾਰਚ - ਈ.ਕੇ.ਵਾਈ.ਸੀ ਤਹਿਤ ਰਾਸ਼ਨ ਕਾਰਡ ਵਿੱਚ ਰਜਿਸਟਰਡ ਸਾਰੇ ਮੈਂਬਰਾਂ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਵਾਜਬ ਕੀਮਤ ਦੀਆਂ ਦੁਕਾਨਾਂ 'ਤੇ ਰੋਕ ਮਸ਼ੀਨਾਂ ਵਿੱਚ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲ…
-
ਵੈਟਨਰੀ ਯੂਨੀਵਰਸਿਟੀ ਦੀ ਚੌਥੀ ਕਨਵੋਕੇਸ਼ਨ 6 ਮਾਰਚ ਨੂੰ
News By Paigam E Jagat — Mar 02, 2024ਲੁਧਿਆਣਾ 03 ਮਾਰਚ, 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੀ ਚੌਥੀ ਕਨਵੋਕੇਸ਼ਨ 06 ਮਾਰਚ, 2024 ਨੂੰ ਪਾਲ ਆਡੀਟੋਰੀਅਮ, ਪੀਏਯੂ ਕੈਂਪਸ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਯੂਨੀਵਰਸਿਟੀ ਆਪਣ ਕਾਲਜਾਂ ਦੇ ਪੀ.ਐੱਚ.ਡੀ.…
-
ਵਿਸ਼ਵ ਸੁਣਵਾਈ ਦਿਵਸ ਮਨਾਉਣਾ, ਮਾਨਸਿਕਤਾ ਬਦਲ ਰਹੀ ਹੈ: ਆਓ ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਸਾਰਿਆਂ ਲਈ ਇੱਕ ਹਕੀਕਤ ਬਣਾਈਏ"
News By Paigam E Jagat — Mar 02, 2024ਹਰ ਸਾਲ 3 ਮਾਰਚ ਨੂੰ, ਸੁਣਨ ਸ਼ਕਤੀ ਦੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਾਰੇ ਉਮਰ ਸਮੂਹਾਂ ਵਿੱਚ ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਪੱਧਰ 'ਤੇ ਵਿਸ਼ਵ ਸੁਣਵਾਈ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ, ਵਿਸ਼ਵ ਸੁਣਵਾਈ ਦਿਵਸ ਦੀ ਮਹੱਤਤਾ ਨੂੰ…
-
ਗੁਰੂ ਰਵਿਦਾਸ ਜਿਆੰਤੀ ਮੌਕੇ ਹੁਸ਼ਿਆਰ ਵਿਦਿਆਰਥੀ ਸਨਮਾਨਿਤ ਕੀਤੇ ਗਏ
News By Paigam E Jagat — Mar 02, 2024ਮਾਹਿਲਪੁਰ - ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਮਦਵਾਲ ਵੱਲੋਂ ਗੁਰੂ ਰਵਿਦਾਸ ਜੀ ਦਾ 647 ਵਾਂ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੀਰਤਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।…
-
GRIID ਕਾਲਜ ਆਫ਼ ਸਪੈਸ਼ਲ ਐਜੂਕੇਸ਼ਨ ਦੀ ਪਹਿਲੀ ਕਨਵੋਕੇਸ਼ਨ: 191 ਪੇਸ਼ੇਵਰਾਂ ਨੂੰ ਡਿਗਰੀਆਂ, 21 ਹੋਣਹਾਰਾਂ ਨੇ ਸੋਨ ਤਗਮੇ ਪ੍ਰਾਪਤ ਕੀਤੇ
News By Paigam E Jagat — Mar 02, 2024ਕਾਲਜ ਆਫ਼ ਸਪੈਸ਼ਲ ਐਜੂਕੇਸ਼ਨ, ਗੌਰਮਿੰਟ ਰੀਹੈਬਲੀਟੇਸ਼ਨ ਇੰਸਟੀਚਿਊਟ ਫਾਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਜੀ.ਆਰ.ਆਈ.ਆਈ.ਡੀ.), ਸੈਕਟਰ 31-ਸੀ, ਚੰਡੀਗੜ੍ਹ; ਨੇ ਅੱਜ ਸਰਾਏ ਬਿਲਡਿੰਗ ਆਡੀਟੋਰੀਅਮ, ਬਲਾਕ ਓ, ਜੀਐਮਸੀਐਚ, ਸੈਕਟਰ 32, ਚੰਡੀਗੜ੍ਹ ਵਿਖੇ ਆਪਣੀ ਪਹਿਲੀ ਕਨਵੋਕੇਸ਼ਨ…
