World News
Everything beyond India
-
ਹਰ ਪੱਖ ਤੋਂ ਫੇਲ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ: ਹਰਜੀਤ ਸਿੰਘ ਭਾਤਪੁਰੀ
News By Paigam E Jagat — Jun 21, 2025ਗੜ੍ਹਸ਼ੰਕਰ, 21 ਜੂਨ- ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖ ਤੋਂ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ, ਸਿਰਫ ਫੇਲ ਹੀ ਨਹੀਂ ਬਲਕਿ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ।ਉਹਨਾਂ ਕਿਹਾ ਕਿ ਪੰਜਾਬ ਅ…
-
ਯੋਗ ਬੱਚਿਆਂ ਵਿੱਚ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ
News By Paigam E Jagat — Jun 21, 2025ਹੁਸ਼ਿਆਰਪੁਰ- ਯੋਗ, ਇੱਕ ਪ੍ਰਾਚੀਨ ਅਭਿਆਸ ਜਿਸਦੀ ਸਦੀਵੀ ਪ੍ਰਸੰਗਿਕਤਾ ਹੈ, ਬੱਚਿਆਂ ਨੂੰ ਸੰਪੂਰਨ ਵਿਕਾਸ ਲਈ ਇੱਕ ਡੂੰਘਾ ਰਸਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵਧਾਉਣ ਤੋਂ ਇਲਾਵਾ, ਇਹ ਵਿਆਪਕ ਸ਼ਖਸੀਅਤ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ…
-
ਈਸੀਐਚ ਗੜਸ਼ੰਕਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
News By Paigam E Jagat — Jun 21, 2025ਗੜ੍ਹਸ਼ੰਕਰ, 21 ਜੂਨ- ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਗੜਸ਼ੰਕਰ ਦੇ ਈਸੀਐਚ ਸੈਂਟਰ ਵਿੱਚ ਸਾਬਕਾ ਫੌਜੀਆਂ ਵੱਲੋਂ ਇਸ ਦਿਨ ਨੂੰ ਮਨਾਇਆ ਗਿਆ, ਦੀ ਸਰਵਿਸਮੈਨ ਵੈਲਫੇਅਰ ਸੋਸਾਇਟੀ ਤੋਂ ਸੂਬੇਦਾਰ ਬਲਵੀਰ ਸਿੰਘ ਰਾਣਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੌਕੇ ਕਰਨਲ ਪਰਸ਼ੋਤਮ ਓ…
-
ਵਾਰਡ 49 'ਚ ਸੜਕ ਅਤੇ ਗਲੀਆਂ ਦੇ ਵਿਕਾਸ ਕਾਰਜ ਦੀ ਸ਼ੁਰੂਆਤ
News By Paigam E Jagat — Jun 21, 2025ਪਟਿਆਲਾ, 21 ਜੂਨ- ਅਜ ਮਿਤੀ 21-06-2025 ਨੂੰ MLA ਸਰਦਾਰ ਅਜੀਤਪਾਲ ਸਿੰਘ ਕੋਹਲੀ ਜੀ ਅਤੇ ਮੇਅਰ ਕੁੰਦਨ ਗੋਗੀਆ ਜੀ ਦੀ ਅਗਵਾਈ ਵਿੱਚ ਅਤੇ ਐਮਸੀ ਨੇਹਾ ਸਿੱਧੂ ਵਾਰਡ ਨੂੰ 49 ਆਪਣੇ ਵਾਰਡ ਜੋ ਕੇ ਬਰਾਦਰੀ ਅਸਤਬਲ ਤੋ ਸੜਕ ਅਤੇ ਗਾਲੀਆ ਦੀ ਸੜਕਾ ਦਾ ਕੰਮ ਸ਼ੁਰੂ ਕਰਵਾਇਆ ਅਤੇ ਐ…
-
09 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਲਈ ਏਟਕ ਵੱਲੋਂ ਐਲਾਨ, ਮੋਦੀ ਸਰਕਾਰ ਦੀ ਨੀਤੀਆਂ ਖਿਲਾਫ ਮਜਦੂਰ ਵਰਗ ਦਾ ਸੰਘਰਸ਼ ਤੇਜ਼
News By Paigam E Jagat — Jun 21, 2025ਪਟਿਆਲਾ 21 ਜੂਨ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਅਜ਼ਾਦ ਫੈਡਰੇਸ਼ਨਾਂ ਵਲੋਂ ਮੁਲਾਜਮਾਂ, ਮਜਦੂਰਾਂ, ਮਿਹਨਤਕਸ਼ ਲੋਕਾਂ ਅਤੇ ਲੁੱਟ ਦਾ ਸ਼ਿ…
-
'ਯੋਗਾ ਹਰ ਇਨਸਾਨ ਲਈ ਲਾਹੇਵੰਦ'; ਪੀਐਚਸੀ ਘੜੂੰਆਂ ਤੇ ਅਧੀਨ ਸਿਹਤ ਸੰਸਥਾਵਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
News By Paigam E Jagat — Jun 21, 2025ਘੜੂੰਆਂ/ਖਰੜ 21 ਜੂਨ: ਜ਼ਿਲ੍ਹਾ ਪ੍ਰਸ਼ਾਸ਼ਨ ਐਸ.ਏ.ਐਸ. ਨਗਰ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀਐਚਸੀ ਘੜੂੰਆਂ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਵਿਚ ਬਲਾਕ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ, ਪ੍ਰਾਇਮਰੀ…
-
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 11 ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ੀਰਕਪੁਰ ਦੇ ਬਾਲੀਵੁੱਡ ਸੁਸਾਇਟੀ ਤੇ ਅਲਟੂਰਾ ਅਪਾਰਟਮੈਂਟ ਵਿਖੇ ਪਹੁੰਚ ਕੀਤਾ ਯੋਗਾ
News By Paigam E Jagat — Jun 21, 2025ਜ਼ੀਰਕਪੁਰ /ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ, 2025- ਅੱਜ 11 ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਦੀ ਬਾਲੀਵੁੱਡ ਸੁਸਾਇਟੀ ਤੇ ਸਿੰਘਪੁਰਾ ਦੀ ਅਲਟੂਰਾ ਅਪਾਰਟਮੈਂਟ ਵਿਖੇ ਰੋਜ਼ਾਨ…
-
ਪਿੰਡ ਲਲਵਾਨ ਵਿਖੇ ਅੱਜ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ
News By Paigam E Jagat — Jun 21, 2025ਮਾਹਿਲਪੁਰ, 21 ਜੂਨ- ਪਿੰਡ ਲਲਵਾਨ ਦੇ ਬਾਹਰਲੇ ਪਾਸੇ ਸਥਿਤ ਭਗਤ ਸੋਡੀ ਰਾਮ ਜੀ ਦੇ ਦਰਬਾਰ ਤੇ 22 ਜੂਨ ਦਿਨ ਐਤਵਾਰ ਨੂੰ ਦਿਨ ਦੇ ਸਮੇਂ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਦੇ ਭਰਪੂਰ ਸਹਿਯੋਗ ਸਦਕਾ ਅਤੇ ਡਾਕ…
-
ਜ਼ਿਲ੍ਹਾ ਪੱਧਰੀ 11 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਗਮ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ- 78 ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ
News By Paigam E Jagat — Jun 21, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ, 2025- ਪੰਜਾਬ, ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਅੱਜ ਮੋਹਾਲੀ ਸਮੇਤ ਸਾਰੇ 23 ਜ਼ਿਲ੍ਹਿਆਂ, ਬਲਾਕਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਇੱਕੋ ਸਮੇਂ ਬਹੁਤ ਪੂਰੇ ਉਤਸ਼ਾਹ ਨਾਲ ਮ…
-
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਵਿਸ਼ੇਸ਼ ਪ੍ਰਾਪਤੀ
News By Paigam E Jagat — Jun 21, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ: 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2025 ਦੇ ਮੌਕੇ ਇੱਕ ਇਤਿਹਾਸਕ ਪ੍ਰਾਪਤੀ ਵਿੱਚ, ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ ਆਈ ਐਮ ਐਸ ਮੋਹਾਲੀ) ਨੇ ਸੀ ਐਮ ਦੀ ਯੋਗਸ਼ਾਲਾ ਦੇ ਸਹਿਯੋਗ ਨਾਲ ਸਿ…
-
ਬਹਾਦਰ ਬੱਚਿਆਂ, ਨੋਜਵਾਨਾਂ ਦਾ ਸਰਕਾਰੀ ਸਨਮਾਨ 26 ਦਸੰਬਰ ਨੂੰ
News By Paigam E Jagat — Jun 21, 2025ਪਟਿਆਲਾ- ਭਾਰਤ ਸਰਕਾਰ ਵੱਲੋਂ ਹਰ ਸਾਲ 26 ਦਸੰਬਰ, ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਨਮਾਨ ਦੇਣ ਅਤੇ ਵਿਦਿਆਰਥੀਆਂ ਵਿੱਚ ਪੀੜਤਾਂ ਦੀ ਸਹਾਇਤਾ ਕਰਨ ਦੀ ਭਾਵਨਾ, ਆਦਤਾਂ ਪੈਦਾ ਕਰਨ ਲਈ…
-
ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਡਿਵਾਈਡਰਾਂ ਉੱਪਰ ਮੁੜ ਚੜਿਆ ਟਰੱਕ
News By Paigam E Jagat — Jun 21, 2025ਗੜ੍ਹਸ਼ੰਕਰ, 21 ਜੂਨ- ਅੱਜ ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਜਿਸ ਥਾਂ ਤੋਂ ਡਿਵਾਈਡਰ ਸ਼ੁਰੂ ਹੁੰਦੇ ਹਨ ਉੱਥੇ ਇੱਕ ਟਰੱਕ ਡਿਵਾਈਡਰ ਉੱਪਰ ਜਾ ਚੜਿਆ, ਇਹਨਾਂ ਡਿਵਾਈਡਰਾਂ ਉੱਪਰ ਵਾਹਨਾਂ ਦਾ ਚੜਨਾ ਕੋਈ ਨਵੀਂ ਗੱਲ ਨਹੀਂ ਹੈ, ਚੰਡੀਗੜ੍ਹ ਰੋਡ ਤੇ ਜਿਸ ਥਾਂ ਤੋਂ ਡਿਵਾਈਡਰ ਸ਼ੁਰੂ ਹੁੰ…