World News
Everything beyond India
-
ਨਗਰ ਨਿਗਮ ਨੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਕਰਵਾਇਆ ਨੁੱਕੜ ਨਾਟਕ
News By Paigam E Jagat — Jul 16, 2024ਪਟਿਆਲਾ, 16 ਜੁਲਾਈ - ਨਗਰ ਨਿਗਮ ਪਟਿਆਲਾ ਵੱਲੋਂ ਕੂੜੇ ਨੂੰ ਸਰੋਤ ਵਾਲੇ ਸਥਾਨਾਂ ਤੋਂ ਹੀ ਗਿੱਲੇ ਤੇ ਸੁੱਕੇ ਕੂੜੇ ਦੇ ਤੌਰ ’ਤੇ ਵੱਖ ਵੱਖ ਕਰਨ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ’ਨਿਊ ਲਾਲ ਬਾਗ ਵਿਖੇ ਨਿਊ ਲਾਲ ਬਾਗ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਸਹਿ…
-
ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ 18 ਨੂੰ
News By Paigam E Jagat — Jul 16, 2024ਪਟਿਆਲਾ, 16 ਜੁਲਾਈ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ ਮਿਤੀ 18 ਜੁਲਾਈ ਨੂੰ ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਭਰਤੀ ਲਈ ਰਜਿਸਟ੍ਰੇਸ਼ਨ 8 ਤੋਂ 28 ਜੁਲਾਈ 2024 ਤਕ ਹੈ ਅਤੇ ਇਸ ਭਰਤੀ…
-
ਪੀਰ ਬਾਬਾ ਫਾਰੁਕ ਅਲੀ ਕਾਦਰੀ ਜੀ ਦੀ ਯਾਦ ਚ 17ਵਾਂ ਸਲਾਨਾ ਮੇਲਾ ਕਰਵਾਇਆ ਗਿਆ।
News By Paigam E Jagat — Jul 16, 2024ਨਵਾਂਸ਼ਹਿਰ - ਬੰਗਾ ਰੋਡ ਨਵਾਂਸ਼ਹਿਰ ਵਿਖੇ ਹਜਰਤ ਪੰਜ ਪੀਰ ਦਰਬਾਰ ਵਿਖੇ ਪੀਰ ਬਾਬਾ ਫਾਰੁਕ ਅਲੀ ਕਾਦਰੀ ਜੀ ਦੀ ਯਾਦ ਚ 17ਵਾਂ ਸਲਾਨਾ ਜੋੜ ਮੇਲਾ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੋਕੇ ਤੈ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦਸਿਆ ਕਿ ਦਰਬਾਰ ਵਿੱਚ ਪ…
-
ਥਿੰਕ ਗੈਸ ਲੁਧਿਆਣਾ ਪ੍ਰਾਈਵੇਟ ਲਿਮਟਿਡ ਦੁਆਰਾ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਜਾਗਰੂਕਤਾ ਵਰਕਸ਼ਾਪ ਆਯੋਜਿਤ
News By Paigam E Jagat — Jul 16, 2024ਨਵਾਂਸ਼ਹਿਰ - ਥਿੰਕ ਗੈਸ ਲੁਧਿਆਣਾ ਪ੍ਰਾਈਵੇਟ ਲਿਮਟਿਡ ਨੇ ਐਸ.ਐਸ.ਪੀ ਦਫ਼ਤਰ ਐਸ.ਬੀ.ਐਸ.ਨਗਰ ਵਿਖੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਸੈਸ਼ਨ ਡਾ. ਮਹਿਤਾਬ ਸਿੰਘ (ਆਈ.ਪੀ.ਐਸ.), ਐਸ.ਐਸ.ਪੀ. ਐਸ.ਬੀ.ਐਸ. ਨਗਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਸ ਦੀ ਪ੍ਰਧਾ…
-
ਪੀਯੂ ਚੰਡੀਗੜ੍ਹ ਦੀ ਪ੍ਰੀਖਿਆ ਮਈ, 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
News By Paigam E Jagat — Jul 16, 2024ਚੰਡੀਗੜ੍ਹ, 16 ਜੁਲਾਈ, 2024 - ਇਹ ਜਾਣਕਾਰੀ ਲਈ ਹੈ ਕਿ ਮਈ 2024 ਦੀ ਪਰੀਖਿਆ ਦੇ ਨਤੀਜੇ ਅੱਜ ਘੋਸ਼ਿਤ ਕਰ ਦਿੱਤੇ ਗਏ ਹਨ: ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ, 4ਵਾਂ ਸੈਮੇਸਟਰ ਪਰੀਖਿਆ - ਮਈ 2024 ਇਹ ਨਤੀਜੇ ਸਬੰਧਤ ਵਿਭਾਗਾਂ/ਕਾਲਜਾਂ ਵਿੱਚ ਜਾਂ ਪੰਜਾਬ ਯੂਨੀਵਰਸਿਟੀ ਦੀ ਵ…
-
ਘਰੇਲੂ ਸਵੱਛਤਾ ਲਈ ਸਫ਼ਾਈ ਉਤਪਾਦ ਤਿਆਰ ਕਰਨ ਲਈ ਸਿਖਲਾਈ ਕੋਰਸ ਆਯੋਜਿਤ
News By Paigam E Jagat — Jul 16, 2024ਨਵਾਂਸ਼ਹਿਰ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ‘ਘਰੇਲੂ ਸਵੱਛਤਾ ਲਈ ਸਫ਼ਾਈ ਉਤਪਾਦ ਤਿਆਰ ਕਰਨ’ ਸਬੰਧੀ ਕਿੱਤਾਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੇ.ਵੀ.ਕੇ. ਵਿਖੇ ਕੀਤਾ ਗਿਆ, ਜਿਸ ਵਿੱਚ 33 ਸਿਖਿਆ…
-
ਮਾਲ ਵਿਭਾਗ ਵਿੱਚ ਪਏ ਪੈਡਿੰਗ ਕੰਮਾਂ ਨੂੰ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ - ਵਧੀਕ ਡਿਪਟੀ ਕਮਿਸ਼ਨਰ (ਜ)
News By Paigam E Jagat — Jul 16, 2024ਨਵਾਂਸ਼ਹਿਰ - ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਸਬੰਧੀ ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ), ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜ਼ਿਲਾ ਮਾਲ ਅਫਸਰ, ਸ.ਭ.ਸ.ਨਗਰ, ਤਹਿਸੀਲਦਾਰ ਨਵਾਂਸ਼ਹਿ…
-
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਸਥਾਪਿਤ ਕੀਤੀ ਜਾਵੇਗੀ ਵਿਸ਼ੇਸ਼ ਅਡਾਪਸ਼ਨ ਏਜੰਸੀ-ਡਿਪਟੀ ਕਮਿਸ਼ਨਰ
News By Paigam E Jagat — Jul 16, 2024ਨਵਾਂਸ਼ਹਿਰ - ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਡਾਪਸ਼ਨ ਏਜੰਸੀ (SAA) ਸਥਾਪਿਤ ਕੀਤੀ ਜਾਣੀ ਹੈ। ਇਹ ਏਜੰਸੀ ਬੱਚਿਆਂ ਨੂੰ ਗੋਦ ਲੈਣ ਵਿੱਚ ਸਹਾਇਤਾ ਕਰਦੀ ਹੈ। ਗੋਦ ਲੈਣ ਦੀ ਸਹੂਲਤ ਲਈ ਵਿਸ਼ੇਸ ਗੋਦ ਲੈਣ ਵਾਲੀਆਂ ਏਜੰਸੀਆਂ ਅਹਿਮ ਭੂਮਿਕਾ ਨਿਭਾਉਦੀਆ ਹਨ।…
-
ਮਹਿੰਗੀਆਂ ਸਬਜ਼ੀਆਂ: ਖਰੀਦਣ ਵਾਲੇ ਹੀ ਨਹੀਂ ਬਲਕਿ ਵੇਚਣ ਵਾਲੇ ਵੀ ਪਰੇਸ਼ਾਨ