-
ਵਿਰਸੇ ਨਾਲ ਜੁੜਨ ਲਈ ਸਿੱਖ ਇਤਿਹਾਸ ਪੜ੍ਹਨਾ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ
News By Paigam E Jagat — Mar 02, 2024ਦੇਵੀਗੜ੍ਹ, 2 ਮਾਰਚ - ਸਿੱਖੀ, ਪ੍ਰੇਮ ਮਾਰਗ ਹੈ। ਪਿਆਰ ਦਾ ਦੂਜਾ ਨਾਂ ਆਤਮ-ਸਮਰਪਣ ਹੈ, ਜਿਹੜਾ ਗੁਰੂ ਸਾਹਿਬ ਦੀ ਰਹਿਮਤ ਸਦਕਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅਨੁਸਾਰ ਆਪਾ ਤਿਆਗਣਾ ਹੀ ਪ੍ਰੇਮ ਦੀ ਅਜ਼ਮਾਇਸ਼ ਹੁੰਦੀ ਹੈ। ਗੁਰੂ-ਪ੍ਰੇਮ ਪ੍ਰਾਪਤ ਕਰਕੇ ਪ੍ਰੇਮੀ ਨੂੰ ਮੌਤ ਭਰਮ ਜਾ…
-
ਰਾਜਪਾਲ ਵਲੋਂ ਐਮ.ਪੀ. ਵਿਕਰਮਜੀਤ ਸਿੰਘ ਸਾਹਨੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ
News By Paigam E Jagat — Mar 02, 2024ਪਟਿਆਲਾ, 2 ਮਾਰਚ - ਪੰਜਾਬ ਤੋਂ ਰਾਜ ਸਭਾ ਮੈਂਬਰ "ਪਦਮ ਸ਼੍ਰੀ" ਵਿਕਰਮਜੀਤ ਸਿੰਘ ਸਾਹਨੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 40ਵੀਂ ਕਨਵੋਕੇਸ਼ਨ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ। ਇਸ ਮੌਕੇ ਧੰਨਵਾਦ ਪ੍ਰਗ…
-
ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮਹੀਨਾਵਾਰ ਮੀਟਿੰਗ ਹੋਈ
News By Paigam E Jagat — Mar 02, 2024ਨਵਾਂਸ਼ਹਿਰ - ਮੈਡੀਕਲ ਪਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪਧਾਨ ਡਾ ਅਮਿਤ ਲਾਲ ਰਾਣਾ ਜੀ ਦੀ ਪ੍ਰਧਾਨਗੀ ਵਿੱਚ ਬੰਗਾ ਵਿਖੇ ਹੋਈ। ਜਿਸ ਵਿਚ ਵੱਖ ਵੱਖ ਵਿਚਾਰ ਵਟਾਂਦਰਾ ਕੀਤਾ| ਅੱਜ ਦੀ ਮੀਟਿੰਗ ਧੰਨ ਧੰਨ ਸਾਹਿਬ ਸ਼੍ਰੀ ਗਰੂ ਰਵਿਦਾਸ ਜੀ ਮਹਾਰ…
-
ਵਿਰਾਸਤੀ ਮੇਲੇ ਤੇ 3 ਮਾਰਚ ਨੂੰ ਇਲਾਕੇ ਦੇ ਸ਼ਾਇਰ ਲਾਉਣਗੇ ਸ਼ਾਇਰੀ ਦੀ ਛਹਿਬਰ --- ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ
News By Paigam E Jagat — Mar 02, 2024ਕਪੂਰਥਲਾ (ਪੈਗਾਮ ਏ ਜਗਤ ) - ਸਰਕਾਰ ਵੱਲੋਂ 1, 2, ਅਤੇ 3 ਮਾਰਚ 2024 ਸ਼ੁਕੱਰਵਾਰ, ਛਨੀ ਅਤੇ ਐਤਵਾਰ ਤਿੰਨ ਦਿਨ ਸੈਨਿਕ ਸਕੂਲ ਕਪੂਰਥਲਾ ਵਿਖੇ ਹੋ ਰਹੇ ਵਿਰਾਸਤੀ ਮੇਲੇ ਵਿੱਚ ਜਿੱਥੇ ਭੰਗੜਾ, ਗਿੱਧਾ, ਜੁਗਨੀ ਅਤੇ ਹੋਰ ਪੇਸ਼ਕਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉੱਥੇ ਹੀ…