World News
Everything beyond India
-
ਸੰਗਤੀ ਰੂਪ ਵਿੱਚ ਭਲਕੇ ਕੀਤੇ ਜਾਣਗੇ ਸ੍ਰੀ ਸੁਖਮਨੀ ਸਾਹਿਬ ਦੇ 511 ਪਾਠ
News By Paigam E Jagat — Jun 13, 2024ਪਟਿਆਲਾ, 13 ਜੂਨ - 15 ਜੂਨ ਨੂੰ ਰਾਤ 8.30 ਵਜੇ ਤੋਂ 9.30 ਵਜੇ ਤਕ ਗੁ: ਦਰਸ਼ਨੀ ਦਰਬਾਰ ਹੋਤੀ ਮਰਦਾਨ ਵਿਖੇ ਸੰਗਤੀ ਰੂਪ ਵਿੱਚ 511 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ। ਇਸ ਮੌਕੇ ਬਾਬਾ ਹਰਚਰਨ ਸਿੰਘ ਜੀ (ਨਾਨਕਸਰ ਕੁਟੀਆ ਵਾਲੇ) ਵੀ ਹਾਜ਼ਰੀ ਭਰਨਗੇ। ਭਾਈ ਮਤੀ…
-
ਅੱਜ ਮਾਵਾਂ ਨੂੰ ਊੜਾ ਤੇ ਜੂੜਾ ਸੰਭਾਲਣ ਦੀ ਲੋੜ : ਸੰਤ ਸਮਸ਼ੇਰ ਸਿੰਘ ਜਗੇੜਾ
News By Paigam E Jagat — Jun 13, 2024ਪਟਿਆਲਾ, 13 ਜੂਨ - ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁਰਾਣੀ ਪ੍ਰੈੱਸ ਰੋਡ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਸਬੰਧੀ ਬੀਬੀਆਂ ਦੇ ਜਥੇ ਨੇ 40 ਦਿਨ ਪਾਠ ਕੀਤੇ। ਗੁਰਪੁਰਬ ਵਾਲੇ ਦਿਨ ਰ…
-
ਸ਼੍ਰੀ ਹਨੂੰਮਾਨ ਜਾਗਰਣ ਦੇ ਸਬੰਧ 'ਚ ਸਨਮਾਨ ਸਮਾਰੋਹ ਭਲਕੇ : ਖਰਬੰਦਾ- ਗਰਗ
News By Paigam E Jagat — Jun 13, 2024ਪਟਿਆਲਾ, 13 ਜੂਨ - ਪਿਛਲੇ 14 ਸਾਲਾਂ ਤੋਂ ਪਟਿਆਲਾ 'ਚ ਵੱਡੇ ਪੱਧਰ 'ਤੇ ਸ਼੍ਰੀ ਹਨੂੰਮਾਨ ਜਾਗਰਣ ਕਰਵਾ ਰਹੇ ਯੰਗ ਸਟਾਰ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਪ੍ਰਿੰਸ ਖਰਬੰਦਾ (ਸੰਗਮ ਕੇਟਰਰਜ਼) ਤੇ ਪ੍ਰਧਾਨ ਗੁਲਾਬ ਰਾਏ ਗਰਗ ਨੇ ਦੱਸਿਆ ਹੈ ਕਿ ਪਿਛਲੇ ਸ਼੍ਰੀ ਹਨੂੰਮਾਨ ਜਾਗਰਣ ਦੇ…
-
ਯੂ.ਟੀ., ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿੱਚ ਵਪਾਰਕ ਸਥਾਪਨਾਵਾਂ ਵਿੱਚ ਜਾਂਚ ਕੀਤੀ ਗਈ।
News By Paigam E Jagat — Jun 13, 2024ਚੰਡੀਗੜ੍ਹ:- ਖਾਦ ਅਤੇ ਸਪਲਾਈ ਅਤੇ ਉਪਭੋਗਤਾ ਮਾਮਲੇ ਅਤੇ ਕਾਨੂੰਨੀ ਮਾਪ ਤੋਲ ਵਿਭਾਗ ਦੀ ਕਾਨੂੰਨੀ ਮਾਪ ਤੋਲ ਸ਼ਾਖਾ, ਯੂ.ਟੀ., ਚੰਡੀਗੜ੍ਹ ਵਪਾਰ ਅਤੇ ਕਾਰੋਬਾਰ ਵਿੱਚ ਸਹੀ ਤੌਰ ਤੇ ਵਜ਼ਨ ਅਤੇ ਮਾਪ ਨਾਪ ਦੇ ਸੰਦਾਂ ਦੀ ਵਰਤੋਂ ਨੂੰ ਨਿਯਮਿਤ ਕਰਨ ਵਿੱਚ ਲੱਗੀ ਹੋਈ ਹੈ, ਤਾਂ ਜੋ…
-
ਸੀ.ਐਮ ਦੀ ਯੋਗਸ਼ਾਲਾ ਤਹਿਤ ਪੂਰੇ ਜ਼ਿਲ੍ਹੇ ’ਚ ਚੱਲ ਰਹੀਆਂ ਹਨ ਯੋਗ ਕਲਾਸਾ - ਮਾਧਵੀ ਸਿੰਘ
News By Paigam E Jagat — Jun 13, 2024ਹੁਸ਼ਿਆਰਪੁਰ - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਯੋਗ ਸੁਪਰਵਾਈਜ਼ਰ ਮਾਧਵੀ ਸਿੰਘ ਨੇ ਦੱਸਿਆ ਕਿ ਸਟੇਟ ਕੰਸਲਟੈਂਟ ਕਮਲੇਸ਼ ਮਿਸ਼ਰਾ ਅਤੇ ਅਮਰੇਸ਼ ਝਾਅ ਦੇ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿਚ ਯੋਗਸ਼ਾਲਾ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਉਨ੍ਹਾਂ ਦੱ…
-
14 ਤੋਂ 18 ਜੂਨ ਤੱਕ ਵਾਹਨ ਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਦੇਣ ਵਾਲਾ ਆਨਲਾਈਨ ਪੋਰਟਲ ਰਹੇਗਾ ਬੰਦ
