World News
Everything beyond India
-
ਪੂਨਮ ਮਾਨਿਕ ਦੇ ਸਲੀਕੇ ਨਾਲ ਲੋਕਾਂ ਨੂੰ ਮਿਲਣ ਤੇ ਬੋਲਣ ਦੀ ਕਲਾ ਦੀ ਬਦੌਲਤ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਗੁਣਾਂ ਵਧੀਆਂ ਭਾਜਪਾ ਦੀਆਂ ਵੋਟਾਂ
News By Paigam E Jagat — Jun 12, 2024ਗੜਸ਼ੰਕਰ, 12 ਜੂਨ - ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਵੋਟ ਫੀਸਦੀ ਨੂੰ ਵਧਾਉਣ ਵਿੱਚ ਕਈ ਵਿਧਾਨ ਸਭਾ ਹਲਕਿਆਂ ਵਿੱਚ ਕਾਮਯਾਬ ਰਹੀ, ਜਿਨਾਂ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪਿਛਲੀਆਂ ਚੋਣਾਂ ਨਾਲੋਂ ਵੱਧ ਕੇ ਆਈ ਉਹਨਾਂ ਵਿ…
-
ਜਗਦੇਵ ਸਿੰਘ ਜੱਗੀ ਉਰਫ ਗੋਰਾ ਦੇ ਕਤਲ ਦੀ ਗੁੱਥੀ ਸੁਲਝੀ, ਪਿੰਡ ਦਾ ਹੀ ਦੋਸ਼ੀ ਗ੍ਰਿਫ਼ਤਾਰ
News By Paigam E Jagat — Jun 12, 2024ਪਟਿਆਲਾ, 12 ਜੂਨ - ਪਟਿਆਲਾ ਪੁਲਿਸ ਨੇ ਸਰਕਲ ਨਾਭਾ ਦੇ ਥਾਣਾ ਭਾਦਸੋਂ ਅਤੇ ਸਦਰ ਨਾਭਾ ਵਿਖੇ ਹੋਈਆਂ ਦੋ ਵੱਖ-ਵੱਖ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੱਜ ਇਥੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਨ੍ਹਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਯੁਗੇਸ…
-
ਹੈਲਥ ਇੰਸਪੈਕਟਰ ਦੀ ਅਗਵਾਈ 'ਚ ਹੈਲਥ ਵੈਲਨੈੱਸ ਸੈਂਟਰ ਮੱਕੋਵਾਲ ਵਿਖੇ ਐਂਟੀ ਮਲੇਰੀਆ ਮਹੀਨਾ ਮਨਾਇਆ ਗਿਆ
News By Paigam E Jagat — Jun 12, 2024ਹੁਸ਼ਿਆਰਪੁਰ - ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾਕਟਰ ਜਗਦੀਪ ਸਿੰਘ ਜਿਲ੍ਹਾਂ ਐਪੀਡੀਮੋਲੋਜਿਸਟ ਦੇ ਮਾਰਗਦਰਸ਼ਨ ਅਤੇ ਡਾਕਟਰ ਐਸ.ਪੀ.ਸਿੰਘ ਐਸ.ਐਮ.ਓ ਪੀ.ਐਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਅਤੇ ਹੈਲਥ ਇੰਸਪੈਕਟਰ ਵਿਜੇ…
-
ਮੁਹੱਲਾ ਨੀਲਕੰਠ ਦੇ ਲੋਕਾਂ ਦੀਆਂ ਮੰਗਾ ਨੂੰ ਲੈ ਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
News By Paigam E Jagat — Jun 12, 2024ਹੁਸ਼ਿਆਰਪੁਰ - ਵਾਰਡ ਨੰਬਰ 50, ਮੁਹੱਲਾ ਨੀਲਕੰਠ ਦੇ ਲੋਕਾਂ ਨੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਕਮਿਸ਼ਨਰ ਨਗਰ ਨਿਗਮ ਦੇ ਨਾਮ ਇਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ `ਚ ਕਿਹਾ ਗਿਆ ਕਿ ਮੁਹੱਲੇ ਦੀਆਂ…
-
ਅੰਗਹੀਣ ਵੈਲਫੇਅਰ ਸੁਸਾਇਟੀ ਵੱਲੋਂ ਅਪੰਗ ਵਿਅਕਤੀਆਂ ਦੀ ਭਲਾਈ ਲਈ ਸ਼ਲਾਘਾਯੋਗ ਉਪਰਾਲੇ ਜਾਰੀ ਹਨ - ਡਾ: ਸੀਮਾ ਗਰਗ
News By Paigam E Jagat — Jun 12, 2024ਹੁਸ਼ਿਆਰਪੁਰ - ਅੰਗਹੀਣਾਂ ਦੀ ਭਲਾਈ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਹ ਸੰਸਥਾ ਅੰਗਹੀਣਾਂ ਨੂੰ…
-
ਮਾਹਿਰ ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਸੁਝਾਏ ਗਏ ਸਾਰੇ ਟੈਸਟ ਕਰਾਉਣੇ ਅਤਿ ਜਰੂਰੀ ਹਨ - ਡਾ ਅਨੀਤਾ ਕਟਾਰੀਆ
