World News
Everything beyond India
-
ਪੰਜਾਬ ਐਂਡ ਸਿੰਧ ਬੈਂਕ ਮਾਹਿਲਪੁਰ ਦੀ ਬਿਲਡਿੰਗ ਬੈਂਸ ਸੁਸਾਇਟੀ ਕੰਪਲੈਕਸ ਵਿੱਚ ਸ਼ਿਫਟ ਹੋਣ ਤੇ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ
News By Paigam E Jagat — Jul 24, 2024ਮਾਹਿਲਪੁਰ, 24 ਜੁਲਾਈ -ਪੰਜਾਬ ਐਂਡ ਸਿੱਧ ਬੈਂਕ ਮਾਹਿਲਪੁਰ ਦੀ ਬਿਲਡਿੰਗ ਦੇ ਬੈਂਸ ਸੋਸਾਇਟੀ ਕੰਪਲੈਕਸ ਮਾਹਿਲਪੁਰ ਵਿੱਚ ਸ਼ਿਫਟ ਹੋਣ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸੰਤ ਬਾਬਾ ਬਲਬੀਰ ਸਿੰਘ ਲੰਗੇਰੀ ਵਾਲਿਆਂ ਵੱਲੋਂ ਸ੍ਰੀ ਸ…
-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਵਜ਼ੀਰ ਸਕੂਲ ਵਿਖੇ ਸੈਮੀਨਾਰ ਆਯੋਜਿਤ ਅਤੇ ਬੂਟੇ ਲਗਾਏ।
News By Paigam E Jagat — Jul 24, 2024ਨਵਾਂਸ਼ਹਿਰ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਵਜ਼ੀਰ ਸਕੂਲ ਨਵਾਂਸ਼ਹਿਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਆ ਸੂਦ ਅਤੇ ਅਥਾਰਟੀ ਦੇ ਸਕੱਤਰ ਜੱਜ ਕਮਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਲ ਵੀ ਵਾਸਦੇਵ ਪਰਦੇਸੀ ਅਤੇ ਦੇਸ ਰਾਜ…
-
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਬਿਲੜੋ ਵਲੋ ਨੰਬਰਦਾਰ ਲਖਵਿੰਦਰ ਕੁਮਾਰ ਸਨਮਾਨਿਤ
News By Paigam E Jagat — Jul 24, 2024ਗੜਸ਼ੰਕਰ - ਅੱਜ ਪਿੰਡ ਬਿਲੜੋਂ ਵਿੱਚ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰਾਮਪੁਰ ਬਿਲ਼ੜੋਂ ਵਿੱਚ ਇੱਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ,ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਸਤੀਸ਼ ਕੁਮਾਰ ਸਾਬਕਾ ਸਰਪੰਚ, ਨੰਬਰਦਾਰ ਲਖਵਿੰਦਰ ਕੁਮਾਰ,ਮਾਸਟਰ ਕੇਵਲ ਕ੍ਰਿਸ਼ਨ…
-
ਕੰਢੀ ਨਹਿਰ ਦਾ ਪਾਣੀ ਕੰਢੀ ਖੇਤਰ ਦੇ ਖੇਤਾਂ ਨੂੰ ਮਿਲੇ: ਮੱਟੂ
News By Paigam E Jagat — Jul 24, 2024ਗੜਸ਼ੰਕਰ - ਅੱਜ 24 ਜੁਲਾਈ 2024ਨੂੰ ਕੰਢੀ ਸੰਘਰਸ਼ ਕਮੇਟੀ ਦਾ ਵਫਦ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਐਸ ਡੀ ਐਮ ਗੜਸ਼ੰਕਰ ਮੇਜਰ ਸ਼੍ਰੀ ਸ਼ਿਵ ਰਾਜ ਸਿੰਘ ਬੱਲ ਪੀ ਸੀ ਐਸ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕੰਢੀ…
-
ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਬਾਪੂ ਜੀ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ 28 ਜੁਲਾਈ ਤੱਕ ਸ਼ਾਮ ਨੂੰ ਰੋਜ਼ਾਨਾ ਹੋਵੇਗੀ ਸ੍ਰੀ ਮੱਧ ਭਾਗਵਤ ਕਥਾ
News By Paigam E Jagat — Jul 24, 2024ਮਾਹਿਲਪੁਰ, 24 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਾਲਾਨਾ 9 ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਪੂ ਗੰਗਾ ਦਾਸ ਜੀ ਵਿਖੇ 28 ਜੁਲਾਈ ਤੱਕ ਸ਼ਾਮੀ 6 ਵਜੇ ਸ਼੍ਰੀ ਮੱਧ ਭਾਗਵਤ ਕਥ…
-
ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਨੂੰ ਮੁੱਖ ਰੱਖਦਿਆਂ ਸ਼੍ਰੀ ਆਖੰਡ ਪਾਠਾਂ ਦੀ ਕੀਤੀ ਆਰੰਭਤਾ
News By Paigam E Jagat — Jul 24, 2024ਮਾਹਿਲਪੁਰ, 24 ਜੁਲਾਈ -ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਇਲਾਕਾ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ 26 ਜੁਲਾਈ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ਼ਹੀਦ…
-
ਬਾਬਾ ਬੂਝਾ ਸਿੰਘ ਦੀ 54 ਵੀਂ ਬਰਸੀ
News By Paigam E Jagat — Jul 24, 2024ਨਵਾਂਂਸਹਿਰ - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊਡੈਮੋਕਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ 28 ਜੁਲਾਈ ਨੂੰ ਪਿੰਡ ਚੱਕ ਮਾਈਦਾਸ (ਨਵਾਂਸ਼ਹਿਰ) ਵਿਖੇ ਬਾਬਾ ਬੂਝਾ ਸਿੰਘ ਦੀ 54ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਸ਼ਹੀਦੀ ਯਾਦਗਾਰ ਉੱਤੇ…
-
ਸਰਕਾਰੀ ਕੰਨਿਆ ਸਕੂਲ ਦੀ ਸ਼ੀਨਮ ਦੀ ਰਚਨਾ ਪੁਸਤਕ ਵਿੱਚ ਸ਼ਾਮਿਲ ਹੋਣ ਮੌਕੇ ਸਨਮਾਨ
News By Paigam E Jagat — Jul 24, 2024ਮਾਹਿਲਪੁਰ - ਸਰਕਾਰੀ ਕੰਨਿਆ ਸਕੰਡਰੀ ਸਕੂਲ ਮਾਹਿਲਪੁਰ ਦੀ ਪਲੱਸ ਟੂ ਦੀ ਵਿਦਿਆਰਥਣ ਸ਼ੀਨਮ ਦੀ ਰਚਨਾ 'ਨਵੀਆਂ ਕਲਮਾਂ ਨਵੀਂ ਉਡਾਨ' ਪੁਸਤਕ ਵਿੱਚ ਪ੍ਰਕਾਸ਼ਿਤ ਹੋਣ ਮੌਕੇ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ…
-
ਪੰਜਾਬ ਯੂਨੀਵਰਸਿਟੀ, ਚੰਡੀਗੜ, ਨੇ ਇੱਕ ਮਹੱਤਵਪੂਰਨ ਰੁੱਖ ਲਗਾਉਣ ਦੀ ਮੁਹਿੰਮ ਨਾਲ ਵਨ ਮਹੋਤਸਵ ਮਨਾਇਆ।
News By Paigam E Jagat — Jul 23, 2024ਚੰਡੀਗੜ੍ਹ, 23 ਜੁਲਾਈ, 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਮਿਊਨਿਟੀ ਐਜੂਕੇਸ਼ਨ ਐਂਡ ਡਿਸਏਬਿਲਟੀ ਸਟੱਡੀਜ਼ ਵਿਭਾਗ ਨੇ 23 ਜੁਲਾਈ, 2024 ਨੂੰ ਸਵੇਰੇ 11.30 ਵਜੇ ਵਣ ਮਹੋਤਸਵ ਮਨਾਇਆ। ਇਹ ਸਮਾਗਮ 11 ਜੁਲਾਈ, 2024 ਨੂੰ ਪੰਜਾਬ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾ…
-
ਚਾਂਸਲਰ ਡਾ. ਜ਼ੋਰਾ ਸਿੰਘ ਵੱਲੋਂ ਮਰਹੂਮ ਸੁਰਜੀਤ ਪਾਤਰ ਦੇ ਪਰਿਵਾਰ ਦਾ ਸਨਮਾਨ
News By Paigam E Jagat — Jul 23, 2024ਮੰਡੀ ਗੋਬਿੰਦਗੜ੍ਹ/ਚੰਡੀਗੜ੍ਹ, 23 ਜੁਲਾਈ - ਦੇਸ਼ ਭਗਤ ਯੂਨੀਵਰਸਟੀ ਦੇ ਚਾਂਸਲਰ ਡਾ.; ਜ਼ੋਰਾ ਸਿੰਘ ਅਤੇ ਯੂਨੀਵਰਸਿਟੀ ਦੇ 150 ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਪੰਜਾਬ ਦੇ ਮਰਹੂਮ ਕਵੀ "ਪਦਮ ਸ਼੍ਰੀ" ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ…
-
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਣ ਵਾਲੇ ਹਰਭਜਨ ਭੱਜੀ ਖਿਲਾਫ ਕੇਸ ਦਰਜ ਕਰਨ ਦੀ ਮੰਗ
News By Paigam E Jagat — Jul 23, 2024ਪਟਿਆਲਾ, 23 ਜੁਲਾਈ - ਪਿਛਲੇ ਦਿਨੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਣ ’ਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ 'ਤੇ ਹੋਰਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮੰਗ ਅੱਜ ਨੈਸ਼ਨਲ ਐਸੋਸੀਏਸ਼ਨ ਆਫ ਡੈਫ ਦੇ ਕਾਰਜ…
-
ਪੈਸੇ ਦੀ ਮੰਗ ਕਰਨ ਵਾਲੇ ਸ਼ਰਾਰਤੀ ਵਿਅਕਤੀਆਂ ਤੋਂ ਬਚਿਆ ਜਾਵੇ : ਅਦਿੱਤਿਆ ਡੇਚਲਵਾਲ
News By Paigam E Jagat — Jul 23, 2024ਪਟਿਆਲਾ, 23 ਜੁਲਾਈ - ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਿਲਡਿੰਗ ਸ਼ਾਖਾ ਦੇ ਰੋਜ਼ਾਨਾ ਦੇ ਕੰਮ ਕਾਜ ਵਿਚ ਕੁਝ ਸ਼ਰਾਰਤੀ ਵਿਅਕਤੀ ਬੇਲੋੜੀ ਦਖਲਅੰਦਾਜ਼ੀ ਅਤੇ ਆਮ ਪਬਲਿਕ ਨੂੰ ਗੁਮਰਾਹ ਕਰ ਰਹੇ ਹਨ ਕਿ ਉਹ ਬਿਲਡਿੰਗ ਸ਼ਾਖਾ/ ਨਗਰ…