World News
Everything beyond India
-
"ਤੁਹਾਡੇ ਬੁੱਲਾਂ 'ਤੇ ਇੱਕ ਮੁਸਕਰਾਹਟ ਇੱਕ ਸਿਗਰੇਟ ਨਾਲੋਂ ਵੱਧ ਸੁੰਦਰ ਲੱਗਦੀ ਹੈ, ਹਮੇਸ਼ਾ ਤੰਦਰੁਸਤ ਰਹੋ!”- ਚਮਨ ਸਿੰਘ
News By Paigam E Jagat — May 31, 2024ਨਵਾਂਸ਼ਹਿਰ - ਰੈਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ.ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ 1988…
-
ਊਨਾ ਵਿੱਚ 'ਮੈਰਾਥਨ ਫਾਰ ਡੈਮੋਕਰੇਸੀ' ਵੱਲੋਂ 100% ਵੋਟਿੰਗ ਦਾ ਸੁਨੇਹਾ
News By Paigam E Jagat — May 31, 2024ਊਨਾ, 31 ਮਈ - ਊਨਾ ਜ਼ਿਲ੍ਹੇ ਦੀਆਂ ਲੋਕ ਸਭਾ ਆਮ ਚੋਣਾਂ ਅਤੇ 2 ਵਿਧਾਨ ਸਭਾ ਜ਼ਿਮਨੀ ਚੋਣਾਂ 'ਚ 100 ਫ਼ੀਸਦੀ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ 31 ਮਈ ਨੂੰ ਊਨਾ ਸ਼ਹਿਰ 'ਚ 'ਮੈਰਾਥਨ ਫ਼ਾਰ ਡੈਮੋਕਰੇਸੀ' ਦਾ ਆਯੋਜਨ ਮਤਦਾਨ ਦਿਵਸ ਦੀ ਪੂਰਵ ਸੰਧਿਆ 'ਤੇ ਕ…
-
ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ - ਰਣਜੀਤ ਢਿੱਲੋਂ
News By Paigam E Jagat — May 31, 2024ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਨੇ ਕਿਹਾ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ ਹਨ ਇਹਨਾਂ ਦਾ ਮਕਸਦ ਪੰਜਾਬ ਨੂੰ ਲੁੱਟਣਾ ਹੈ ਰਣਜੀਤ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗਰੀਬੀ ਤੇ ਭੁੱਖਮਰੀ ਵਿੱਚ ਧਕੇਲ ਤੋ…
-
ਅੱਗ ਲੱਗਣ ਨਾਲ 12 ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
News By Paigam E Jagat — May 31, 2024ਪਟਿਆਲਾ, 31 ਮਈ - ਅੱਜ ਦੁਪਹਿਰੇ ਪਟਿਆਲਾ ਦੇ ਛੋਟੀ ਬਾਰਾਂਦਰੀ ਵਿੱਚ ਸਥਿਤ ਕੱਪੜੇ ਦੀਆਂ 12 ਆਰਜੀ ਦੁਕਾਨਾਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਛੇ ਤੋਂ ਵੱਧ ਗੱਡੀਆਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਨੇ ਤਿੰਨ ਘੰਟੇ ਦੀ ਮਸ਼ੱਕਤ ਬਾਅਦ…
-
ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਦਿੰਦੇ 12 ਗ੍ਰੀਨ ਪੋਲਿੰਗ ਸਟੇਸ਼ਨ ਬਣਾਏ
