World News
Everything beyond India
-
ਸਿਵਲ ਸਰਜਨ ਡਾ. ਗੋਇਲ ਨੇ ਕੀਤਾ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ
News By Paigam E Jagat — Aug 02, 2024ਪਟਿਆਲਾ, 2 ਅਗਸਤ - ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ ਕੀਤਾ ਗਿਆ। ਪਹਿਲਾਂ ਉ…
-
ਯੂਥ ਕਾਂਗਰਸ ਦਾ ਨਗਰ ਨਿਗਮ ਵਿਰੁੱਧ ਧਰਨਾ, ਸੰਜੀਵ ਸ਼ਰਮਾ ਕਾਲੂ ਗ੍ਰਿਫਤਾਰ
News By Paigam E Jagat — Aug 02, 2024ਪਟਿਆਲਾ, 2 ਅਗਸਤ - ਯੂਥ ਕਾਂਗਰਸ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਦਿਨੀਂ ਡਾਇਰੀਆ ਫੈਲਣ ਨਾਲ ਹੋਈਆਂ 2 ਮੌਤਾਂ ਅਤੇ ਨਿਗਰ ਨਿਗਮ ਅਤੇ ਇਸਦੇ ਅਫਸਰਾਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਧਰਨ…
-
ਡਿੰਪੀ ਰੈਸਟੋਰੈਂਟ ਵਿੱਚ ਤੀਆਂ ਦੇ ਤਿਉਹਾਰ ਤੇ ਗਿੱਧੇ ਨਾਲ ਮੁਟਿਆਰਾਂ ਨੇ ਮਚਾਈ ਧੂਮ
News By Paigam E Jagat — Aug 02, 2024ਨਵਾਂਸ਼ਹਿਰ - ਮੈਡਮ ਸੀਮਾ ਅਰੋੜਾ ਦੀ ਯੋਗ ਅਗਵਾਈ ਵਿੱਚ ਅੱਜ ਬੰਗਾ ਦੇ ਡਿੰਪੀ ਰੈਸਟੋਰੈਂਟ ਵਿਖੇ "ਤੀਆਂ ਦਾ ਤਿਉਹਾਰ" ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੰਗਾ ਦੇ ਵੱਖ ਵੱਖ ਵਾਰਡਾਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਮੁਟਿਆਰਾਂ ਨੇ ਪੰਜਾਬੀ ਵੇਸ਼ ਭੂਸ਼ਾ…
-
ਪੀਜੀਆਈਐਮਈਆਰ ਵਿਖੇ ਸਰੀਰ ਦਾਨ ਦਾ ਨੇਕ ਸੰਕੇਤ- "ਦੇਹ ਦਾਨ - ਮਹਾ ਦਾਨ - ਜਰੂਰ ਕਰੋ"
News By Paigam E Jagat — Aug 02, 2024ਚੰਡੀਗੜ੍ਹ ਦੇ PGIMER ਦੇ ਐਨਾਟਮੀ ਵਿਭਾਗ ਨੂੰ 01 ਅਗਸਤ 2024 ਨੂੰ ਮ੍ਰਿਤਕ ਮਿਸਜ ਸਮੀਤਰਾ ਰਾਣੀ, ਪਤੀ ਸ਼ਿਵ ਦਿਆਲ ਗੁਲਾਟੀ, ਉਮਰ 70 ਸਾਲ, ਵਾਸੀ ਵਪੋ ਸਹਾ, ਅੰਬਾਲਾ, ਦੀ ਦੇਹ ਪ੍ਰਾਪਤ ਹੋਈ। 02 ਅਗਸਤ 2024 ਨੂੰ ਇਹ ਦੇਹ ਉਸ ਦੇ ਪਤੀ ਸ਼ਿਵ ਦਿਆਲ ਗੁਲਾਟੀ, ਪੁੱਤਰਾਂ ਸੰਜੇ…
-
ਪੰਜਾਬੀ ਗਾਇਕ ਅੰਗਰੇਜ਼ ਅਲੀ ਦਾ ਕੀਤਾ ਯੂਕੇ ਵਿੱਚ ਗੋਲਡ ਮੈਡਲ ਨਾਲ ਸਨਮਾਨ
News By Paigam E Jagat — Aug 02, 2024ਲੁਧਿਆਣਾ - ਆਪਣੀ ਦਮਦਾਰ ਆਵਾਜ਼ ਅਤੇ ਲਾਜਵਾਬ ਸਟੇਜੀ ਪੇਸ਼ਕਾਰੀ ਕਰਕੇ ਅਨੇਕਾਂ ਸੰਗੀਤ ਪ੍ਰੇਮੀਆ ਦੇ ਹਰਮਨ ਪਿਆਰੇ ਪ੍ਰਸਿੱਧ ਗਾਇਕ ਅੰਗਰੇਜ਼ ਅਲੀ ਦਾ ਇੰਗਲੈਂਡ ਵਿੱਚ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦ…
-
ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਸੰਤ ਬਾਬਾ ਪਰਸ਼ੋਤਮਾਨੰਦ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਸਬੰਧੀ ਸੰਗਤਾਂ ਚ ਭਾਰੀ ਉਤਸ਼ਾਹ
News By Paigam E Jagat — Aug 02, 2024ਮਾਹਿਲਪੁਰ, 2 ਅਗਸਤ - ਸੰਤ ਬਾਬਾ ਪੁਰਸ਼ੋਤਮਾ ਨੰਦ ਮਹਾਰਾਜ ਜੀ ਦਾ ਜਨਮ ਦਿਹਾੜਾ 18 ਅਗਸਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡ…
-
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦੋ ਕੰਪਨੀਆਂ ਦਾ ਪਲੇਸਮੈਂਟ ਕੈਂਪ 5 ਨੂੰ
News By Paigam E Jagat — Aug 02, 2024ਪਟਿਆਲਾ, 2 ਅਗਸਤ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਆਈ.ਐਫ.ਐਮ. ਫਿਨਕੋਚ ਗਲੋਬਲ ਪ੍ਰਾਈਵੇਟ ਲਿਮਟਿਡ ਅਤੇ ਅੰਨਪੂਰਨਾ ਫਾਈਨਾਂਸ ਪ੍ਰਾਈਵੇਟ ਲਿਮਟਿਡ ਪਟਿਆਲਾ ਦੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 5 ਅਗਸਤ ਦਿਨ ਸੋਮਵਾਰ ਨੂੰ ਸ…
-
ਫੋਰਟਿਸ ਹਸਪਤਾਲ ਮੋਹਾਲੀ ਨੇ ਚੁਣੌਤੀਪੂਰਨ ਸਰਜਰੀ ਕਰਕੇ ਦੋ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ
News By Paigam E Jagat — Aug 02, 2024ਪਟਿਆਲਾ, 2 ਅਗਸਤ - ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੈਡਿਕਸ ਸਪਾਈਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਦੀਪਕ ਜੋਸ਼ੀ ਨੇ ਕਿਹਾ ਹੈ ਕਿ ਹੁਣ ਰੀੜ੍ਹ ਦੀ ਹੱਡੀ ਦੇ ਗੁੰਝਲਦਾਰ ਵਿਗਾੜਾਂ ਤੋਂ ਪੀੜਤ ਨਾਬਾਲਗ ਮਰੀਜ਼ਾਂ ਦਾ ਇਲਾਜ ਸੰਭਵ ਹੋ ਗਿਆ ਹੈ ਤੇ ਫੋਰਟਿਸ ਮੋਹਾਲੀ ਵਿੱਚ…
-
ਵਨ ਮਹੋਤਸਵ ਦੇ ਮੌਕੇ ਤੇ ਪੰਜਾਬ ਯੂਨੀਵਰਸਿਟੀ ਵਿਖੇ ਰੁੱਖ ਲਗਾਉਣ ਦੀ ਮੁਹਿੰਮ
News By Paigam E Jagat — Aug 02, 2024ਚੰਡੀਗੜ੍ਹ, 2 ਅਗਸਤ, 2024:- ਵਣ ਮਹੋਤਸਵ ਮਨਾਉਣ ਲਈ ਡੀਨ ਵਿਦਿਆਰਥੀ ਭਲਾਈ ਦਫ਼ਤਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਅਗਵਾਈ ਹੇਠ 2 ਅਗਸਤ 2024 ਨੂੰ ਲੜਕਿਆਂ ਦੇ ਹੋਸਟਲ ਨੰਬਰ-7 ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋ: ਅਮਿਤ ਚੌਹਾਨ, ਡ…
-
ਐਨ ਐਸ ਐਸ (ਨੈਸ਼ਨਲ ਸਾਇੰਸ ਸਕੀਮ) ਦਾ ਯੂਨੀਅਨ ਬਜਟ 2024-2025 ਯੁਵਕਾਂ ਲਈ
News By Paigam E Jagat — Aug 02, 2024ਚੰਡੀਗੜ੍ਹ, 2 ਅਗਸਤ, 2024:- ਐਨ ਐਸ ਐਸ (ਨੈਸ਼ਨਲ ਸਾਇੰਸ ਸਕੀਮ) ਨੇ ਯੂਨੀਅਨ ਬਜਟ 2024-2025 ਦੇ ਯੁਵਕਾਂ ਲਈ ਪ੍ਰਭਾਵਾਂ ਬਾਰੇ ਯੁਵਕਾਂ ਨੂੰ ਸਿੱਖਿਆ ਦੇਣ ਅਤੇ ਲਾਗੂ ਕਰਨ ਲਈ ਡਾ. ਪਰਵੀਨ ਗੋਯਲ, ਪ੍ਰੋਗਰਾਮ ਕੋਆਰਡੀਨੇਟਰ, ਐਨ ਐਸ ਐਸ, ਡਾ. ਸੋਨੀਆ ਸ਼ਰਮਾ ਅਤੇ ਡਾ. ਵੰਦੀਤਾ ਕ…
-
ਭਾਰਤੀ ਕਿਸਾਨ ਯੂਨੀਅਨ ਨੇ ਟੋਲ ਪਲਾਜ਼ਾ ਢਾਹਿਆ
News By Paigam E Jagat — Aug 02, 2024ਮੌੜ -ਮਾਨਸਾ ਰੋਡ ਤੇ ਬਣੇ ਪਿੰਡ ਘੁੰਮਣ ਕਲਾਂ ਦੇ ਨਜ਼ਦੀਕ ਟੋਲ ਪਲਾਜੇ਼ ਨੂੰ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਹਿਲਾਂ ਹੀ ਅੱਜ ਦੁਪਹਿਰ ਨੂੰ 2.30 ਵਜ…
-
ਨਤੀਜਾ ਮਈ, 2024
News By Paigam E Jagat — Aug 02, 2024ਚੰਡੀਗੜ੍ਹ, 2 ਅਗਸਤ, 2024:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ ਜਨਤਕ ਕਰ ਦਿੱਤਾ ਗਿਆ ਹੈ। 1. ਮਾਸਟਰ ਆਫ਼ ਆਰਟਸ (ਫਾਈਨ ਆਰਟਸ) ਦੂਜੇ ਸਮੈਸਟਰ ਦੀ ਪ੍ਰੀਖਿਆ - ਮਈ, 2024 2. ਬੀਐਸਸੀ (ਆਨਰਜ਼) (ਬਾਇਓ…