World News
Everything beyond India
-
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ 11 ਤੋਂ 25 ਜੂਨ, 2024 ਤੱਕ “ਡੇਅਰੀ ਫਾਰਮਿੰਗ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਕੀਤਾ ਗਿਆ ਆਯੌਜਿਤ
News By Paigam E Jagat — Jun 27, 2024ਨਵਾਂਸ਼ਹਿਰ - ਡੇਅਰੀ ਫਾਰਮਿੰਗ ਸਿਖਲਾਈ ਦੌਰਾਨ ਪਸ਼ੂ ਪਾਲਣ ਦੇ ਵਿਸ਼ਾ ਮਾਹਰ- ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਤੋਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ ਅਪਰਨਾ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ ਪਰਮਿੰਦਰ ਸਿੰਘ…
-
ਕਿਸਾਨਾਂ ਨੂੰ ਝੋਨੇ ਦੇ ਕੀੜੇ ਮਕੌੜਿਆਂ ਤੋਂ ਸੁਚੇਤ ਰਹਿਣ ਦੀ ਲੋੜ-ਮੁੱਖ ਖੇਤੀਬਾੜੀ ਅਫਸਰ
News By Paigam E Jagat — Jun 27, 2024ਨਵਾਂਸ਼ਹਿਰ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਨਿਰੰਤਰ ਫੀਲਡ ਵਿਜਿਟ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੇ ਕੀੜੇ ਮਕੌੜਿਆਂ ਬਾਰੇ ਜਾਗਰੁਕ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸ. ਦਪਿੰ…
-
ਸਵੈ-ਰੋਜਗਾਰ ਲੋਨ ਕੈਂਪ ਅਤੇ ਪਲੇਸਮੈਂਟ ਕੈਂਪ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਨਿਰੀਖਣ
News By Paigam E Jagat — Jun 27, 2024ਨਵਾਂਸ਼ਹਿਰ - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਹੇਠ ਐਸ.ਸੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜ਼ਿਲਾ ਰੋਜਗਾਰ ਉਤਪੱਤੀ ਅਤੇ ਹੁਨਰ ਸਿਖਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਵੈ ਰੋਜਗਾਰ ਲੋਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਅਨੁਸੂਚਿਤ ਜਾਤੀ ਦੇ ਸਿਲਾਈ ਕ…
-
ਡਿਪਟੀ ਕਮਿਸ਼ਨਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ/ਸੰਭਾਲ ਲਈ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼
News By Paigam E Jagat — Jun 27, 2024ਨਵਾਂਸ਼ਹਿਰ - ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਯੂ.ਆਰ.ਡੀ.ਏ) ਨੇ ਪੰਜਾਬ ਗਰਾਊਂਡ ਵਾਟਰ ਐਕਸਟਰੈਕਸ਼ਨ ਐਂਡ ਕੰਜ਼ਰਵੇਸ਼ਨ ਡਾਇਰੈਕਸ਼ਨ,2023 ਜਾਰੀ ਕੀਤਾ ਹੈ ਜੋ 01.02.2023 ਤੋਂ ਲਾਗੂ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ…
-
ਉਪ ਸਕੱਤਰ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਪੀ.ਡੌਟ ਕੇਂਦਰ ਖੋਲ੍ਹਣ ਲਈ ਕੀਤਾ ਦੌਰਾ
News By Paigam E Jagat — Jun 27, 2024ਨਵਾਂਸ਼ਹਿਰ - ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਜਿਲ੍ਹੇ ਵਿੱਚ ਪ੍ਰੀ—ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ (ਪੀ.ਡੌਟ) ਕੇਂਦਰ ਖੋਲ੍ਹੇ ਜਾ ਰਹੇ ਹਨ। ਇਸ ਸਬੰਧ ਵਿੱਚ ਅੱਜ ਸ਼੍ਰੀ ਯਸੂ਼ਦੀਪ ਸਿੰਘ, ਉੱਪ ਸਕੱਤਰ—ਕਮ—ਪ੍ਰੋਟੈਕਟਰ ਆਫ ਐਮੀਗ੍ਰਾਂਟਸ, ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਵ…
-
ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਕੂੜੇ ਦੇ ਸਹੀ ਨਿਪਟਾਰੇ ਲਈ ਨਗਰ ਨਿਗਮ ਨੇ ਕੱਸੀ ਕਮਰ
