World News
Everything beyond India
-
ਨਸ਼ਿਆਂ ਦੀ ਚੇਨ ਤੋੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ : ਵਰੁਣ ਸ਼ਰਮਾ
News By Paigam E Jagat — Jul 03, 2024ਪਟਿਆਲਾ, 3 ਜੁਲਾਈ - ਪੰਜਾਬ ਪੁਲਿਸ ਨੇ ਜਿੱਥੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਉੱਥੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕਰਨ ਲਈ ਵੱਖ ਵੱਖ ਪ੍ਰੋਗਰਾਮਾਂ ਤੇ ਸੈਮੀਨਾਰਾਂ ਦਾ ਆ…
-
ਰੇਲ ਕੋਚ ਫੈਕਟਰੀ ਤੋਂ ਸੇਵਾ ਮੁਕਤ ਹੋਏ ਸਰਦਾਰ ਦਵਿੰਦਰ ਸਿੰਘ ਦਾ ਕੀਤਾ ਸਨਮਾਨ -ਪ੍ਰਧਾਨ ਗੋਲਡੀ
News By Paigam E Jagat — Jul 03, 2024ਕਪੂਰਥਲਾ (ਪੈਗਾਮ ਏ ਜਗਤ) - ਰੇਲ ਕੋਚ ਫੈਕਟਰੀ ਵਿਭਾਗ ਕਪੂਰਥਲਾ ਤੋਂ ਸੇਵਾ ਮੁਕਤ ਹੋਏ ਸਰਦਾਰ ਦਵਿੰਦਰ ਸਿੰਘ ਜੀ ਨੂੰ ਪ੍ਰਧਾਨ ਗੁਰਮੀਤ ਸਿੰਘ ਗੋਲਡੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੋਲਡੀ ਨੇ ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਜ…
-
ਮਾਨਸੂਨ ਦੀ ਤਿਆਰੀ ਇੰਜੀਨੀਅਰਿੰਗ ਵਿਭਾਗ ਦੁਆਰਾ
News By Paigam E Jagat — Jul 03, 2024ਚੰਡੀਗੜ੍ਹ, 3 ਜੁਲਾਈ, 2024 - ਮਾਨਸੂਨ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਪਹੁੰਚਣ ਦੇ ਨਾਲ ਹੀ, ਸਧਾਰਨ ਜਨਤਾ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ ਅਤੇ ਮਾਨਸੂਨ ਦੌਰਾਨ ਬਿਜਲੀ ਦੀ ਨਿਯਮਿਤ ਸਪਲਾਈ ਜਾਰੀ ਰਹੇ, ਇਸ ਲਈ ਯੂਟੀ ਚੰਡੀਗੜ੍ਹ ਦੇ ਇੰਜੀਨੀਅਰਿੰਗ ਵਿਭਾਗ ਦੁਆਰਾ ਪੂਰਵ…
-
ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ 'ਤੇ ਸਵੱਛਤਾ ਮੁਹਿੰਮ ਲਈ ਭਾਈਚਾਰਕ ਸਮੂਹ ਸਹਿਯੋਗ ਕਰਦੇ ਹਨ
News By Paigam E Jagat — Jul 03, 2024ਵਾਤਾਵਰਣ ਦੀ ਸੰਭਾਲ ਪ੍ਰਤੀ ਮਜ਼ਬੂਤ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਨਯਾ ਸਵੇਰਾ ਫਾਊਂਡੇਸ਼ਨ, ਇਰਾਦਾ ਹਮਾਰਾ, ਲਾਇਨਜ਼ ਕਲੱਬ, ਅਤੇ ਸੀਜੀਸੀ ਝੰਜੇਰੀ ਨੇ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ 'ਤੇ ਇੱਕ ਸਫਲ ਸਫਾਈ ਮੁਹਿੰਮ ਦਾ ਆਯੋਜਨ ਕਰਨ ਲਈ ਸਹਿਯੋਗ ਦਿੱਤਾ। ਨਾਡ…
-
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਵਿਖੇ ਪਹੁੰਚੇ
News By Paigam E Jagat — Jul 03, 2024ਮਾਹਿਲਪੁਰ, 3 ਜੁਲਾਈ - ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਮਾਹਿਲਪੁਰ ਦੇ ਲਾਗਲੇ ਪਿੰਡ ਤਾਜੇਵਾਲ ਵਿਖੇ ਸਥਿਤ ਬੁੰਗਾ ਸਾਹਿਬ ਸਕੂਲ ਅਤੇ ਡੇਰਾ ਬੁੰਗਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਮਹਾਂਵੀਰ ਸ…
-
ਬ੍ਰਹਮ ਕੁਮਾਰੀਜ਼ ਸੰਸਥਾ ਮਾਡਲ ਟਾਊਨ ਸ਼ਾਖਾ ਨੇ ਡਾਕਟਰਾਂ ਨੂੰ ਕੀਤਾ ਸਨਮਾਨਤ
News By Paigam E Jagat — Jul 03, 2024ਪਟਿਆਲਾ , 3 ਜੁਲਾਈ - ਕਮਿਊਨਟੀ ਸਿਹਤ ਕੇਂਦਰ ਮਾਡਲ ਟਾਊਨ ਵਿਖੇ ਕੌਮੀ ਡਾਕਟਰਜ਼ ਦਿਵਸ ਮਨਾਉਂਦਿਆਂ ਬ੍ਰਹਮ ਕੁਮਾਰੀਜ਼ ਸੰਸਥਾ ਮਾਡਲ ਟਾਊਨ ਸ਼ਾਖਾ ਪਟਿਆਲਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ, ਡਾ. ਗਗਨਜੀਤ ਵਾਲੀਆ, ਡਾ. ਜੈਸਮੀਨ , ਡਾ. ਕਿਰਨਜੀਤ ਕੋਰ, ਡਾ.ਨੈਨਸ…
-
ਡੀ.ਬੀ.ਯੂ. ਨੇ ਸਨਮਾਨ ਸਮਾਰੋਹ ਨਾਲ 'ਨੈਕ' ਦੇ ਏ + ਸਰਟੀਫਿਕੇਟ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ
News By Paigam E Jagat — Jul 03, 2024ਮੰਡੀ ਗੋਬਿੰਦਗੜ੍ਹ, 3 ਜੁਲਾਈ - ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦੇ ਨਾਲ ਨੈਕ (ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ) ਗ੍ਰੇਡ ਏ + ਸਰਟੀਫਿਕੇਟ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਗੁਰੂ ਹਰਿਗੋਬਿੰਦ ਸਾਹਿਬ ਆਡੀਟੋਰੀਅਮ ਵਿੱਚ ਕਰਵ…
-
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਦੇਸ਼ ਭਗਤ ਅਤੇ ਜੁਝਾਰੂ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਨ ਮਨਾਇਆ
News By Paigam E Jagat — Jul 03, 2024ਸਰੀ (ਕੈਨੇਡਾ), 3 ਜੁਲਾਈ - ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਮਹਾਨ ਦੇਸ਼ ਭਗਤ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨਾਮਵਰ ਵਿਦਵਾਨ ਜੈਤੇਗ ਸਿੰਘ ਅਨੰਤ ਅਤੇ ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ…
-
ਹਾਦਸੇ 'ਚ ਮੌਤ ਦੀ ਸੂਰਤ ਵਿੱਚ ਪੀ ਆਰ ਟੀ ਸੀ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 40 ਲੱਖ ਰੁਪਏ
News By Paigam E Jagat — Jul 03, 2024ਪਟਿਆਲਾ, 3 ਜੁਲਾਈ - ਪੀਆਰਟੀਸੀ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਵਿੱਚ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਸੰਭਵ ਹੱਲ ਕੱਢਣ ਲਈ ਲਗਾਤਾਰ…
-
ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਨਾਲ ਮੱਖੀਆਂ ਮੱਛਰਾਂ ਦੀ ਪੈਦਾਵਾਰ ਵਿੱਚ ਵੀ ਬੜੌਤਰੀ ਹੋਣੀ ਸ਼ੁਰੂ ਹੋ ਗਈ ਹੈ।
News By Paigam E Jagat — Jul 03, 2024ਗੜ੍ਹਸ਼ੰਕਰ:- ਜੇਕਰ ਸਫ਼ਾਈ ਦੀ ਗੱਲ ਕੀਤੀ ਜਾਵੇ ਤਾਂ ਗੜ੍ਹਸ਼ੰਕਰ ਦੀ ਹਦੂਦ ਅੰਦਰ ਇਸ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ,ਇਹ ਵਿਚਾਰ ਪ੍ਰੈਸ ਨਾਲ ਗਲਬਾਤ ਕਰਦੇ ਹੋਏ, ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪ…
-
ਜਲੰਧਰ ਪੱਛਮੀ ਤੋਂ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਮੈਡਮ ਸੁਰਿੰਦਰ ਕੌਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ- ਕੁਲਵਿੰਦਰ ਸਿੰਘ ਰਸੂਲਪੁਰ
News By Paigam E Jagat — Jul 03, 2024ਮਾਹਿਲਪੁਰ, 3 ਜੁਲਾਈ- 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੀ ਹੋ ਰਹੀ ਉਪ ਚੋਣ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਰਸੂਲਪੁਰ ਨੇ ਆਪਣੇ ਸਾਥੀਆਂ ਸਮੇਤ ਇਸ ਹਲਕੇ ਦਾ ਦੌਰਾ ਕਰਕੇ ਘਰ ਘਰ ਜਾ ਕੇ ਵੋਟਰਾਂ ਨ…
-
ਝੋਨੇ ਦੀ ਸਿੱਧੀ ਬਿਜਾਈ ਪੋਰਟਲ ’ਤੇ ਰਜਿਸਟਰ ਕਰਨ ਲਈ ਸਮਾਂ ਸੀਮਾ 15 ਜੁਲਾਈ ਤਕ ਵਧਾਈ
News By Paigam E Jagat — Jul 03, 2024ਪਟਿਆਲਾ, 3 ਜੁਲਾਈ - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ Agrimachinerypb.com ਪੋਰਟਲ ਉੱਪਰ ਰਜਿਸਟਰ ਕਰਨ ਲਈ ਸਮਾਂ ਸੀਮਾ 30 ਜੂਨ ਤੋਂ ਵਧਾ ਕੇ 15 ਜੁਲਾਈ ਤਕ ਕਰ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਡਾ ਜਸਵਿੰਦਰ…