World News
Everything beyond India
-
ਕੰਢੀ ਨਹਿਰ ਦੇ ਮੁੱਦੇ 'ਤੇ ਨਹਿਰੀ ਵਿਭਾਗ ਨੇ ਵਿਧਾਇਕਾ ਕਟਾਰੀਆ ਦੀ ਅਗਵਾਈ ਹੇਠ ਕੰਢੀ ਸੰਘਰਸ਼ ਕਮੇਟੀ ਨਾਲ ਕਸਬਾ ਪੋਜੇਵਾਲ 'ਚ ਮੀਟਿੰਗ ਕੀਤੀ
News By Paigam E Jagat — Jul 01, 2024ਸੜੋਆ - ਕੰਢੀ ਸੰਘਰਸ਼ ਕਮੇਟੀ ਵੱਲੋਂ ਕੰਢੀ ਇਲਾਕੇ ਦੇ ਪਿੰਡਾਂ ਦੀ ਸਦੀਆਂ ਤੋਂ ਬੰਜਰ ਪੈ ਪਈ ਜ਼ਮੀਨ ਨੂੰ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਲੋਕਾਂ ਦੀ ਇਸ ਸਮੱਸ…
-
ਅਰੁੰਧਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਉੱਤੇ ਕੇਸ ਮੜਨ ਵਿਰੁੱਧ ਨਵਾਂਸ਼ਹਿਰ 'ਚ ਕੀਤਾ ਰੋਹ ਭਰਪੂਰ ਮੁਜਾਹਰਾ
News By Paigam E Jagat — Jul 01, 2024ਨਵਾਂਸ਼ਹਿਰ - ਅੱਜ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਹੋਰ ਜਮਹੂਰੀ ਜਥੇਬੰਦੀਆਂ ਵਲੋਂ ਅਰੁੰਧਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਵਿਰੁੱਧ 14 ਸਾਲ ਪੁਰਾਣੀ ਤਕਰੀਰ ਦੇ ਅਧਾਰ ਉੱਤੇ ਦਿੱਲੀ ਦੇ ਰਾਜਪਾਲ ਵੱਲੋਂ ਕੇਸ ਦਰਜ਼ ਕਰਨ ਦੀ ਮਨਜ਼ੂਰੀ ਦੇਣ ਦੇ ਵਿਰੋਧ ਵਿੱਚ, ਯ…
-
ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਵੱਲੋਂ ਦਿਵਿਆਂਗ ਹੇਲਨ ਕੈਲਰ ਦਾ ਜਨਮ ਦਿਨ ਮਨਾਇਆ ਗਿਆ
News By Paigam E Jagat — Jul 01, 2024ਹੁਸ਼ਿਆਰਪੁਰ - ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਵੱਲੋਂ ਦੇਖਣ ਅਤੇ ਸੁਣਨ ਤੋਂ ਅਸਮਰਥ ਹੋਣ ਦੇ ਬਾਵਜੂਦ ਗਰੈਜੂਏਸ਼ਨ ਕਰਨ ਵਾਲੀ ਸੰਸਾਰ ਦੀ ਪਹਿਲੀ ਔਰਤ ਹੇਲਨ ਕੈਲਰ ਦੇ ਜਨਮ ਦਿਨ ਮੌਕੇ ਇੱਕ ਸਮਾਗਮ ਕਰਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਸੰਬੋਧਨ…
-
ਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਮਿੱਠਾ ਟਿਵਾਣਾ ਵਿਖੇ ਨਵਾਂ ਬਲੱਡ ਕੰਪੋਨੈਂਟ ਵਿੰਗ ਸਥਾਪਿਤ ਕੀਤਾ
News By Paigam E Jagat — Jul 01, 2024ਹੁਸ਼ਿਆਰਪੁਰ - ਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਗੁਰੂਦਵਾਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਅਤੇ ਭਲਾਈ ਲਈ ਲਗਾਤਾਰ ਤਤਪਰ ਰਹਿੰਦਾ ਹੈ। ਜਿਸਨੇ ਸਵੈ ਇਛੁੱਕ ਖੂਨਦਾਨ ਨੂੰ ਹੁਸ਼ਿਆਰਪੁਰ ਅਤੇ ਨੇੜਲੇ ਇਲਾਕਿਆਂ ਵਿੱਚ…
