World News
Everything beyond India
-
ਆਬਕਾਰੀ ਵਿਭਾਗ ਨੇ ਬੌਟਲਿੰਗ ਪਲਾਂਟ, ਮੈਸਰਜ਼ ਜ਼ੰਨਤ ਬੇਵਰੇਜ ਪ੍ਰਾਈਵੇਟ ਲਿਮਟਿਡ, ਉਦਯੋਗਿਕ ਖੇਤਰ, ਫੇਜ਼-1, ਚੰਡੀਗੜ ਵਿੱਚ ਸਥਿਤ, ਦੀ ਇੱਕ ਡੂੰਘਾਈ ਨਾਲ ਜਾਂਚ ਕੀਤੀ।
News By Paigam E Jagat — Mar 03, 202407.02.2024 ਨੂੰ, ਆਬਕਾਰੀ ਵਿਭਾਗ ਨੇ ਬੌਟਲਿੰਗ ਪਲਾਂਟ, ਮੈਸਰਜ਼ ਜ਼ੰਨਤ ਬੇਵਰੇਜ ਪ੍ਰਾਈਵੇਟ ਲਿਮਟਿਡ, ਉਦਯੋਗਿਕ ਖੇਤਰ, ਫੇਜ਼-1, ਚੰਡੀਗੜ ਵਿੱਚ ਸਥਿਤ, ਦੀ ਇੱਕ ਡੂੰਘਾਈ ਨਾਲ ਜਾਂਚ ਕੀਤੀ। ਨਿਰੀਖਣ ਦੌਰਾਨ, ਵਾਧੂ ਨਿਰਪੱਖ ਅਲਕੋਹਲ (ENA), ਜਿਸਨੂੰ ਆਮ ਤੌਰ 'ਤੇ ਸਪਿਰਿਟ ਕਿ…
-
ਹੁਸ਼ਿਆਰਪੁਰ ਨੇਚਰ ਫੈਸਟ-2024-ਮੇਲੇ ਦੇ ਤੀਸਰੇ ਦਿਨ ਰਹੀ ਖੂਬ ਰੌਣਕ
News By Paigam E Jagat — Mar 03, 2024ਹੁਸ਼ਿਆਰਪੁਰ - ਹੁਸ਼ਿਆਰਪੁਰ ਨੇਚਰ ਫੈਸਟ-2024 ਵਿਚ ਤੀਸਰੇ ਦਿਨ ਖੂਬ ਚਹਿਲ-ਪਹਿਲ ਰਹੀ। ਐਤਵਾਰ ਦੀ ਛੁੱਟੀ ਦਾ ਦਿਨ ਹੋਣ ਕਾਰਨ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਚ ਲੋਕਾਂ ਮੇਲੇ ਦਾ ਖ਼ੂਬ ਆਨੰਦ ਮਾਣਿਆ ਅਤੇ ਰੱੱਜ ਕੇ ਖ਼ਰੀਦਦਾਰੀ ਕੀਤੀ। ਨੇਚਰ ਫੈਸਟ ਵਿਚ ਲੱਗੇ ਸਟਾਲਾਂ ਵਿਚ ਸ਼ੁ…
-
ਨੇਚਰ ਫੈਸਟ ‘ਚ ਖੂਬ ਵਿਕ ਰਹੀ ਹੈ ਕੋਲਹਾਪੁਰੀ ਚੱਪਲ
News By Paigam E Jagat — Mar 03, 2024ਹੁਸ਼ਿਆਰਪੁਰ - ਦੁਸਹਿਰਾ ਗਰਾਊਂਡ ਵਿਖੇ ਹੁਸ਼ਿਆਰਪੁਰ ਨੇਚਰ ਫੈਸਟ-2024 ਵਿਚ ਆਕਰਸ਼ਕ ਅਤੇ ਮਜ਼ਬੂਤ ਕੋਲਹਾਪੁਰੀ ਚੱਪਲਾਂ ਹਰੇਕ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਅਸਲ ਲੈਦਰ ਅਤੇ ਚੱਪਲਾਂ ਦੀ ਕਾਰੀਗਰੀ ਕੋਲਹਾਪੁਰੀ ਚੱਪਲਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਦੁਸਹਿਰਾ ਗਰਾ…
-
ਰਣਜੀਤ ਸਿੰਘ ਖੁਰਾਣਾ ਬਣੇ ਸ੍ਰੋਮਣੀ ਅਕਾਲੀ ਦਲ (ਬ) ਹਲਕਾ ਵਿਧਾਨਸਭਾ ਫਗਵਾੜਾ ਸ਼ਹਿਰੀ ਦੇ ਇੰਚਾਰਜ
News By Paigam E Jagat — Mar 03, 2024ਫਗਵਾੜਾ - ਸ੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕਸਭਾ ਚੋਣਾਂ ਦੀ ਆਮਦ ਨੂੰ ਦੇਖਦੇ ਹੋਏ ਪਾਰਟੀ ਦੇ ਸੀਨੀਅਰ ਆਗੂ, ਸੂਬਾ ਸਲਾਹਕਾਰ ਕਮੇਟੀ ਮੈਂਬਰ ਅਤੇ ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੂੰ ਵਿਧਾਨਸਭਾ ਹਲ…
