World News
Everything beyond India
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ - ਕਨੌਜੀਆ
News By Paigam E Jagat — Jun 22, 2025ਹਿਸਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲ ਪੂਰੇ ਹੋਣ 'ਤੇ ਸ਼ਕਤੀ ਕੇਂਦਰ ਪੱਧਰ 'ਤੇ "ਸੰਕਲਪ ਸੇ ਸਿੱਧੀ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੇ ਗਏ ਕੰਮਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ। ਇਸ ਮੌਕੇ 'ਤੇ ਪ੍ਰੋ…
-
*ਗੁਰਾਨਾ ਪਿੰਡ ਦਾ ਪਵਨ ਪ੍ਰੇਰਨਾ ਸਰੋਤ ਬਣਿਆ - ਚਿੱਟੇ ਝੀਂਗਾ ਮੱਛੀ ਪਾਲਣ ਤੋਂ ਸਾਲਾਨਾ ਲੱਖਾਂ ਦੀ ਕਮਾਈ ਕਰਦਾ ਹੈ*
News By Paigam E Jagat — Jun 22, 2025ਹਿਸਾਰ: – ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਗੁਰਾਨਾ ਪਿੰਡ ਦੇ ਕਿਸਾਨ ਪਵਨ ਕੁਮਾਰ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਸਖ਼ਤ ਮਿਹਨਤ, ਸਹੀ ਜਾਣਕਾਰੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਆਪਣੀ ਕਿਸਮਤ ਬਦਲ ਸਕਦਾ ਹੈ। ਰਵਾਇਤੀ ਖੇਤੀ ਤੋਂ ਇਲਾਵਾ, ਪਵਨ ਨੇ ਨਾ ਸਿਰਫ਼ ਚਿ…
-
*ਭਾਜਪਾ ਮੰਡਲ ਪ੍ਰਧਾਨ ਤਨੁਜ ਖੁਰਾਨਾ ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਮੁਹੱਲਾ ਚੌਪਾਲ ਪ੍ਰੋਗਰਾਮ ਕਰ ਰਹੇ ਹਨ*
News By Paigam E Jagat — Jun 22, 2025ਹਿਸਾਰ: - ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ, ਤਨੁਜ ਖੁਰਾਨਾ ਹਾਂਸੀ ਸ਼ਹਿਰ ਦੇ ਮੁਹੱਲਾ ਚੌਪਾਲ ਪ੍ਰੋਗਰਾਮ ਅਧੀਨ ਵੱਖ-ਵੱਖ ਵਾਰਡਾਂ ਵਿੱਚ ਸੰਗਠਨ ਦੇ ਵੱਖ-ਵੱਖ ਸ਼ਕਤੀ ਕੇਂਦਰਾਂ ਦੇ ਮੁਖੀਆਂ ਵਿੱਚ ਮੁੱਖ ਬੁਲਾਰੇ ਵਜੋਂ ਮੌਜੂਦ ਸਨ। ਖੁਰਾਨਾ ਨੇ ਕੇਂਦਰ ਸਰਕਾਰ ਦੇ 11…
-
*ਵਿਦੇਸ਼ ਜਾਣ ਦੇ ਚਾਹਵਾਨ ਨਾਗਰਿਕਾਂ ਨੂੰ ਸਿਰਫ਼ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ - ਹਾਂਸੀ ਦੇ ਪੁਲਿਸ ਸੁਪਰਡੈਂਟ ਅਮਿਤ ਯਸ਼ਵਰਧਨ*
News By Paigam E Jagat — Jun 22, 2025ਹਿਸਾਰ: - ਹਾਂਸੀ ਦੇ ਪੁਲਿਸ ਸੁਪਰਡੈਂਟ ਅਮਿਤ ਯਸ਼ਵਰਧਨ ਨੇ ਕਿਹਾ ਕਿ ਇਸ ਸਮੇਂ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਵੀਜ਼ਾ ਪ੍ਰਾਪਤ ਕਰਨ ਦੇ ਨਾਮ 'ਤੇ ਜਾਅਲੀ ਟ੍ਰੈਵਲ ਏਜੰਟਾਂ ਦੁਆਰਾ ਵੱਡੇ ਪੱਧਰ 'ਤੇ ਧੋਖਾ ਦਿੱਤਾ ਜਾ ਰਿਹਾ ਹੈ। ਇਹ ਰੁਝਾਨ ਖਾਸ ਕਰਕੇ ਨੌਜਵਾਨਾਂ…
