World News
Everything beyond India
-
IFM ਫਿਨਕੋਚ ਵਿੱਚ ਕਾਸਾ ਸੇਲਜ਼ ਅਫਸਰ ਅਤੇ ਬ੍ਰਾਂਚ ਰਿਲੇਸ਼ਨ ਅਫਸਰ ਦੀਆਂ 150 ਅਸਾਮੀਆਂ ਭਰੀਆਂ ਜਾਣਗੀਆਂ।
News By Paigam E Jagat — Jun 13, 2024ਊਨਾ, 13 ਜੂਨ - ਆਈਐਫਐਮ ਫਿਨਕੋਚ ਵੱਲੋਂ 19 ਜੂਨ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਊਨਾ ਵਿਖੇ ਇੰਟਰਵਿਊ ਰੱਖੀ ਜਾ ਰਹੀ ਹੈ। ਕਾਸਾ ਸੇਲਜ਼ ਅਫਸਰ ਦੀਆਂ 100 ਅਸਾਮੀਆਂ ਅਤੇ ਬ੍ਰਾਂਚ ਰਿਲੇਸ਼ਨ ਅਫਸਰ ਦੀਆਂ 50 ਅਸਾਮੀਆਂ ਇੰਟਰਵਿਊ ਵਿੱਚ ਭਰੀਆਂ ਜਾਣਗੀਆਂ। ਇਹ ਜਾਣ…
-
ਊਨਾ ਜ਼ਿਲ੍ਹੇ ਵਿੱਚ 15 ਜੂਨ ਤੋਂ ਡਾਇਰੀਆ ਕੰਟਰੋਲ ਪੰਦਰਵਾੜਾ
News By Paigam E Jagat — Jun 13, 2024ਊਨਾ, 13 ਜੂਨ - ਊਨਾ ਜ਼ਿਲ੍ਹੇ ਵਿੱਚ 15 ਤੋਂ 30 ਜੂਨ ਤੱਕ ਤੀਬਰ ਦਸਤ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹੇ ਭਰ ਦੇ 5 ਸਾਲ ਅਤੇ ਇਸ ਤੋਂ ਘੱਟ ਉਮਰ ਦੇ 39205 ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਵਧੀਕ ਡਿਪ…
-
ਚੰਡੀਗੜ੍ਹ 'ਚ ਤੰਬਾਕੂ ਕੰਟਰੋਲ ਦੀ ਸਾਂਝੀ ਛਾਪੇਮਾਰੀ
News By Paigam E Jagat — Jun 12, 2024ਚੰਡੀਗੜ੍ਹ, 12 ਜੂਨ, 2024: ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ, ਸਿਹਤ ਸਕੱਤਰ ਅਤੇ ਐਡੀਸ਼ਨਲ ਸਿਹਤ ਸਕੱਤਰ ਦੇ ਨਿਰਦੇਸ਼ਾਂ ਅਨੁਸਾਰ ਇੱਕ ਸਹਿ-ਟੀਮ ਨੇ ਚੰਡੀਗੜ੍ਹ ਵਿੱਚ ਤਮਾਕੂ ਨਿਯੰਤਰਣ ਨਿਯਮਾਂ ਦੇ ਲਾਗੂ ਕਰਨ ਲਈ ਇੱਕ ਵਿਆਪਕ ਛਾਪੇਮਾਰੀ ਕੀਤੀ। ਸਹਿ-ਟੀਮ, ਜੋ ਸਿਹਤ ਅਤੇ ਪ…
-
ਹੈਲਥ ਕੇਅਰ ਪ੍ਰੋਫੈਸ਼ਨਲਾਂ ਲਈ ਪੀਜੀਆਈਐਮਈਆਰ ਵਿਖੇ ਯੋਗਾ ਪ੍ਰਤੀਯੋਗਤਾ
News By Paigam E Jagat — Jun 12, 2024PGI ਵਿਖੇ ਯੋਗਾ ਕੇਂਦਰ ਯੋਗਾ ਦੁਆਰਾ ਸਿਹਤ ਦੇ ਸੰਦੇਸ਼ ਨੂੰ ਫੈਲਾਉਣ ਲਈ ਪਹਿਲਕਦਮੀ ਕਰਦਾ ਹੈ। ਯੋਗਾ ਪ੍ਰਤੀਯੋਗਤਾ ਉਹਨਾਂ ਨੂੰ ਇੱਕ ਝਲਕ ਦੇਣ ਅਤੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਦੇ ਨਾਲ ਪੀਜੀਆਈਐਮਈਆਰ ਵਿੱਚ ਯੋਗਾਸਨ ਮੁਕਾਬ…
-
ਮੋਦੀ ਦੇ ਤੀਜੇ ਕਾਰਜਕਾਲ ਵਿੱਚ ਦੇਸ਼ ਫਿਰ ਕਰੇਗਾ ਤਰੱਕੀ - ਗੁਰਵਿੰਦਰ ਕਾਂਸਲ
