World News
Everything beyond India
-
ਮੁੱਖ ਮੰਤਰੀ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਫਲਸਫੇ ‘ਤੇ ਵਿਆਪਕ ਖੋਜ ਕਰਨ ਲਈ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ
News By Paigam-E-Jagat — Jun 22, 2024ਹੁਸ਼ਿਆਰਪੁਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਭਗਤ ਕਬੀਰ ਧਾਮ’ ਸਥਾਪਤ ਕਰਨ ਦਾ ਐਲਾਨ ਕੀਤਾ ਤਾਂ ਕਿ ਭਗਤੀ ਅੰਦੋਲਨ ਦੇ ਮਹਾਨ ਸੰਤ ਦੇ ਜੀਵਨ ਤੇ ਫਲਸਫੇ ਉਤੇ ਵਿਆਪਕ ਖੋਜ ਕੀਤੀ ਜਾ ਸਕੇ।ਅੱਜ ਇੱਥੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਵਸ ਨੂੰ ਸਮਰਪਿਤ ਰਾਜ…
-
ਅਧਿਆਪਨ ਤੇ ਗੈਰ ਅਧਿਆਪਨ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 25 ਨੂੰ
News By Paigam-E-Jagat — Jun 22, 2024ਪਟਿਆਲਾ, 22 ਜੂਨ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਜੀ.ਸੀ.ਐੱਮ ਕਾਨਵੈਂਟ ਸਕੂਲ ਦੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ 25 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ…
-
ਗੋਲੀ ਚਲਾਉਣ ਵਾਲਾ ਦੋ ਸਾਲ ਬਾਅਦ ਚੜ੍ਹਿਆ ਪੁਲਸ ਦੇ ਧੱਕੇ
News By Paigam-E-Jagat — Jun 22, 2024ਸੜੋਆ - ਪੋਜੇਵਾਲ ਪੁਲਸ ਥਾਣਾ ਮੁਖੀ ਐਸ ਆਈ ਸੁਖਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਜੀਤ ਸਿੰਘ ੳਰਫ ਹਨੀ ਪੁੱਤਰ ਬਲਵੀਰ ਸਿੰਘ ਵਾਸੀ ਘਾਗੋਂ ਰੋੜਾਂ ਵਾਲੀ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ 6 ਅਪ੍ਰੈਲ 2022 ਨੂੰ ਮੈਂ (ਬਲਜ…
-
"ਧਰਤੀ 'ਤੇ ਕੋਈ ਵੀ ਨਸ਼ਾ ਨਹੀਂ ਹੈ ਜੋ ਜੀਵਨ ਨੂੰ ਸਾਰਥਕ ਬਣਾ ਸਕਦਾ ਹੋਵੇ" - ਚਮਨ ਸਿੰਘ
News By Paigam-E-Jagat — Jun 22, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਪਿੰਡ ਬਹੂਆ ਵਿਖੇ ਇੱਕ ਨਸ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਸ਼੍ਰੀ ਪਰਮਿੰਦਰ ਸਿੰਘ ਸਰਪੰਚ ਨੇ…
-
ਰੈੱਡ ਕਰਾਸ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
News By Paigam-E-Jagat — Jun 22, 2024ਨਵਾਂਸ਼ਹਿਰ - ਸੈਕਟਰੀ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਸ਼ਾਖਾ ਚੰਡੀਗੜ, ਸ: ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ. ਸੇਵਾਮੁਕਤ ਅਤੇ ਰੈੱਡ ਕਰਾਸ ਡੀ.ਡੀ.ਸੀ ਨਵਾਂਸ਼ਹਿਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਹ…
-
ਡਾਕਟਰ ਵਿੰਪੀ ਪਰਮਾਰ ਦੀ ਯਾਦ 'ਚ ਤੀਸਰੀ ਗਿੱਧਾ ਵਰਕਸ਼ਾਪ ਦਾ ਆਯੋਜਨ, ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ
News By Paigam-E-Jagat — Jun 22, 2024ਹੁਸ਼ਿਆਰਪੁਰ - ਸ਼ਾਇਨਾ ਅਕੈਡਮੀ ਵੱਲੋਂ ਹੁਸ਼ਿਆਰਪੁਰ ਡਾਂਸ ਵਿਜ਼ਨ ਵੱਲੋਂ ਡਾ: ਵਿੰਪੀ ਪਰਮਾਰ ਦੀ ਯਾਦ ਵਿੱਚ ਤੀਸਰੀ ਗਿੱਧਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਦੋ ਰੋਜ਼ਾ ਵਰਕਸ਼ਾਪ ਵਿੱਚ ਗਿੱਧੇ ਵਿੱਚ ਦਿਲਚਸਪੀ ਰੱਖਣ ਵਾਲੀਆਂ ਵੱਡੀ ਗਿਣਤੀ ਵਿੱਚ ਲੜਕੀਆਂ ਅਤੇ ਔਰਤਾਂ ਨੇ ਭਾਗ…