-
ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਵੇ ਅਤੇ ਸੜਕਾਂ ਦੀ ਹਾਲਤ ਵੀ ਸੁਧਾਰੇ - ਭਾਟੀਆ, ਗੈਂਦ
News By Paigam E Jagat — Jul 01, 2024ਹੁਸ਼ਿਆਰਪੁਰ - ਸਥਾਨਕ ਤਹਿਸੀਲ ਕੰਪਲੈਕਸ ਵਿੱਚ ਥੋੜੀ ਜਿਹੀ ਬਰਸਾਤ ਕਾਰਨ ਕੰਪਲੈਕਸ ਵਿੱਚ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤ…
-
ਕੋਰੀਆ ਦੇ ਮਾਹਿਰ ਵੈਟਨਰੀ ਡਾਕਟਰ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦਾ ਦੌਰਾ
News By Paigam E Jagat — Jul 01, 2024ਲੁਧਿਆਣਾ 01 ਜੁਲਾਈ 2024:- ਪ੍ਰੋ. ਹੀ-ਮਯੁੰਗ ਪਾਰਕ, ਕੋਨਕੁਕ ਯੂਨੀਵਰਸਿਟੀ, ਕੋਰੀਆ ਦੇ ਨੈਫਰੋਲੋਜੀ ਅਤੇ ਡਾਇਲਸਿਸ ਦੇ ਮਾਹਿਰ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਪ੍ਰੋ. ਪਾਰਕ ਨੇ ਯੂਨੀਵਰਸਿਟੀ ਆਫ ਕੈਲਫੋਰਨੀਆ ਤੋਂ…
-
ਦਰਸ਼ਨ ਦਰਦੀ ਬਣੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਪ੍ਰਧਾਨ।
News By Paigam E Jagat — Jul 01, 2024ਨਵਾਂਸ਼ਹਿਰ - ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਦੀ ਮੀਟਿੰਗ ਸਭਾ ਦੇ ਸਰਪ੍ਰਸਤ ਗੁਰਚਰਨ ਬੱਧਣ ਦੇ ਗ੍ਰਹਿ ਵਿਖੇ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਹਿਤ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ।ਇਸ ਦੌਰਾਨ ਦਰਸ਼ਨ ਦਰਦੀ ਨੂੰ ਪ੍ਰਧਾਨ, ਤਰਸੇਮ ਸਾਕੀ ਜਨਰਲ ਸਕੱਤਰ, ਦੇਸ…
-
ਡਿਪਟੀ ਕਮਿਸ਼ਨਰ ਰਾਜ ਕਰ ਅਤੇ ਆਬਕਾਰੀ ਦਫ਼ਤਰ ਊਨਾ ਵਿੱਚ 7ਵਾਂ ਜੀਐਸਟੀ ਦਿਵਸ ਮਨਾਇਆ ਗਿਆ
News By Paigam E Jagat — Jul 01, 2024ਊਨਾ, 1 ਜੁਲਾਈ - ਡਿਪਟੀ ਕਮਿਸ਼ਨਰ ਰਾਜ ਕਰ ਅਤੇ ਆਬਕਾਰੀ ਦਫ਼ਤਰ ਊਨਾ ਵਿਖੇ ਸੋਮਵਾਰ ਨੂੰ ਸੱਤਵਾਂ ਜੀਐਸਟੀ ਦਿਵਸ ਮਨਾਇਆ ਗਿਆ। ਇਸ ਦੌਰਾਨ ਜੀਐਸਟੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਵੱਖ-ਵੱਖ ਹਿੱਸੇਦਾਰਾਂ, ਵਪਾਰਕ/ਉਦਯੋਗਿਕ ਸੰਸਥ…
-
ਅਗਨੀਵੀਰ ਏਅਰ ਭਰਤੀ ਲਈ 8 ਜੁਲਾਈ ਤੋਂ 28 ਜੁਲਾਈ ਤੱਕ ਆਨਲਾਈਨ ਅਪਲਾਈ ਕਰੋ