News By Paigam E Jagat — Jun 12, 2024ਪਟਿਆਲਾ, 12 ਜੂਨ - ਨਰਿੰਦਰ ਮੋਦੀ ਬ੍ਰਿਗੇਡ ਦੇ ਸੀਨੀ. ਕੌਮੀ ਮੀਤ ਪ੍ਰਧਾਨ ਐਡ. ਗੁਰਵਿੰਦਰ ਕਾਂਸਲ ਅਤੇ ਉਨਾਂ ਦੀ ਟੀਮ ਨੇ ਦੂਜੀ ਵਾਰ ਵਿੱਤ ਮੰਤਰੀ ਦਾ ਅਹੁਦਾ ਮਿਲਣ 'ਤੇ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ…
-
ਤੀਰਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਕੱਢਿਆ ਕੈਂਡਲ ਮਾਰਚ
News By Paigam E Jagat — Jun 12, 2024ਪਟਿਆਲਾ, 12 ਜੂਨ - ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਤੀਰਥ ਯਾਤਰੀਆਂ ਤੇ ਜੰਮੂ ਕਸ਼ਮੀਰ ਦੇ ਰਿਆਸੀ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਅੱਜ ਕੁਸ਼ਲ ਚੋਪੜਾ ਰਾਸ਼ਟਰੀ ਯੂਥ ਪ੍ਰਧਾਨ ਹਿੰਦੂ ਤਖਤ ਅਤੇ ਸੁਰਕਸ਼ਾ ਸਮਿਤੀ ਦੀ ਅਗਵਾਈ ਹੇਠ, ਸ਼੍ਰੀ ਕਾਲੀ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
News By Paigam E Jagat — Jun 12, 2024ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 2023-24 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਅਤੇ ਪੰਜਾਬ ਸਕੂਲ ਖੇਡਾਂ ਵਿਚ ਕੁਸ਼ਤੀ ਅਤੇ ਐਥਲੈਟਿਕਸ ਵਿਚ…
-
ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ 14 ਜੂਨ ਨੂੰ ਗੜਸ਼ੰਕਰ ਵਿਖੇ ਵੋਟਰਾਂ ਦਾ ਕਰਨਗੇ ਧੰਨਵਾਦ
News By Paigam E Jagat — Jun 12, 2024ਮਾਹਿਲਪੁਰ, 12 ਜੂਨ - ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਵ ਨਿਯੁਕਤ ਸੰਸਦ ਸ਼੍ਰੀ ਮਲਵਿੰਦਰ ਸਿੰਘ ਕੰਗ ਹਲਕਾ ਗੜ੍ਹਸ਼ੰਕਰ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ 14 ਜੂਨ ਦਿਨ ਸ਼ੁਕਰਵਾਰ ਨੂੰ ਸਵੇਰੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਐਮ. ਐਲ. ਏ. ਗੜ੍ਹਸ਼ੰਕਰ ਸ਼੍ਰੀ ਜੈ ਕ…
-
ਐਕਸੀਅਨ ਪਾਵਰਕਾਮ ਨੂੰ ਪਿੰਡ ਗੋਗੋਂ ਦੀ ਬਿਜਲੀ ਸਪਲਾਈ ’ਚ ਸੁਧਾਰ ਲਈ ਦਿੱਤਾ ਮੰਗ ਪੱਤਰ