-
ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਗਿਆ
News By Paigam-E-Jagat — Jun 22, 2024ਹੁਸ਼ਿਆਰਪੁਰ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਸ਼ਟਰੀ ਯੋਗਾ ਫੈਡਰੇਸ਼ਨ ਦੇ ਸੀਨੀਅਰ ਪ੍ਰਧਾਨ ਡਾ. ਤੀਕਸ਼ਣ ਸੂਦ ਸਮੇਤ 400 ਦੇ ਕਰੀਬ ਸਕੂਲੀ ਵਿਦਿਆਰਥੀਆਂ ਅਤੇ ਸ਼ਹਿਰ ਦੇ ਜਾਣੇ-ਪਛਾਣੇ ਲੋਕਾ…
-
ਸਫਲਤਾ ਲਈ ਨੌਜਵਾਨਾਂ ਨੂੰ ਉੱਦਮੀ ਬਣਨ ਦੀ ਲੋੜ ਹੈ: ਪ੍ਰੋ: ਰੇਨੂੰ ਵਿਗ ਵੀਸੀ ਪੀ.ਯੂ
News By Paigam-E-Jagat — Jun 22, 2024ਚੰਡੀਗੜ੍ਹ, 22 ਜੂਨ, 2024- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਵੱਲੋਂ 19 ਜੂਨ ਤੋਂ 25 ਜੂਨ, 2024 ਤੱਕ 7 ਰੋਜ਼ਾ ਯੂਥ ਲੀਡਰਸ਼ਿਪ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਚੌਥਾ ਦਿਨ 22 ਜੂਨ 2024 ਨੂੰ ਪ੍ਰੋ: ਰੇਣੂ ਵਿਗ ਵਾਈਸ ਚਾਂਸਲਰ ਪੰਜਾਬ…
-
ਵਰਧਮਾਨ ਸਪਿਨਿੰਗ ਮਿੱਲ ਅੰਦਰ 'ਟੀ ਬੀ ਮੁਕਤ ਭਾਰਤ' ਜਾਗਰੂਕਤਾ ਕੈਂਪ ਲਗਾਇਆ
News By Paigam-E-Jagat — Jun 22, 2024ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਬੀ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੇ ਤਹਿਤ ਜ਼ਿਲਾ ਤਪਦਿਕ ਅਫ਼ਸਰ ਹੁਸ਼ਿਆਰਪੁਰ ਡਾਕਟਰ ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਵਰਧਮਾਨ ਸਪਿਨਿੰਗ ਮਿੱਲ ਵਿ…
-
ਹਿਮਾਚਲ ਦੀ ਸਰਕਾਰ ਪੰਜਾਬੀਆਂ 'ਤੇ ਹੋ ਰਹੇ ਹਮਲੇ ਤੁਰੰਤ ਰੋਕੇ - ਜਾਵੇਦ ਖਾਨ
News By Paigam-E-Jagat — Jun 22, 2024ਹੁਸ਼ਿਆਰਪੁਰ - ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਮੀਟਿੰਗ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਹੇਠ ਹੋਟਲ ਮਹਾਰਾਜਾ ਵਿਖੇ ਹੋਈ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਕਈ ਹਿਮਾਚਲ ਵਾਸੀਆਂ ਨੇ ਵੀ ਇਸ ਹਿੱਸਾ ਲਿਆ। ਇਸ ਮੌਕੇ ਜਾਵੇਦ ਖਾਨ ਅਤੇ…
-
ਸਤਲੁਜ ਦਰਿਆ 'ਚ ਡੁੱਬੇ ਮਾਮਾ - ਭਾਣਜਾ
News By Paigam-E-Jagat — Jun 22, 2024ਬਲਾਚੌਰ - ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਆਂਸਰੋਂ ਨੇੜੇ ਬੰਦਲੀ ਸ਼ੇਰ ਕੀ ਦਰਗਾਹ ਨੇੜੇ ਸਤਲੁਜ ਦਰਿਆ ਦੇ ਕੰਢੇ ਖੜ੍ਹੇ ਇੱਕ 14 ਸਾਲਾ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਸੈਕਟਰ 38 ਦੇ ਵਸਨੀਕ 34 ਸਾਲਾ ਰਮਨ ਕੁਮਾਰ ਨੇ ਵੀ ਨਦੀ ਵਿੱਚ…
-
ਸਿਹਤਮੰਦ ਜੀਵਨ ਸ਼ੈਲੀ ਲਈ ਯੋਗ ਇਕ ਪੱਕਾ ਹੱਲ - ਬਲਬੀਰ ਸਿੰਘ
News By Paigam-E-Jagat — Jun 22, 2024ਹੁਸ਼ਿਆਰਪੁਰ - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਕਿਹਾ ਕਿ ਸਿਹਤਮੰਤ ਜੀਵਨ ਸ਼ੈਲੀ ਲਈ ਯੋਗ ਇਕ ਪੱਕਾ ਹੱਲ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੇ ਰਿਸ਼ੀਆਂ-ਮੁਨੀਆਂ ਦੀ ਮਹਾਨ ਪਰੰਪਰਾ ਹੈ ਅਤੇ ਇਹ ਮਨ ਅਤੇ ਸ਼ਰੀਰ ਦੋਵਾਂ ਦਾ ਹੀ ਵਿਕਾਸ ਕਰਦਾ ਹੈ। ਉਹ ਅੱਜ ਪੁਲ…