News By Paigam E Jagat — Jul 16, 2024ਗੜਸ਼ੰਕਰ 16 ਜੁਲਾਈ - ਬਰਸਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਵਧ ਚੁੱਕੇ ਹਨ ਉਸ ਨਾਲ ਹਰ ਖਰੀਦਦਾਰ ਦੀ ਜੇਬ ਦਾ ਬਜਟ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ। ਰਿਟੇਲ ਮਾਰਕੀਟ ਵਿੱਚ ਸਬਜ਼ੀਆਂ ਦੇ ਭਾਅ ਪਤਾ ਕਰੋ ਤਾਂ ਪਤਾ ਲੱਗਦਾ ਹੈ ਕਿ ਪਿਆਜ਼ 50…
-
ਲਾਇਨਜ਼ ਕਲੱਬ ਐਕਸ਼ਨ ਨੇ ਖੇਡ ਮੈਦਾਨ ਵਿੱਚ ਪੌਦੇ ਲਗਾਏ
News By Paigam E Jagat — Jul 16, 2024ਹੁਸ਼ਿਆਰਪੁਰ - ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਮਾਨਸੂਨ ਦੇ ਚਲਦੇ ਲਾਇਨਜ਼ ਕਲੱਬ ਵਲੋਂ ਪੌਦੇ ਲਗਾਏ ਗਏ। ਇਸ ਮਾਨਸੂਨ ਦਾ ਸਵਾਗਤ ਆਊਟਡੋਰ ਸਟੇਡੀਅਮ ਵਿਖੇ ਪੌਦੇ ਲਗਾ ਕੇ ਕੀਤਾ ਗਿਆ। ਇਸ ਮੌਕੇ ਤੇ ਕਲੱਬ ਡਾਇਰੈਕਟਰ ਲਾਇਨ ਦਲਜਿੰਦਰ ਸਿੰਘ, ਲਾਇਨ ਭੁਪਿੰਦਰ ਸਿੰਘ ਗੱਗੀ, ਲਾਇ…
-
PU ਦੁਆਰਾ 15 ਅਤੇ 16 ਜੂਨ 2024 ਨੂੰ ਲਈ ਗਈ PU-CET (P.G.) ਦਾਖਲਾ ਪ੍ਰੀਖਿਆ-2024 ਦਾ ਨਤੀਜਾ ਵੈੱਬਸਾਈਟ 'ਤੇ ਉਪਲਬਧ ਹੈ।
News By Paigam E Jagat — Jul 16, 2024ਚੰਡੀਗੜ੍ਹ, 16 ਜੁਲਾਈ, 2024 - ਇਹ ਸਾਰਿਆਂ ਨੂੰ ਵਿਸ਼ੇਸ਼ ਰੂਪ ਵਿੱਚ ਅਤੇ ਉਮੀਦਵਾਰਾਂ ਨੂੰ ਖਾਸ ਤੌਰ 'ਤੇ ਸੂਚਿਤ ਕਰਨ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਦੁਆਰਾ 15 ਅਤੇ 16 ਜੂਨ 2024 ਨੂੰ ਕਰਵਾਈ ਗਈ PU-CET (P.G.) ਪ੍ਰਵੈਸ਼ ਪਰੀਖਿਆ - 2024 ਦਾ ਨਤੀਜਾ ਵੈਬਸਾਈਟ http://…
-
ਪੰਜਾਬ ਯੂਨੀਵਰਸਿਟੀ ਨੇ ਸੀਡੀਓਈ ਲਈ ਪੀਯੂ-ਐਮਬੀਏ ਦਾਖਲਾ ਟੈਸਟ - 2024 ਲਈ ਵੈਬਸਾਈਟ 'ਤੇ ਜਾਣਕਾਰੀ ਜਮ੍ਹਾ ਕਰਨ ਦੀ ਆਖਰੀ ਮਿਤੀ ਵਧਾਉਣ ਦਾ ਫੈਸਲਾ ਕੀਤਾ ਹੈ।
News By Paigam E Jagat — Jul 16, 2024ਚੰਡੀਗੜ੍ਹ, 16 ਜੁਲਾਈ, 2024 - ਇਹ ਉਮੀਦਵਾਰਾਂ ਨੂੰ ਵਿਸ਼ੇਸ਼ ਰੂਪ ਵਿੱਚ ਅਤੇ ਸਾਰਵਜਨਿਕ ਰੂਪ ਵਿੱਚ ਸੂਚਿਤ ਕਰਨ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਨੇ PU-MBA ਪ੍ਰਵੈਸ਼ ਪਰੀਖਿਆ - 2024 ਲਈ ਲੋਗਿਨ ਅਤੇ ਪਾਸਵਰਡ ਪ੍ਰਾਪਤ ਕਰਨ ਲਈ ਜਾਣਕਾਰੀ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ 17…