News By Paigam E Jagat — Jul 01, 2024ਊਨਾ, 1 ਜੁਲਾਈ - ਏਅਰਮੈਨ ਸਿਲੈਕਸ਼ਨ ਸੈਂਟਰ ਅੰਬਾਲਾ ਅਗਨੀਪਥ ਸਕੀਮ ਤਹਿਤ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਮਰਦਾਂ ਅਤੇ ਔਰਤਾਂ ਲਈ ਅਗਨੀਵੀਰ ਵਾਯੂ ਭਰਤੀ ਕਰ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿੰਗ ਕਮਾਂਡ…
-
22 ਗ੍ਰਾਮ ਹੈਰੋਇਨ ਤੇ 450 ਨਸ਼ੀਲੀਆਂ ਗੋਲੀਆਂ ਸਮੇਤ ਗੜ੍ਹਸ਼ੰਕਰ ਪੁਲਸ ਵਲੋਂ ਦੋ ਕਾਬੂ
News By Paigam E Jagat — Jun 30, 2024ਗੜ੍ਹਸ਼ੰਕਰ - ਸੁਰੇਂਦਰ ਲਾਬਾਂ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵਲੋਂ ਨਸ਼ਿਆ ਨੂੰ ਰੋਕਣ ਅਤੇ ਨਸ਼ੇ ਵੇਚਣ ਵਾਲਿਆਂ ਵਿਅਕਤੀਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਵਲੋਂ ਦਿੱਤੇ ਦਿਸ਼ਾ-ਨਿਰਦੇਸ਼ ਅਤੇ ਪਰਮਿੰਦਰ ਸਿੰਘ ਉਪ ਕਪ…
-
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਟੈਗੋਰ ਥੀਏਟਰ ਵਿਖੇ 24 ਜੂਨ ਤੋਂ 30 ਜੂਨ, 2024 ਤੱਕ 7 ਰੋਜ਼ਾ ਥੀਏਟਰ ਫੈਸਟੀਵਲ-2024 ਦਾ ਆਯੋਜਨ ਕੀਤਾ ਗਿਆ।
News By Paigam E Jagat — Jun 30, 2024ਚੰਡੀਗੜ੍ਹ, ਮਿਤੀ 30/6/2024 - ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਟੈਗੋਰ ਥੀਏਟਰ ਵਿਖੇ 24 ਜੂਨ ਤੋਂ 30 ਜੂਨ, 2024 ਤੱਕ ਸੀਐਸਐਨਏ 7-ਰੋਜ਼ਾ ਥੀਏਟਰ ਫੈਸਟੀਵਲ-2024 ਦਾ ਆਯੋਜਨ ਕੀਤਾ ਗਿਆ। ਅੱਜ ਮੇਲੇ ਦਾ ਆਖਰੀ ਦਿਨ ਸੀ। ਇਸ ਮੌਕੇ ਪੰਜਾਬ ਰਾਜ ਦੇ ਰਾਜਪਾਲ ਅਤੇ ਚੰਡੀ…
-
ਯੂਟੀ ਚੰਡੀਗੜ੍ਹ ਨੂੰ 'ਬੱਚਿਆਂ ਵਿੱਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਦੀ ਰੋਕਥਾਮ' 'ਤੇ ਸੰਯੁਕਤ ਕਾਰਜ ਯੋਜਨਾ ਦੇ ਸਫਲਤਾਪੂਰਵਕ ਲਾਗੂ ਕਰਨ ਲਈ ਸਨਮਾਨਿਤ ਕੀਤਾ ਗਿਆ।
News By Paigam E Jagat — Jun 30, 2024ਸ਼੍ਰੀ ਨਿਤਿਆਨੰਦ ਰਾਏ, ਮਾਨਯੋਗ ਰਾਜ ਮੰਤਰੀ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਨੇ ਯੂਟੀ ਚੰਡੀਗੜ੍ਹ ਨੂੰ 'ਬੱਚਿਆਂ ਵਿੱਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਦੀ ਰੋਕਥਾਮ' 'ਤੇ ਸਾਂਝੀ ਕਾਰਜ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ 30 ਸਰਵੋ…