News By Paigam E Jagat — Jun 12, 2024ਮਾਹਿਲਪੁਰ, 12 ਜੂਨ- ਪਿੰਡ ਗੋਗੋਂ ਵਿਖੇ ਮੀਂਹ ਹਨੇਰੀ ਦੇ ਮੌਸਮ ਦੌਰਾਨ ਕਈ ਕਈ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨੂੰ ਮੁੱਖ ਰੱਖਦੇ ਹੋਏ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਇਥੇ ਪਾਵਰਕਾਮ ਦਫ਼ਤਰ ਵਿਖੇ ਐੱਕਸੀਅ…
-
ਵਰਲਡ ਪੰਜਾਬੀ ਸੈਂਟਰ ਵੱਲੋਂ ਸਾਹਿਤਕ ਪੰਜਾਬੀ ਰਿਸਾਲੇ 'ਸਾਹਿਤਨਾਮਾ' ਦਾ ਲੋਕ ਅਰਪਣ
News By Paigam E Jagat — Jun 12, 2024ਪਟਿਆਲਾ, 12 ਜੂਨ - ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਕੀਤੇ ਗਏ ਵਰਲਡ ਪੰਜਾਬੀ ਸੈਂਟਰ ਵੱਲੋਂ ਅੱਜ ਪੰਜਾਬੀ ਦੇ ਪਲੇਠੇ ਸਾਹਿਤਕ ਰਿਸਾਲੇ 'ਸਾਹਿਤਨਾਮਾ' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਹਿਤ ਅਕਾਦਮੀ ਬਾਲ ਸਾਹਿ…
-
ਦੇਸ਼ ਭਗਤ ਡੈਂਟਲ ਕਾਲਜ ਨੇ ਵਿਸ਼ਵ ਬਾਇਓਕੈਮਿਸਟਰੀ ਦਿਵਸ ਮਨਾਇਆ
News By Paigam E Jagat — Jun 12, 2024ਮੰਡੀ ਗੋਬਿੰਦਗੜ੍ਹ, 12 ਜੂਨ - ਦੇਸ਼ ਭਗਤ ਡੈਂਟਲ ਕਾਲਜ ਦੇ ਬਾਇਓਕੈਮਿਸਟਰੀ ਵਿਭਾਗ ਵੱਲੋਂ ਵਿਸ਼ਵ ਬਾਇਓਕੈਮਿਸਟਰੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੀਪਮਾਲਾ ਅਤੇ ਡੀ.ਬੀ.ਯੂ. ਗੀਤ ਨਾਲ ਕੀਤੀ ਗਈ। ਇਸ ਮੌਕੇ ਡਾ: ਜ਼ੋਰਾ ਸਿੰਘ, ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਅਤੇ…
-
ਗੁਰੂ ਨਾਨਕ ਮਿਸ਼ਨ ਟਰਸਟ ਨਵਾਂ ਗਰਾਂ ਕੁੱਲਪੁਰ ਦੇ ਪ੍ਰਬੰਧਕ ਰਘਵੀਰ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
News By Paigam E Jagat — Jun 12, 2024ਗੜਸ਼ੰਕਰ, 12 ਜੂਨ - ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨਵਾਂ ਗਰਾਂ ਕੁੱਲਪੁਰ ਦੇ ਟਰਸਟ ਮੈਂਬਰ ਅਤੇ ਪ੍ਰਬੰਧਕ ਰਘਬੀਰ ਸਿੰਘ ਦੇ ਮਾਤਾ ਬੀਬੀ ਪ੍ਰੀਤਮ ਕੌਰ ਜੀ ਧਰਮ ਸੁਪਤਨੀ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਦਾ ਲੰਬੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨਾਂ…