World News
Everything beyond India
-
ਹੋਮਿਓਪੈਥਿਕ ਜਾਗਰੂਕਤਾ ਕੈਂਪ ਲਗਾਇਆ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਹੋਮਿਓਪੈਥਿਕ ਮੈਡੀਕਲ ਅਫਸਰ ਸਿਵਲ ਹਸਪਤਾਲ ਫੇਜ਼ 6, ਡਾਕਟਰ ਅਮੀਨਾ ਅਗਰਵਾਲ ਵੱਲੋਂ ਗੁਰੂਦੁਆਰਾ ਸਾਹਿਬ ਫੇਜ਼ 6 ਵਿੱਚ ਹੋਮਿਓਪੈਥਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਕੈਂਪ ਵਿੱਚ ਲਗਭਗ 84 ਮਰੀਜ਼ਾਂ ਦੀ ਜਾਂਚ ਕਰਕੇ ਮੁਫਤ…
-
ਵਾਤਾਵਰਨ ਕਲੱਬ ਮਿਸ਼ਨ ਲਾਈਫ ਦਿਵਸ ਮਨਾਇਆ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਸਰਕਾਰੀ ਮਿਡਲ ਸਕੂਲ ਫੇਜ਼ 9 ਵਿਖੇ ਮਨਾਏ ਜਾ ਰਹੇ ਸਿੱਖਿਆ ਹਫਤੇ ਤਹਿਤ ਵਾਤਾਵਰਨ ਕਲੱਬ ਮਿਸ਼ਨ ਲਾਈਫ ਦਿਵਸ ਮਨਾਇਆ ਗਿਆ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਵਿੱਚ ਬੂਟੇ ਲਗਾਏ ਅਤੇ ਬੂਟਿਆਂ ਦੇ ਬਾਰੇ ਜਾਣਕਾਰੀ ਹਾਸਿ…
-
ਡਿਜੀਟਲ ਸਕਿਲ ਇਨਿਸ਼ਇਏਟਿਵ ਡੇ ਮਨਾਇਆ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਸਕੂਲ ਆਫ ਐਮੀਨੈਂਸ ਬਾਕਰਪੁਰ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਦਮਨਜੀਤ ਕੌਰ ਦੀ ਅਗਵਾਈ ਹੇਠ ਡਿਜੀਟਲ ਸਕਿਲ ਇਨਿਸ਼ਇਏਟਿਵ ਡੇ ਮਨਾਇਆ ਗਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਈ ਟੀ ਟੀਮ (ਜਿਸ ਵਿੱਚ ਸ਼੍ਰੀ ਮਨਵਿੰਦਰ ਸਿੰਘ, ਸ੍ਰੀ ਗੁਲਾਬ ਚੰਦ ਅ…
-
ਭਾਰਤ ਵਿਕਾਸ ਪ੍ਰੀਸ਼ਦ ਦਾ 62ਵਾਂ ਸਥਾਪਨਾ ਦਿਵਸ ਮਨਾਇਆ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ, ਦੇ ਆਪਸੀ ਸਹਿਯੋਗ ਨਾਲ, ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦਾ 62ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ ਦੀ ਮੁਹਾਲੀ ਬਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ…
-
ਰਾਜਪੁਰਾ ਪੁਲੀਸ ਵਲੋਂ 100 ਪੇਟੀਆਂ ੪ਰਾਬ ਸਮੇਤ ਦੋ ਵਿਅਕਤੀ ਕਾਬੂ
News By Paigam E Jagat — Jul 27, 2024ਰਾਜਪੁਰਾ, 27 ਜੁਲਾਈ - ਪੰਜਾਬ ਪੁਲੀਸ ਵਲੋਂ ਨਸ਼ਿਆਂ ਅਤੇ ਨਾਜਾਇਜ ਸ਼ਰਾਬ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਪੁਲੀਸ ਨੇ 100 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪਟਿਆਲਾ ਦੇ ਐੱਸਐਸਪੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਦੇ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗ…
-
ਵਣ ਮਹਾਂਉਤਸਵ ਮਨਾਇਆ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਹਾਊਸ ਓਨਰ ਵੈਲਫੇਅਰ ਸੁਸਾਇਟੀ ਫੇਜ 5 ਵੱਲੋਂ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਅਤੇ ਸੁਸਾਇਟੀ ਦੇ ਪ੍ਰਧਾਨ ਜੈ ਸਿੰਘ ਸੈਂ…
-
ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ
News By Paigam E Jagat — Jul 27, 2024ਰਾਜਪੁਰਾ, 27 ਜੁਲਾਈ - ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਵਲੋਂ ਸੀ ਐਮ ਸਕੂਲ ਰਾਜਪੁਰਾ ਵਿਖੇ ਇੱਕ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਮਾਰਸਲ ਦੀਪਕ ਚਾਵਲਾ ਅਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਬੱਚਿਆਂ ਨੂੰ ਨਵੇਂ ਕਾਨ…
-
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਕੈਨੇਡਾ ਵਿਖੇ ਮਿਸੀਸਾਗਾ ਮਾਲਟਨ ਦੇ ਐਮਪੀਪੀ ਦੀਪਕ ਆਨੰਦ ਨਾਲ ਮੁਲਾਕਾਤ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ (ਜੋ ਅੱਜਕੱਲ ਦਿਨੀ ਨਿੱਜੀ ਦੌਰੇ ਉੱਤੇ ਕੈਨੇਡਾ ਵਿੱਚ ਹਨ) ਨੇ ਮੁਹਾਲੀ ਦੇ ਵਸਨੀਕ ਅਤੇ ਕੈਨੇਡਾ ਦੇ ਓਂਟੈਰੀਓ ਸੂਬੇ ਵਿੱਚ ਮਿਸੀਸਾਗਾ ਮਾਲਟਨ ਤੋਂ ਐਮ ਪੀ ਪੀ ਦੀਪਕ ਆਨੰਦ ਨਾਲ ਮੁਲਾਕਾਤ…
-
ਕੋਰਟ ਕੰਪਲੈਕਸ ਉਦਯੋਗਿਕ ਖੇਤਰ ਤੱਕ ਜਾਣ ਵਾਲੀ ਸੜਕ ਦੇ ਫੁੱਟਪਾਥ ਦੀ ਸਫਾਈ ਨਾ ਹੋਣ ਕਰਕੇ ਨਿਤ ਹੋ ਰਹੇ ਹਨ ਹਾਦਸੇ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਕੋਰਟ ਕੰਪਲੈਕਸ ਤੋਂ ਸੈਕਟਰ 91 ਅਤੇ ਉਦਯੋਗਿਕ ਖੇਤਰ ਨੂੰ ਵੰਡਣ ਵਾਲੀ ਸੜਕ ਦੇ ਦੋਵੇਂ ਪਾਸੇ ਪੈਦਲ ਤੁਰਨ ਵਾਲੇ ਫੁੱਟਪਾਥ ਦੀ ਸਫਾਈ ਨਾ ਹੋਣ ਕਰਕੇ ਆਏ ਦਿਨ ਹਾਦਸੇ ਵਾਪਰਦੇ ਹਨ ਪਰੰਤੂ ਪz੪ਾ੪ਨ ਵੱਲੋਂ ਇਸ ਦੀ ਸਫਾਈ ਨਹੀਂ ਕੀਤੀ ਜਾ ਰਹੀ।…
-
ਮੁਹਾਲੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀ ਕਾਬੂ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਡੀ ਐਸ ਪੀ ਸਿਟੀ 2 ਸ਼੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਡਾ ਸੰਦੀਪ ਕੁਮਾਰ ਗਰਗ ਦੇ ਆਦੇਸ਼ਾਂ ਅਨੁਸਾਰ, ਸਮਾਜ…
-
ਸੋਹਾਣਾ ਨੇੜੇ ਬਣੀਆਂ ਅਣਅਧਿਕਾਰਤ ਝੁੱਗੀਆਂ ਤੇ ਚੱਲਿਆ ਬੁਲਡੋਜਰ
News By Paigam E Jagat — Jul 27, 2024ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਪੁਲੀਸ ਅਤੇ ਗਮਾਡਾ ਵਲੋਂ ਪਿੰਡ ਸੋਹਾਣਾ ਦੇ ਵਸਨੀਕਾਂ ਦੇ ਸਹਿਯੋਗ ਨਾਲ ਕੀਤੀ ਗਈ ਇੱਕ ਵਿਸ਼ੇਸ ਕਾਰਵਾਈ ਦੌਰਾਨ ਅੱਜ ਪਿੰਡ ਸੋਹਾਣਾ ਨੇੜੇ ਬਣੀਆਂ 800 ਦੇ ਕਰੀਬ ਝੁੱਗੀਆਂ ਨੂੰ ਹਟਾ ਕੇ ਇਹ ਥਾਂ ਖਾਲੀ ਕਰਵਾ ਲਈ ਗਈ। ਹੋਮ ਲੈੱਡ ਦੇ ਸਾਮ੍ਹਣ…
-
ਡੇਂਗੂ ਅਤੇ ਚਿਕਨਗੁਨੀਆ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
News By Paigam E Jagat — Jul 27, 2024ਪਟਿਆਲਾ, 27 ਜੁਲਾਈ - ਡੇਂਗੂ ਪ੍ਰਤੀ ਸੁਚੇਤ ਰਹਿਣ ਲਈ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਰਹਿਨੁਮਾਈ ਹੇਠ ਜੁਲਾਈ ਮਹੀਨੇ ਦੌਰਾਨ ਡੇਂਗੂ ਸਬੰਧੀ ਚਲਾਈ ਜਾ ਰਹੀ ਹੈ। ਇਸੇ ਲੜੀ ਵਿੱਚ ਅੱਜ ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੈਮੀਓਲੋਜਿਸਟ…