News By Paigam E Jagat — Jun 12, 2024ਹੁਸ਼ਿਆਰਪੁਰ - ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਹਤ ਸੰਸਥਾਵਾਂ ਵਿੱਚ ਗਰਭਵਤੀਆਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸਪੈਸ਼ਲ ਜਾਂਚ ਕੈਂਪ ਲਗਾਏ ਗਏ। ਸਿਵਲ ਹਸਪਤਾਲ ਹੁਸ਼ਿਆਰਪ…
-
4070 ਤੋਂ ਵੱਧ ਲੋਕਾਂ ਨੂੰ ਵਧੀਆ ਜੀਵਨ ਬਤੀਤ ਕਰਨ ਲਈ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ - ਸੰਜੀਵ ਅਰੋੜਾ
News By Paigam E Jagat — Jun 12, 2024ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਵੈਸ਼ਨੋ ਧਾਮ ਮੰਦਰ, ਭਰਵਾਈ ਰੋਡ, ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਸ਼੍ਰੀ ਜੇ.ਬੀ ਬਹਿਲ ਚੇਅਰਮੈਨ…
-
ਸਿਆਸੀ ਪਾਰਟੀਆਂ ਔਰਤਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰਨ - ਨਵੀਂ ਸੋਚ
News By Paigam E Jagat — Jun 12, 2024ਹੁਸ਼ਿਆਰਪੁਰ - ਨਵੀਂ ਸੋਚ ਵੈਲਫੇਅਰ ਸੁਸਾਇਟੀ ਦੀ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ (ਬਿੱਟੂ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਔਰਤਾਂ ਨੂੰ ਪੈਸੇ ਦੇ ਕੇ ਲਾਲਚ ਦੇਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿ…
-
ਸਰਹਾਲਾ ਰਾਣੂੰਆਂ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ
News By Paigam E Jagat — Jun 12, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਸਰਹਾਲਾ ਰਾਣੂਆਂ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਬਖਸੋ ਸਰਪੰਚ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ: ਚਮਨ ਸਿੰਘ ਪ੍ਰਾਜ…
-
ਸਮਾਜ ਦੇ ਦਬੇ ਕੁਚਲੇ ਵਰਗ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ
News By Paigam E Jagat — Jun 12, 2024ਲੁਧਿਆਣਾ - ਨਰੇਸ਼ ਧੀਗਾਨ ਤੋਂ ਲੋਕ ਸਭਾ ਚੋਣਾਂ ਦੌਰਾਨ ਹੋਈ ਹਾਰ ਬਾਰੇ ਵਿਸਤਾਰਪੁਰਵਕ ਜਾਣਕਾਰੀ ਹਾਸਲ ਕਰਨ ਲਈ ਨਰੇਸ਼ ਧੀਗਾਨ ਤੇ ਮਨੋਜ ਚੌਹਾਨ ਦੇ ਦਫਤਰ ਜਾ ਕੇ ਉਹਨਾਂ ਨਾਲ ਬੰਦ ਕਮਰਾ ਮੁਲਾਕਾਤ ਕੀਤੀ। ਬਾਅਦ ਵਿੱਚ ਉਹਨਾਂ ਦਬੇ ਕੁਚਲੇ ਸਮਾਜ ਦੇ ਆਗੂਆਂ ਅਤੇ ਵਰਕਰਾਂ ਨਾਲ ਮ…
-
ਸ਼ੀਲਾ ਦੇਵੀ ਦੇ ਪਰਿਵਾਰ ਨੇ ਸਾਂਝੀ ਰਸੋਈ ਨੂੰ 26 ਹਜ਼ਾਰ ਰੁਪਏ ਦਾ ਰਾਸ਼ਨ ਕਰਵਾਇਆ ਮੁਹੱਈਆ
News By Paigam E Jagat — Jun 12, 2024ਹੁਸ਼ਿਆਰਪੁਰ - ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜਾਨਾ 400 ਤੋਂ 500 ਗਰੀਬ/ਲੋੜਵੰਦ ਵਿਅ…
-
ਪਿੰਡ ਹਲਵਾਰਾ ਵਿਖੇ ਨੌਗਜੀਆ ਪੀਰ ਜੀ ਦਾ ਸਲਾਨਾ ਭੰਡਾਰਾ - ਹਜਿੰਦਰ ਸਿੰਘ ਸਾਬਕਾ ਕੋਚ
News By Paigam E Jagat — Jun 12, 2024ਲੁਧਿਆਣਾ - ਦਰਗਾਹ ਪੀਰ ਬਾਬਾ ਹਜ਼ਰਤ ਮੀਆਂ ਨਵਾਬ ਸ਼ਾਹ ਜੀ (ਨੌ ਗਜੀਆ ਪੀਰ ਜੀ) ਕੁਟੀਆ ਸੰਤ ਬਾਬਾ ਨਗੀਨਾ ਦਾਸ ਜੀ ਵਿਖੇ ਸਲਾਨਾ ਭੰਡਾਰਾ 30 ਜੇਠ 1 ਹਾੜ ਮੁਤਾਬਕ 13 ਅਤੇ 14 ਜੂਨ 2024 ਨੂੰ ਬੜੀ ਧੂਮ ਧਾਮ ਨਾਲ ਪਿੰਡ ਹਲਵਾਰਾ ਜਿਲਾ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇ…