World News
Everything beyond India
-
ਡੇਰਾ ਸੰਤ ਬਾਬਾ ਬੈਰਾਗ ਦਾਸ ਜੀ ਸਰੂਪ ਨਗਰ ਜਲੰਧਰ ਵਲੋਂ ਸ. ਹਰਭਜਨ ਸਿੰਘ ਪ੍ਰਧਾਨ ਸ਼੍ਰੀ ਗੁਰ ਰਵਿਦਾਸ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਨੂੰ ਕੀਤਾ ਗਿਆ ਸਨਮਾਨਤ
News By Paigam E Jagat — Jun 22, 2025ਹੁਸ਼ਿਆਰਪੁਰ- ਡੇਰਾ ਸੰਤ ਬਾਬਾ ਬੈਰਾਗ ਦਾਸ ਜੀ ਪਿੰਡ ਸਰੂਪ ਨਗਰ ਜਲੰਧਰ ਵਿਖ਼ੇ ਸਾਲਾਨਾ ਸਮਾਗਮ ਮਨਾਇਆ ਗਿਆ, ਇਸ ਸਮਾਗਮ ਵਿਚ ਸੰਗਤ ਦੂਰ ਦੂਰ ਤੋਂ ਚੱਲਕੇ ਆਉਂਦੀ ਹੈI ਸੰਤ ਬਾਬਾ ਬੈਰਾਗ ਦਾਸ ਬ੍ਰਹਮ ਗਿਆਨੀ ਸੰਤ ਮਹਾਪੁਰਸ ਹੋਏ ਸਨI ਜਿਨ੍ਹਾਂ ਨੂੰ ਮੰਨਣ ਵਾਲੈ ਉਨ੍ਹਾਂ ਦੇ ਸੇਵ…
-
ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਹੱਡੀਆਂ ਦਾ ਡਾਕਟਰ ਨਾ ਹੋਣ ਕਾਰਨ ਰੋਹਿਤ ਨੂੰ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਅਖ਼ੀਰ ਪੀਜੀਆਈ ਜਾਣਾ ਪਿਆ
News By Paigam E Jagat — Jun 22, 2025ਗੜ੍ਹਸ਼ੰਕਰ, 22 ਜੂਨ- ਸੜਕ ਹਾਦਸਿਆਂ ਵਿੱਚ ਗਰੀਬ ਗੁਰਬਿਆਂ ਦੀ ਪੂਰੀ ਜ਼ਿੰਦਗੀ ਕਿਸ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਇਸ ਦੀ ਜਿਉਂਦੀ ਜਾਗਦੀ ਇੱਕ ਤਾਜ਼ਾ ਮਿਸਾਲ ਪਿੰਡ ਪੱਦੀ ਖੁੱਤੀ ਦੇ ਰੋਹਿਤ ਕੁਮਾਰ ਨਾਲ ਪਿਛਲੇ ਦਿਨੀ ਵਾਪਰੇ ਇੱਕ ਹਾਦਸੇ ਤੋਂ ਮਿਲਦੀ ਹੈ। ਰੋਹਿਤ ਦੀ ਪੂਰੀ ਕਹਾਣ…
-
ਡੇਰਾ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ
News By Paigam E Jagat — Jun 22, 2025ਹੁਸ਼ਿਆਰਪੁਰ- ਮਾਹਿਲਪੁਰ/ਜੇਜੋਂ ਮੁੱਖ ਮਾਰਗ ਤੇ ਡੇਰਾ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਠੰਢੇ ਮਿੱਠੇ ਜਲ ਦੀ ਛਬੀਲ ਤੇ ਛੋਲੇ ਪ੍ਰਸ਼ਾਦ ਦਾ ਲੰਗਰ ਮੁੱਖ ਸੇਵਾਦਾਰ ਬਾਬਾ ਬਾਲ ਕਿਸ਼ਨ ਅਨੰਦ ਹੋਰਾਂ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ…
-
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆ ਨੀਤੀਆ ਵਿੱਚ ਕੋਈ ਅੰਤਰ ਨਹੀ ::ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ
News By Paigam E Jagat — Jun 22, 2025ਗੜਸ਼ੰਕਰ- ਅੱਜ ਇੱਥੇ ਸੀ ਪੀ ਆਈ ਐਮ ਦੀ ਤਹਸੀਲ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਸ਼ੁਭਾਸ਼ ਮੱਟੂ ਹਾਜ਼ਰ ਹੋਏ। ਇਸ ਮੋਕੇ…