-
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਉਂਡੇਸ਼ਨ ਟਰਸਟ ਦੇ ਦਫਤਰ ਦਾ ਕੀਤਾ ਉਦਘਾਟਨ
News By Paigam E Jagat — Jun 22, 2025ਚੰਡੀਗੜ੍ਹ, 22 ਜੂਨ - ਕੇਂਦਰੀ ਆਵਾਸਨ, ਸ਼ਹਿਰੀ ਮਾਮਲੇ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੀਡਬਲਿਯੂਡੀ ਰੇਸਟ ਹਾਊਸ ਵਿਆਸਪੁਰ, ਯਮੁਨਾਨਗਰ ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰਸਟ ਦੇ ਦਫਤਰ ਦਾ ਉਦਘਾਟਨ ਐਤਵਾਰ ਨੂੰ ਰਿਬਨ ਕੱਟ ਕੇ ਕੀਤਾ। ਇਸ ਮ…
-
ਪੇਕ ਵਿੱਚ ਪਲੇਸਮੈਂਟ 2024-25: ਕਾਮਯਾਬੀ ਦੇ ਨਵੇਂ ਮਿਆਰ ਸਥਾਪਤ, ਵਿਦਿਆਰਥੀਆਂ ਨੂੰ ₹61 ਲੱਖ ਦੇ ਮਿਲੇ ਪੈਕੇਜ
News By Paigam E Jagat — Jun 22, 2025ਚੰਡੀਗੜ੍ਹ: 22 ਜੂਨ, 2025: ਪੇਕ ਵਿੱਚ ਪਲੇਸਮੈਂਟ 2024-25: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਕਰੀਅਰ ਡਿਵੈਲਪਮੈਂਟ ਐਂਡ ਗਾਈਡੈਂਸ ਸੈਂਟਰ ਨੇ ਅਕਾਦਮਿਕ ਸੈਸ਼ਨ 2024-25 ਲਈ ਇੰਟਰਨਸ਼ਿਪ ਅਤੇ ਪਲੇਸਮੈਂਟ ਸਾਈਕਲ ਸਫਲਤਾਪੂਰਕ ਪੂਰਾ ਕੀ…
-
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ; ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਰਹਿਣਗੇ ਯਤਨ ਲਗਾਤਾਰ ਜਾਰੀ : ਕੁਲਵੰਤ ਸਿੰਘ
News By Paigam E Jagat — Jun 22, 2025ਮੋਹਾਲੀ 22 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਲਗਾਤਾਰ ਯਤਨ ਜਾਰੀ ਹਨ ਅਤੇ ਅਗਾਂਹ ਵੀ ਜਾਰੀ ਰਹਿਣਗੇ, ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਨਸ਼ਾ ਤਸਕਰਾਂ ਨੂੰ…
-
ਇਪਸਾ ਵੱਲੋਂ ਪੁਰਸਕਾਰ ਵੰਡ ਸਮਾਰੋਹ, ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ, ‘ਮੌਜੂਦਾ ਸਮੇਂ ਦਾ ਸੱਚ’ ਅਤੇ ‘ਹਰਫ ਬੋਲਦੇ ਰਹਿਣਗੇ ‘ ਕਿਤਾਬਾਂ ਲੋਕ ਅਰਪਣ, ਤਰਕਸ਼ੀਲ ਸੋਚ ਸਮੇਂ ਦੀ ਮੁੱਖ ਲੋੜ-ਕੁੱਲੇਵਾਲ
News By Paigam E Jagat — Jun 22, 2025ਗੜ੍ਹਸ਼ੰਕਰ- ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਆਪਣਾ ਸਾਲਾਨਾ ਸਮਾਗਮ ਸੂਬੇ ਦੇ ਸਦਰ ਮੁਕਾਮ ਬ੍ਰਿਸਬੇਨ ਵਿਖੇ ਕਰਵਾਇਆ ਗਿਆ । ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਪਸਾ ਦੇ ਇਸ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਮੰ…
-
ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਇਲਾਕੇ ਦੇ ਸਮਾਜ ਸੇਵੀ ਦਲਵਿੰਦਰ ਸਿੰਘ ਪਰਮਾਰ UK ਦਾ ਸਨਮਾਨ ਕੀਤਾ ਗਿਆ-ਖਾਲਸਾ ਅਜਨੋਹਾ
News By Paigam E Jagat — Jun 22, 2025ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ…
-
ਸਵੱਛ ਪਲਵਲ-ਸੁੰਦਰ ਪੇਲਵਲ ਅਤੇ ਹਰਿਤ ਪਲਵਲ ਮੁਹਿੰਮ ਵਿੱਚ ਹਰੇਕ ਨਾਗਰਿਕ ਬਣੇ ਭਾਗੀਦਾਰ - ਗੌਰਵ ਗੌਤਮ
News By Paigam E Jagat — Jun 22, 2025ਚੰਡੀਗੜ੍ਹ, 22 ਜੂਨ - ਪਲਵਲ ਸ਼ਹਿਰ ਦੀ ਨਿਯੂ ਕਲੋਨੀ ਦੇ ਸ਼ਰਧਾਨੰਦ ਪਾਰਕ ਵਿੱਚ ਅੱਜ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਜਾ ਰਹੇ ਸਵੱਛਤਾ ਪਖਵਾੜਾ ਦੇ ਸਮਾਪਨ ਮੌਕੇ 'ਤੇ ਜਨਭਾਗੀਦਾਰੀ ਦੇ ਨਾਲ ਰਾਹਗਰੀ ਪ੍ਰੋਗਰਾਮ ਮਿਲ ਕੇ ਰਹੋ, ਖੁੱਲਕੇ ਜਿਯੋ ਦਾ ਪ੍ਰਬੰਧ ਕੀਤਾ…
-
ਮਾਨਸੂਨ ਵਿੱਚ ਜਨਭਰਾਵ ਨਾਲ ਨਜਿਠਣ ਲਈ ਤਿਆਰੀ ਲਗਭਗ ਪੂਰੀ
News By Paigam E Jagat — Jun 22, 2025ਚੰਡੀਗੜ੍ਹ, 22 ਜੂਨ - ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਵਿਭਾਗ ਵੱਲੋਂ ਮਾਨਸੂਨ ਸੀਜਨ ਤੋਂ ਪਹਿਲਾਂ ਹੜ੍ਹ ਕੰਟਰੋਲ ਲਈ ਸਰਗਰਮ ਤਿਆਰੀਆਂ ਕੀਤੀ ਜਾ ਰਹੀਆਂ ਹਨ। ਸੂਬੇ ਵਿੱਚ ਕੁੱਲ 846 ਨਾਲਿਆਂ ਵਿੱਚੋਂ 671 ਨਾਲਿਆਂ ਦੀ ਸਫਲਾਈ ਦੀ ਯੋਜ…
-
ਕੌਮਾਂਤਰੀ ਯੋਗ ਦਿਵਸ 2025 ਮੁਹਿੰਮ ਬਣਿਆ ਇਸ ਸਾਲ ਦਾ ਸੱਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਯੋਗ ਅੰਦਲੋਨ - ਆਰਤੀ ਸਿੰਘ ਰਾਓ
News By Paigam E Jagat — Jun 22, 2025ਚੰਡੀਗੜ੍ਹ, 22 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪਿਛਲੇ ਦਿਨ ਸਪੰਨ ਹੋਏ ਕੌਮਾਂਤਰੀ ਯੋਗ ਦਿਵਸ 2025 ਮੁਹਿੰਮ ਵਿੱਚ 37.56 ਲੱਖ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਜਿਸ ਨਾਲ ਇਹ ਪ੍ਰੋਗਰਾਮ ਇਸ ਸਾਲ ਦਾ ਸੱਭ ਤੋਂ ਵੱਡਾ ਅਤੇ ਪ੍ਰਭਾ…