News By Paigam E Jagat — May 31, 2024ਪਟਿਆਲਾ, 31 ਮਈ - ਲੋਕ ਸਭਾ ਚੋਣਾਂ ਦੌਰਾਨ ਵਾਤਾਵਰਣ ਦੀ ਸ਼ੁੱਧਤਾਤੇ ਰੱਖਿਆ ਦਾ ਸੁਨੇਹਾ ਦਿੰਦੇ 12 ਗਰੀਨ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ, ਜਿਥੇ ਵੋਟਰਾਂ ਨੂੰ ਵੋਟ ਪਾਉਣ 'ਤੇ ਬੂਟੇ ਵੰਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸ…
-
ਬ੍ਰਾਹਮਣ ਸਮਾਜ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਦੀ ਹਮਾਇਤ ਦਾ ਐਲਾਨ
News By Paigam E Jagat — May 31, 2024ਪਟਿਆਲਾ, 31 ਮਈ - ਬ੍ਰਾਹਮਣ ਸਮਾਜ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਸਾਫ ਸੁਥਰੇ ਅਕਸ ਵਾਲੇ, ਚੰਗੇ ਕਿਰਦਾਰ ਤੇ ਕਾਰਗੁਜ਼ਾਰੀ ਵਾਲੇ ਬ੍ਰਾਹਮਣ ਆਗੂ ਐਨ ਕੇ ਸ਼ਰਮਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ। ਸਮਾਜ ਦੇ ਆਗੂਆਂ ਨੇ ਕਿਹਾ ਹੈ ਕਿ ਸ਼ਰਮਾ ਦੀ ਕਾ…
-
ਪ੍ਰਸ਼ਾਸ਼ਨ ਵਲੋਂ ਚੋਣਾਂ ਦਾ ਅਮਲ ਮੁਕੰਮਲ ਕਰਨ ਲਈ ਪ੍ਰਬੰਧ ਮੁਕੰਮਲ
News By Paigam E Jagat — May 31, 2024ਐਸ ਏ ਐਸ ਨਗਰ, 31 ਮਈ - ਭਲਕੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਪ੍ਰਸ਼ਾਸ਼ਨ ਵਲੋਂ ਅੱਜ ਸਥਾਨਕ ਸੈਕਟਰ 78 ਵਿੱਚ ਸਥਿਤ ਸਟੇਡੀਅਮ ਤੋਂ ਵਿਧਾਨਸਭਾ ਹਲਕਾ ਮੁਹਾਲੀ ਦੇ ਤਹਿਤ ਪੈਂਦੇ 251 ਬੂਥਾਂ ਦੀਆਂ ਪੋਲਿੰਗ ਟੀਮਾਂ ਨੂੰ ਇਲੈਕਟ੍ਰਾਨਿਕ ਵੋਟਿਗ ਮਸ਼ੀਨਾਂ ਅਤੇ ਹੋਰ ਸਾਮਾਨ ਦੇ ਨ…
-
ਪ੍ਰੋ: ਐਨ.ਕੇ. ਪਾਂਡਾ, ਡੀਨ ਅਕਾਦਮਿਕ, ਪੀਜੀਆਈਐਮਈਆਰ ਨੇ ਅੱਜ 12 ਅਧਿਕਾਰੀਆਂ/ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ
News By Paigam E Jagat — May 31, 2024ਪ੍ਰੋ: ਐਨ.ਕੇ. ਪਾਂਡਾ, ਡੀਨ ਅਕਾਦਮਿਕ, ਪੀਜੀਆਈਐਮਈਆਰ ਨੇ ਅੱਜ 12 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਭਾਸ਼ਣ ਦੇ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਅਸ਼ੋਕ ਕੁਮਾਰ ਐਕਟਿੰਗ ਮੈਡੀਕਲ ਸੁਪਰਡੈਂਟ, ਪ੍ਰੋ. ਪ੍ਰੋ. ਆਦਿਤਿਆ ਅਗਰਵਾਲ,…
-
ਵਿਸ਼ਵ ਤੰਬਾਕੂ ਵਿਰੋਧੀ ਦਿਵਸ 2024 ਨੂੰ ਪਬਲਿਕ ਹੈਲਥ ਡਿਸਪੈਂਸਰੀ ਸੈਕਟਰ - 25, ਚੰਡੀਗੜ੍ਹ 'ਚ OHSC ਵਿਭਾਗ, PGIMER, ਚੰਡੀਗੜ੍ਹ ਵੱਲੋਂ ਮਨਾਇਆ ਗਿਆ।
News By Paigam E Jagat — May 31, 2024ਨੈਸ਼ਨਲ ਰਿਸੋਰਸ ਸੈਂਟਰ ਫਾਰ ਔਰਲ ਹੈਲਥਕੇਅਰ ਆਫ ਚਿਲਡਰਨ ਐਂਡ ਐਲਡਰਲੀ, ਜੋ ਕਿ ਔਰਲ ਹੈਲਥ ਸਾਇੰਸ ਸੈਂਟਰ, PGIMER, ਚੰਡੀਗੜ੍ਹ ਵਿੱਚ ਨੈਸ਼ਨਲ ਔਰਲ ਹੈਲਥ ਪ੍ਰੋਗਰਾਮ ਦੇ ਤਹਿਤ ਕੰਮ ਕਰਦਾ ਹੈ, ਨੇ IDA, ਚੰਡੀਗੜ੍ਹ ਅਤੇ ਇੰਟਰਨੈਸ਼ਨਲ ਕਾਲਜ ਆਫ ਡੈਂਟਿਸਟਸ, ਸੈਕਸ਼ਨ VI ਦੇ ਸਹ…
-
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਦੀ ਜਿੱਤ ਯਕੀਨੀ ਐਲਾਨ ਹੋਣਾ ਬਾਕੀ --- ਡਾ.ਵਿਪਨ ਪਚਨੰਗਲ
News By Paigam E Jagat — May 31, 2024ਮਾਹਿਲਪੁਰ, 31 ਮਈ - ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਲਗਭਗ ਯਕੀਨੀ ਹੈ। ਬੱਸ ਹੁਣ ਐਲਾਨ ਹੋਣਾ ਹੀ ਬਾਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਾਕਟਰ ਵਿਪਨ ਕੁਮਾਰ ਪਚਨੰਗਲ ਪ੍ਰਧਾਨ…
-
ਮਾਤਾ ਵੈਸ਼ਨੋ ਦੇਵੀ ਮੰਦਿਰ ਦੀਪ ਕਲੋਨੀ ਗੜਸ਼ੰਕਰ ਵਿਖੇ 34 ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ
News By Paigam E Jagat — May 31, 2024ਮਾਹਿਲਪੁਰ, 31 ਮਈ - ਮੰਦਿਰ ਮਾਤਾ ਵੈਸ਼ਨੋ ਦੇਵੀ ਕਮੇਟੀ ਦੀਪ ਕਲੋਨੀ ਗੜਸ਼ੰਕਰ ਵੱਲੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਖੇ 34ਵਾਂ ਵਿਸ਼ਾਲ ਭਗਵਤੀ ਜਾਗਰਣ 1 ਜੂਨ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਦ ਪ੍ਰਕਾਸ਼ ਪ੍ਰਧਾਨ ਮੰਦਰ ਕਮੇਟੀ…
-
ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ, ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕੀਤਾ।
News By Paigam E Jagat — May 31, 2024ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਵਿਨੋਦ ਕੁਮਾਰ ਪੁੱਤਰ ਰੋਸ਼ਨ ਲਾਲ #12 ਕਿਸ਼ਨ ਕੰਪਲੈਕਸ ਪਿੰਡ ਕਜਹੇੜੀ ਚੰਡੀਗੜ੍ਹ ਨੂੰ ਉਸਦੇ ਕਮਰੇ 'ਚੋਂ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 50 ਬੋਤਲਾਂ ਵਿਸਕੀ ਬਰਾਮਦ ਕੀਤੀ ਗਈ ਹੈ। ਐਕਸਾਈਜ਼ ਵਿਭਾਗ ਤੋਂ ਈਟੀਆਈ ਪਰਵੀਨ…