-
ਗੌਤਮ ਨਗਰ ਵਿੱਚ ਇੱਕ ਦਿਵਸੀਯ ਯੋਗ ਸ਼ਿਵਿਰ ਦਾ ਆਯੋਜਨ ਕੀਤਾ ਗਿਆ
News By Paigam E Jagat — Jun 22, 2025ਹੁਸ਼ਿਆਰਪੁਰ- ਦਿਵ੍ਯ ਜੋਤੀ ਜਾਗਰਿਤੀ ਸੰਸਥਾਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਉਪਲੱਖ ਵਿੱਚ ਸੰਸਥਾਨ ਦੇ ਸਥਾਨਕ ਆਸ਼ਰਮ ਗੌਤਮ ਨਗਰ, ਹੁਸ਼ਿਆਰਪੁਰ ਵਿੱਚ ਇੱਕ ਦਿਵਸੀ ਯੋਗ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸ਼ਿਵਿਰ ਵਿੱਚ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ…
-
ਚੇਅਰਮੈਨ ਖੰਨਾ ਦੀ ਅਗਵਾਈ ਹੇਠ ਬਾਬਾ ਔਗੜ ਗਰਲਜ਼ ਕਾਲਜ ਵਿੱਚ ਯੋਗ ਦਿਵਸ ਮੌਕੇ ਯੋਗ ਕੈਂਪ ਲਗਾਇਆ ਗਿਆ
News By Paigam E Jagat — Jun 22, 2025ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਤੇ ਬਾਬਾ ਔਗੜ ਸ੍ਰੀ ਫਤਿਹਨਾਥ ਚੈਰੀਟੇਬਲ ਟਰੱਸਟ ਜੇਜੋ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਟਰੱਸਟ ਵੱਲੋਂ ਚਲਾਏ ਜਾ ਰਹੇ ਬਾਬਾ ਔਗੜ ਗਰਲਜ਼ ਕਾਲਜ ਜੇਜੋਂ ਵਿੱਚ ਯੋਗ ਦਿਵਸ ਮੌਕੇ ਯੋਗ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰਿੰਸੀਪ…
-
ਵਾਇਸ ਆਫ਼ ਦ ਪੀਪਲ ਅਤੇ ਬਲੱਡ ਡੋਨਰਜ਼ ਕਲੱਬ ਵੱਲੋਂ ਲਗਾਏ ਗਏ ਸਵੈੱਛਿਕ ਰਕਤਦਾਨ ਕੈਂਪ ਵਿੱਚ 146 ਦਾਨੀਵਿਰਾਂ ਨੇ ਦਿੱਤਾ ਖੂਨ
News By Paigam E Jagat — Jun 22, 2025ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝੁੰਗੀਆਂ ਦੇ ਅੱਡੇ ਵਿਖੇ ਵਾਇਸ ਆਫ਼ ਦ ਪੀਪਲ ਅਤੇ ਬਲੱਡ ਡੋਨਰਜ਼ ਕਲੱਬ ਏਰੀਆ ਬੀਤ (ਪੰਜਾਬ ਅਤੇ ਹਿਮਾਚਲ) ਵੱਲੋਂ ਸ਼ੀਤਲਾ ਮੰਦਰ ਦੇ ਪਰਿਸਰ ਵਿੱਚ ਇੱਕ ਸਵੈੱਛਿਕ ਰਕਤਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਵਾਇਸ ਆਫ਼ ਦ ਪੀਪਲ…
-
ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਲੁਧਿਆਣਾ ਉਪਚੋਣ ਬਾਰੇ ਦਿੱਤੇ ਵਿਚਾਰ
News By Paigam E Jagat — Jun 22, 2025ਹੁਸ਼ਿਆਰਪੁਰ- ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ. ਸੋਹਣ ਸਿੰਘ ਠੰਡਲ ਨੇ ਆਉਣ ਵਾਲੀਆਂ ਲੁਧਿਆਣਾ ਵੈਸਟ ਉਪਚੋਣਾਂ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨਤੀਜਾ ਭਾਵੇਂ ਜੋ ਮਰਜ਼ੀ ਆ ਜਾਵੇ, ਪਰ ਲੋਕਾਂ ਦਾ ਪਿਆ…