News By Paigam E Jagat — Jun 13, 2024ਹੁਸ਼ਿਆਰਪੁਰ - ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵਾਹਨ ਅਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਲਈ ਫੀਸ, ਟੈਕਸ ਭਰਨ ਵਾਲਾ ਆਨਲਾਈਨ ਪੋਰਟਲ ਮੇਨਟੀਨੈਂਸ ਕਾਰਨ 14 ਤੋਂ 18 ਜੂਨ ਤੱਕ ਬੰਦ ਰਹੇਗਾ। ਇਸ ਸਬੰਧੀ ਟਰਾਂਸਪੋਰਟ ਕਮਿਸ਼…
-
21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ-ਰਾਹੁਲ ਚਾਬਾ
News By Paigam E Jagat — Jun 13, 2024ਹੁਸ਼ਿਆਰਪੁਰ - ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਿਪਟ…
-
ਭਾਸ਼ਾ ਵਿਭਾਗ ਵੱਲੋਂ ਉਰਦੂ ਸਿਖਲਾਈ ਲਈ ਦਾਖ਼ਲਾ ਸ਼ੁਰੂ
News By Paigam E Jagat — Jun 13, 2024ਨਵਾਂਸ਼ਹਿਰ - ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ਉਰਦੂ ਭਾਸ਼ਾ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਦਿੰਦਿਆ ਦੱਸਿਆ ਭਾਸ਼ਾ ਵਿਭਾਗ, ਪੰਜਾਬ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ…
-
ਪੰਜਾਬ ਦੇ ਰਾਜਪਾਲ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।
News By Paigam E Jagat — Jun 13, 2024ਚੰਡੀਗੜ੍ਹ, 13 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਸ਼ਿਸ਼ਟਾਚਾਰ ਨਾਲ ਮੁਲਾਕਾਤ ਕੀਤੀ। ਦੌਰੇ ਦੌਰਾ…
-
ਸਰਕਾਰੀ ਅਤੇ ਨਿੱਜੀ ਤੌਰ 'ਤੇ ਪ੍ਰਬੰਧਿਤ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਦਾਖਲੇ ਲਈ ਔਨਲਾਈਨ ਸੰਯੁਕਤ ਪ੍ਰਾਸਪੈਕਟਸ
News By Paigam E Jagat — Jun 13, 2024ਰਿਜਨਲ ਇੰਸਟੀਚਿਊਟ ਆਫ ਕੋ-ਆਪਰੇਟਿਵ ਮੈਨੇਜਮੈਂਟ, ਯੂਟੀ ਚੰਡੀਗੜ੍ਹ ਸਮੇਤ ਸਰਕਾਰੀ ਅਤੇ ਨਿੱਜੀ ਤੌਰ 'ਤੇ ਪ੍ਰਬੰਧਿਤ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਦਾਖਲਿਆਂ ਲਈ ਔਨਲਾਈਨ ਸੰਯੁਕਤ ਪ੍ਰਾਸਪੈਕਟਸ; ਸੈਸ਼ਨ 2024-25 ਲਈ ਅੱਜ 13.06.2024 ਨੂੰ ਸ਼੍ਰੀ ਰਾਜੀਵ ਵਰਮਾ, ਆਈ.ਏ.ਐਸ.,…
-
ਨਿੱਕੀਆਂ ਕਰੂੰਬਲਾਂ ਬੱਚਿਆਂ ਦਾ ਪਿਆਰਾ ਤੇ ਨਿਆਰਾ ਰਸਾਲਾ ਹੈ - ਸੁੱਖੀ ਬਾਠ
News By Paigam E Jagat — Jun 13, 2024ਮਾਹਿਲਪੁਰ - ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਬੱਚਿਆਂ ਦਾ ਹਰਮਨ ਪਿਆਰਾ ਰਸਾਲਾ ਹੈ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਅੱਜ…
-
14 ਨੂੰ ਆਫ਼ਤ ਪ੍ਰਬੰਧਨ ਬਾਰੇ ਮੈਗਾ ਮੌਕ ਡਰਿੱਲ
News By Paigam E Jagat — Jun 13, 2024ਊਨਾ, 13 ਜੂਨ - ਜੇਕਰ ਤੁਸੀਂ 14 ਜੂਨ ਨੂੰ ਹੜ੍ਹਾਂ, ਜ਼ਮੀਨ ਖਿਸਕਣ ਅਤੇ ਗੈਸ ਲੀਕ ਹੋਣ ਬਾਰੇ ਸੁਚੇਤ ਕਰਨ ਲਈ ਐਂਬੂਲੈਂਸ ਦੇ ਸਾਇਰਨ, ਖਤਰੇ ਦੀ ਚੇਤਾਵਨੀ ਦੇਣ ਲਈ ਘੰਟੀਆਂ ਵੱਜਦੇ, ਪ੍ਰਸ਼ਾਸਨਿਕ ਅਮਲੇ ਦੇ ਵਾਹਨ ਹੂਟਰ ਵਜਾਉਂਦੇ ਦੇਖਦੇ ਹੋ ਤਾਂ ਘਬਰਾਓ ਨਾ। ਧਿਆਨ ਵਿੱਚ ਰੱਖੋ…