News By Paigam E Jagat — Jun 27, 2024ਹੁਸ਼ਿਆਰਪੁਰ - ਕਮਿਸ਼ਨਰ ਨਗਰ ਨਿਗਮ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜੇ ਦੇ ਸਹੀ ਨਿਪਟਾਰੇ ਲਈ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਮੂਹ ਅਫਸਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਵੱਖ-ਵੱਖ ਵਾਰਡ ਅਲਾਟ ਕੀਤੇ ਗਏ ਹਨ।…
-
ਖੇਡ ਸਾਹਿਤ ਤਨ ਮਨ ਨੂੰ ਨਰੋਆ ਰੱਖਦਾ ਹੈ- ਦਵਿੰਦਰ ਕੁਮਾਰ ਚੰਡੀਗੜ੍ਹ
News By Paigam E Jagat — Jun 27, 2024ਮਾਹਿਲਪੁਰ - ਖੇਡ ਸਾਹਿਤ ਤਨ ਅਤੇ ਮਨ ਨੂੰ ਨਰੋਆ ਰੱਖਦਾ ਹੈ। ਇਹ ਵਿਚਾਰ ਪੈਗਾਮ ਏ ਜਗਤ ਦੇ ਸੰਪਾਦਕ ਦਵਿੰਦਰ ਕੁਮਾਰ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇl ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦ…
-
ਡਾਇਰੀਆ ਕੰਟਰੋਲ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਰੇ ਵਿਭਾਗ ਤਾਲਮੇਲ ਨਾਲ ਕੰਮ ਕਰਨ-ਜਤਿਨ ਲਾਲ
News By Paigam E Jagat — Jun 27, 2024ਊਨਾ, 27 ਜੂਨ - ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਨੇ ਕਿਹਾ ਕਿ ਡਾਇਰੀਆ ਕੰਟਰੋਲ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਡਾਇਰੀਆ ਕੰਟਰੋਲ ਮੁਹਿੰਮ ਸਬੰਧੀ ਸਾਰੇ ਵਿਭਾਗਾਂ ਲਈ ਟੀਚੇ ਮਿੱਥੇ ਗਏ ਹਨ, ਜਿਸ…
-
ਕੈਰੋਂ ਹੋਸਟਲ ਵਿੱਚ ਅੱਗ ਲੱਗਣ ਦੀ ਮਾਮੂਲੀ ਘਟਨਾ
News By Paigam E Jagat — Jun 26, 2024ਤਕਰੀਬਨ ਰਾਤ 10.25 ਵਜੇ (25 ਜੂਨ 2024 ਦੀ ਰਾਤ ਨੂੰ), ਫਾਇਰ ਕੰਟਰੋਲ ਰੂਮ ਨੂੰ ਕੈਰੋਂ ਬਲਾਕ ਹੋਸਟਲ ਦੇ ਕਮਰੇ ਨੰ. 401 ਵਿੱਚ ਅੱਗ ਲੱਗਣ ਦੀ ਸੂਚਨਾ ਦੇਣ ਵਾਲੀ ਇੱਕ ਪ੍ਰੇਸ਼ਾਨੀ ਵਾਲੀ ਕਾਲ ਪ੍ਰਾਪਤ ਹੋਈ। ਫਾਇਰ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਲ ਦਾ ਜਵਾਬ ਦਿੱਤਾ…
-
ਡੀ. ਬੀ. ਯੂ. ਦੇ ਐਨ.ਸੀ.ਸੀ. ਯੂਨਿਟ ਨੇ ਜਲ ਸੰਕਟ 'ਤੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ
News By Paigam E Jagat — Jun 26, 2024ਮੰਡੀ ਗੋਬਿੰਦਗੜ੍ਹ, 26 ਜੂਨ - ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਐਨ.ਸੀ.ਸੀ. ਯੂਨਿਟ ਨੇ ਵਿਦਿਆਰਥੀਆਂ ਅਤੇ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਪ੍ਰੋਗਰਾਮ ਰਾਹੀਂ ਪਾਣੀ ਦੀ ਕਮੀ ਦੇ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਪ੍ਰੋਗਰਾਮ ਕਰਵਾਇ…
-
ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਦਾ ਮਿਲਾਨ 30 ਨੂੰ ਕੀਤਾ ਜਾਵੇਗਾ : ਏ. ਡੀ. ਸੀ.
News By Paigam E Jagat — Jun 26, 2024ਪਟਿਆਲਾ, 26 ਜੂਨ - ਭਾਰਤ ਦੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ’ਚ ਪਟਿਆਲਾ ਹਲਕੇ ਦੇ ਉਮੀਦਵਾਰਾਂ ਦੇ ਚੋਣ ਖਰਚਾ ਰਜਿਸਟਰ ਦਾ ਮਿਲਾਨ 30 ਜੂਨ ਨੂੰ ਕੀਤਾ ਜਾਵੇਗਾ। ਇਸ ਸਬੰਧੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰ…
-
ਵਿਸ਼ਵ ਮਾਨਵ ਰੁਹਾਨੀ ਕੇਂਦਰ ਨਵਾਂ ਨਗਰ (VMRK) ਪੀਜੀਆਈਐਮਈਆਰ ਨੂੰ ਵਾਟਰ ਕੂਲਰ ਦਾਨ ਦੇ ਨਾਲ ਚੈਰਿਟੀ ਦੀਆਂ ਮਿਸਾਲੀ ਕਾਰਵਾਈਆਂ ਨੂੰ ਜਾਰੀ ਰੱਖਦਾ ਹੈ
News By Paigam E Jagat — Jun 26, 2024ਵਿਸ਼ਵ ਮਾਨਵ ਰੁਹਾਨੀ ਕੇਂਦਰ ਨਵਾਂ ਨਗਰ (VMRK), ਇੱਕ ਪ੍ਰਸਿੱਧ ਪਰਉਪਕਾਰੀ ਸੰਸਥਾ ਨੇ PGIMER ਚੰਡੀਗੜ੍ਹ ਨੂੰ ਪੰਜ 80 ਲੀਟਰ ਵਾਟਰ ਕੂਲਰ ਪਿਉਰੀਫਾਇਰ ਨਾਲ ਦਾਨ ਕੀਤੇ ਹਨ। ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸਿਹਤ ਸੰਭਾਲ ਸਹੂਲਤਾਂ ਦਾ ਸਮਰਥਨ ਕਰਨ ਲਈ VM…