-
ਪੰਜਾਬ ਸਰਕਾਰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰੇ - ਗਣੇਸ਼ ਭਗਤ
News By Paigam E Jagat — Mar 03, 2024ਨਵਾਂਸ਼ਹਿਰ - ਕੋਈ ਵੀ ਸਰਕਾਰ ਹੋਵੇ ਮੁਲਾਜ਼ਮ ਵਰਗ ਹਮੇਸ਼ਾ ਸਰਕਾਰ ਦੀ ਰੀੜ ਦੀ ਹੱਡੀ ਹੁੰਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮ ਵਰਗ ਚਾਹੇ ਉਹ ਪੱਕੇ ਜਾਂ ਕੱਚੇ ਮੁਲਾਜ਼ਮ ਨਿਗੁਣੀਆਂ ਤਨਖਾਹਾ ਤੇ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ। ਉਨ੍ਹ…
-
ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸਲਾਨਾ ਕਾਲਜ ਮੇਲਾ ਯਾਦਗਾਰੀ ਹੋ ਨਿੱਬੜਿਆ
News By Paigam E Jagat — Mar 03, 2024ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਅਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਸਲਾਨਾ ਕਾਲਜ ਮੇਲਾ ਸਫ਼ਲਤਾਪੂਰਵਕ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਮੁੱਖ ਮਹਿਮਾਨ ਵਜੋਂ ਕ…
-
ਸ਼ੁਤਰਾਣਾ ਪੁਲਿਸ ਵੱਲੋਂ ਚੋਰੀ ਦੇ 13 ਮੋਟਰਸਾਇਕਲ ਬ੍ਰਾਮਦ, ਭਗੌੜਾ ਵੀ ਕੀਤਾ ਕਾਬੂ
News By Paigam E Jagat — Mar 02, 2024ਪਟਿਆਲਾ, 2 ਮਾਰਚ - ਥਾਣਾ ਸ਼ੁਤਰਾਣਾ ਪੁਲਿਸ ਨੇ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਸਲਝਾਉਂਦੇ ਹੋਏ 3 ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀ ਕੀਤੇ 13 ਮੋਟਰਸਾਇਕਲ ਬ੍ਰਾਮਦ ਕਰਵਾਏ ਹਨ ਅਤੇ ਕਾਫੀ ਸਮੇਂ ਤੋ ਫਰਾਰ ਭਗੌੜੇ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀ…
-
ਹੋਟਲ ਮਾਊਂਟਵਿਊ ਵਿਖੇ ਵਿਸ਼ਵ ਡੋਸਾ ਦਿਵਸ ਦਾ ਐਕਸਟਰਾਵੇਗਾਂਜ਼ਾ
News By Paigam E Jagat — Mar 02, 2024ਚੰਡੀਗੜ੍ਹ, 2 ਮਾਰਚ: ਹੋਟਲ ਮਾਊਂਟਵਿਊ 3 ਮਾਰਚ ਨੂੰ ਵਿਸ਼ਵ ਡੋਸਾ ਦਿਵਸ ਦੇ ਜਸ਼ਨ ਮਨਾਉਣ ਲਈ ਡੋਸਾ ਦੇ ਪਕਵਾਨਾਂ ਦੀ ਸ਼ਾਨਦਾਰ ਲੜੀ ਦੇ ਨਾਲ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜੋ ਕਿ ਇੰਦਰੀਆਂ ਨੂੰ ਮੋਹ ਲੈਣਗੇ ਅਤੇ ਭੋਜਨ ਦੇ ਸ਼ੌਕੀਨਾਂ ਨੂੰ ਖੁਸ਼ ਕਰਨਗੇ। ਡੋਸਾ ਦੀ ਅਮੀਰ…
-
ਮੌਜੂਦਾ ਸਹੂਲਤਾਂ 'ਤੇ 10 ਨਵੇਂ ਦੰਦਾਂ ਦੇ ਯੂਨਿਟ ਸਥਾਪਿਤ ਕਰਕੇ ਇਸ ਦੇ ਆਯੁਸ਼ਮਾਨ ਅਰੋਗਿਆ ਮੰਦਰ ਦਾ ਵਾਧਾ
News By Paigam E Jagat — Mar 02, 2024ਚੰਡੀਗੜ੍ਹ, 2 ਮਾਰਚ, 2024:- ਆਮ ਨਾਗਰਿਕਾਂ ਦੇ ਦਰਵਾਜ਼ੇ 'ਤੇ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਲਈ, ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਨੇ ਆਪਣੇ ਮੌਜੂਦਾ ਆਯੁਸ਼ਮਾਨ ਅਰੋਗਿਆ ਨੂੰ ਵਧਾ ਦਿੱਤਾ…
-
ਰਾਸ਼ਟਰੀ ਟੀਕਾਕਰਨ ਦਿਵਸ (ਪਲਸ ਪੋਲੀਓ 2024)
News By Paigam E Jagat — Mar 02, 2024ਜਿਵੇਂ ਕਿ ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਾਲ ਲਈ 03 ਤੋਂ 05 ਮਾਰਚ 2024 ਤੱਕ ਦੇਸ਼ ਵਿੱਚ ਪਲਸ ਪੋਲੀਓ ਮੁਹਿੰਮ ਚਲਾਉਣ ਲਈ ਨਿਰਦੇਸ਼ ਦਿੱਤੇ ਹਨ। ਇਸ ਲਈ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਯੂਟੀ ਚੰਡੀਗੜ੍ਹ ਵੀ ਇਸ ਮੈਗਾ ਰਾਸ਼ਟਰੀ ਪਲਸ ਪ…
-
ਸਾਬਕਾ ਸੁਰੱਖਿਆ ਅਫ਼ਸਰ 'ਤੇ ਦੋਸ਼ਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਮੰਗ ਪੱਤਰ
News By Paigam E Jagat — Mar 02, 2024ਪਟਿਆਲਾ, 2 ਮਾਰਚ - ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ 'ਚ ਸੇਵਾ ਨਿਭਾਅ ਰਹੇ ਮੁਲਾਜ਼ਮ ਆਗੂ ਅਰਵਿੰਦਰ ਸਿੰਘ ਬਾਬਾ ਨੇ ਯੂਨੀਵਰਸਿਟੀ ਦੇ ਸਾਬਕਾ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ 'ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸ…
-
ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਕੈਨੇਡਾ ਦੇ ਪ੍ਰਮਾਣਿਤ ਅਨੁਵਾਦਕ ਨੂੰ ਆਪਣੀ ਪੁਸਤਕ ‘ਮਾਹਿਲਪੁਰ ਦਾ ਫੁੱਟਬਾਲ ਵਿਸ਼ਵ’ ਭੇਟ ਕਰਦੇ ਹੋਏ।
News By Paigam E Jagat — Mar 02, 2024ਕਨੇਡਾ ਦੇ ਸਰਟੀਫਾਈਡ ਟਰਾਂਸਲੇਟਰ ਅਤੇ ਮਾਹਿਲਪੁਰ ਦੇ ਉੱਘੇ ਅਧਿਆਪਕ ਸ ਤੀਰਥ ਸਿੰਘ ਖਾਬੜਾ ਨੂੰ ਕਰੂੰਬਲਾਂ ਭਵਨ ਵਿੱਚ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਆਪਣੀ ਪੁਸਤਕ 'ਮਾਹਿਲਪੁਰ ਦਾ ਫੁੱਟਬਾਲ ਸੰਸਾਰ' ਭੇਟ ਕਰਦੇ ਹੋਏl