-
ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ ਭਾਰਤ: ਸ਼ਾਹ
News By Paigam E Jagat — Jun 21, 2025ਨਵੀਂ ਦਿੱਲੀ, 21 ਜੂਨ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ। ਗ੍ਰਹਿ ਮੰਤਰੀ ਦੀ ਇਸ ਟਿੱਪਣੀ ਮਗਰੋਂ ਦੋਵਾਂ ਮੁਲਕਾਂ ’ਚ ਸ਼ਬਦੀ ਜੰਗ ਛਿੜ ਗਈ ਹੈ। ਸ਼ਾਹ ਨੇ ਅੱਜ ਅੰਗਰੇਜ਼ੀ ਅਖਬਾਰ ਨਾਲ ਇੰਟਰਵਿਊ ’ਚ ਕਿਹਾ ਕਿ…
-
ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲਾ ਗੁਬਾਰਾ ਹਾਦਸਾਗ੍ਰਸਤ; ਅੱਠ ਹਲਾਕ
News By Paigam E Jagat — Jun 21, 2025ਸਾਓ ਪਾਓਲੋ, 21 ਜੂਨ- ਇੱਥੋਂ ਦੇ ਦੱਖਣੀ ਰਾਜ ਸਾਂਤਾ ਕੈਟਰੀਨਾ ਵਿੱਚ 21 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਗਰਮ ਹਵਾ ਵਾਲਾ ਗੁਬਾਰਾ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਰਾਜ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਲੱਗਣ ਤੋਂ ਬਾਅਦ ਸੈਰ-ਸਪਾਟੇ ਲ…
-
ਰਾਜਾ ਰਘੂਵੰਸ਼ੀ ਕਤਲ ਕੇਸ: ਸੋਨਮ ਅਤੇ ਰਾਜ ਕੁਸ਼ਵਾਹਾ 13 ਦਿਨਾਂ ਦੀ ਨਿਆਂਇਕ ਹਿਰਾਸਤ ’ਚ
News By Paigam E Jagat — Jun 21, 2025ਸ਼ਿਲਾਂਗ (ਮੇਘਾਲਿਆ), 21 ਜੂਨ- ਇੱਥੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਅੱਜ ਸੋਨਮ ਰਘੂਵੰਸ਼ੀ ਅਤੇ ਰਾਜ ਕੁਸ਼ਵਾਹਾ ਨੂੰ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਸਬੰਧ ਵਿੱਚ 13 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਸਟ ਖਾਸੀ ਹਿਲਜ਼ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ (…
-
ਪੰਜਾਬ ਨੈਸ਼ਨਲ ਬੈਂਕ ਦਾ ਮੈਨੇਜਰ ਸੀਬੀਆਈ ਨੇ ਕੀਤਾ ਗ੍ਰਿਫ਼ਤਾਰ, 183 ਕਰੋੜ ਰੁਪਏ ਦੇ ਘੁਟਾਲੇ ਵਿੱਚ ਸ਼ਾਮਲ, ਜਾਣੋ ਪੂਰਾ ਮਾਮਲਾ
News By Paigam E Jagat — Jun 21, 2025ਨਵੀਂ ਦਿੱਲੀ, 21 ਜੂਨ- ਕੇਂਦਰੀ ਜਾਂਚ ਬਿਊਰੋ ਨੇ 183.21 ਕਰੋੜ ਰੁਪਏ ਦੇ ਜਾਅਲੀ ਬੈਂਕ ਗਾਰੰਟੀ ਨਾਲ ਸਬੰਧਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਸੀਨੀਅਰ ਮੈਨੇਜਰ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੰਦੌਰ-ਅਧਾਰਤ ਕੰਪਨੀ…