World News
Everything beyond India
-
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਸਾਲ ਰਹੇ ਬੇਮਿਸਾਲ - ਗੌਰਵ ਗੌਤਮ
News By Paigam E Jagat — Jun 23, 2025ਚੰਡੀਗੜ੍ਹ, 23 ਜੂਨ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਾਲ 2014 ਦੇ ਬਾਅਦ ਦੇਸ਼ ਨੇ ਬੇਮਿਸਾਲ ਯੁੱਗ ਵਿੱਚ ਪ੍ਰਵੇਸ਼ ਕੀਤਾ ਹੈ। ਇਹ 11 ਸਾਲ ਸਿਰਫ ਸ਼ਾਸਨਕਾਲ ਨਹੀਂ, ਸਗੋ ਰਾਸ਼ਟਰ ਨਿਰਮਾਣ ਦਾ ਉਹ ਦੌਰ ਹੈ ਜਿਸ ਵਿੱਚ ਭਾਰਤ ਨੇ ਆਪਣੀ ਪੁਰਾਣੀ ਸਭਿਆਚ…
-
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਸ਼ਰਧਾਂਜਲੀ
News By Paigam E Jagat — Jun 23, 2025ਚੰਡੀਗੜ੍ਹ, 23 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਸੋਮਵਾਰ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਪ੍ਰਤਿਮਾ 'ਤੇ ਪੁਸ਼ਪ ਅਰਪਿਤ ਕਰ ਨਮਨ…
-
ਇਗਨੂ ਵਿੱਚ ਜੁਲਾਈ 2025 ਸੈਸ਼ਨ ਵਿੱਚ ਦਾਖਲੇ ਲਈ ਡੀਈਬੀ ਆਈਡੀ ਜਰੂਰੀ
News By Paigam E Jagat — Jun 23, 2025ਚੰਡੀਗੜ੍ਹ, 23 ਜੂਨ-ਇੰਦਰਾ ਗਾਂਧੀ ਕੌਮੀ ਮੁਕਤ ਯੂਨੀਵਰਸਿਟੀ ਵਿੱਚ ਜੁਲਾਈ 2025 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਗਨੂ ਦਾ ਟੀਚਾ ਵਿਦਿਆਰਥੀਆਂ ਵਿੱਚ ਗਿਆਨ ਵਧਾਉਨ ਲਈ ਉਤਥਾਨ ਦੇ ਸਮਾਨ ਮੌਕੇ ਮੁਹੱਈਆ ਕਰਵਾਉਣਾ ਹੈ। ਇਗਨੂ ਰਿਮੋਟ ਏਰਿਆ, ਪਿੰਡਾਂ ਦੇ ਵਿਦਿਆ…
-
ਕੈਬਨਿਟ ਮੰਤਰੀ ਜੋਗਾਰਾਮ ਪਟੇਲ ਨੇ ਡਾ. ਭੁਪੇਂਦਰ ਵਾਸਤੂਸ਼ਾਸਤਰੀ ਦਾ ਸਨਮਾਨ ਕੀਤਾ
News By Paigam E Jagat — Jun 23, 2025ਹੁਸ਼ਿਆਰਪੁਰ, 23 ਜੂਨ- ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਆਰਕੀਟੈਕਟ ਅਤੇ ਲੇਖਕ ਡਾ. ਭੁਪੇਂਦਰ ਵਾਸਤੂਸ਼ਾਸਤਰੀ ਨੂੰ ਅੱਜ ਸਰਕਟ ਹਾਊਸ ਜੋਧਪੁਰ ਵਿਖੇ ਰਾਜਸਥਾਨ ਸਰਕਾਰ ਦੇ ਸੰਸਦੀ ਅਤੇ ਕਾਨੂੰਨ ਕੈਬਨਿਟ ਮੰਤਰੀ ਜੋਗਾਰਾਮ ਪਟੇਲ ਨੇ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਉਨ੍ਹਾਂ…
-
ਮੋਦੀ ਜੀ ਨੇ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ - ਕਨੌਜੀਆ
News By Paigam E Jagat — Jun 23, 2025ਹਰਿਆਣਾ/ਹਿਸਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲ ਪੂਰੇ ਹੋਣ 'ਤੇ ਸ਼ਕਤੀ ਕੇਂਦਰ ਪੱਧਰ 'ਤੇ "ਸੰਕਲਪ ਸੇ ਸਿੱਧੀ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੇ ਗਏ ਕੰਮਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ। ਇਸ ਮੌਕੇ '…
-
ਚੰਗੀ ਸਿਹਤ, ਭਾਈਚਾਰੇ ਲਈ ਯੋਗ, ਸਬਰ ਸ਼ਾਂਤੀ ਅਤੇ ਜਾਗਰੂਕਤਾ ਜ਼ਰੂਰੀ - ਕਾਕਾ ਰਾਮ ਵਰਮਾ
News By Paigam E Jagat — Jun 23, 2025ਪਟਿਆਲਾ- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਸ਼ਟਾ ਫੂਡਜ ਫੈਕਟਰੀ ਵਿਖੇ ਸੀਨੀਅਰ ਮੈਨੇਜਰ ਐਚ ਆਰ ਸ਼੍ਰੀ ਰਾਜਿੰਦਰ ਲਾਂਬਾ ਅਤੇ ਬਰੁਨ ਭਾਰਦਵਾਜ ਡਿਪਟੀ ਜਨਰਲ ਮੈਨੇਜਰ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਨੇ ਕ…
-
ਧਰਤੀ ਆਬਾ ਜਨ ਭਾਗੀਦਾਰੀ ਅਭਿਆਨ ਤਹਿਤ 26 ਜੂਨ ਨੂੰ ਬੀਟਨ ਪੰਚਾਇਤ ਵਿੱਚ ਵਿਸ਼ੇਸ਼ ਕੈਂਪ।
News By Paigam E Jagat — Jun 23, 2025ਊਨਾ, 23 ਜੂਨ- ਊਨਾ ਜ਼ਿਲ੍ਹੇ ਦੇ ਹਰੋਲੀ ਸਬ-ਡਿਵੀਜ਼ਨ ਦੀ ਬੀਟਨ ਗ੍ਰਾਮ ਪੰਚਾਇਤ ਵਿੱਚ 26 ਜੂਨ ਨੂੰ 'ਧਰਤੀ ਆਬਾ ਜਨ ਭਾਗੀਦਾਰੀ ਅਭਿਆਨ' ਤਹਿਤ ਇੱਕ ਵਿਸ਼ੇਸ਼ ਗ੍ਰਾਮ ਸਭਾ ਅਤੇ ਸੰਤ੍ਰਿਪਤਾ ਕੈਂਪ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਕਿਹਾ ਕਿ ਇਹ ਮੁਹਿੰਮ ਕੇਂਦਰ…
-
ਗੋਂਦਪੁਰ ਜੈਚੰਦ ਵਿੱਚ ਸ਼੍ਰੀਮਦ ਭਾਗਵਤ ਕਥਾ ਅਤੇ ਗਿਆਨ ਮਹਾਯੱਗ ਦਾ ਦਿਵਿਆਪੀ ਅਤੇ ਸ਼ਾਨਦਾਰ ਉਦਘਾਟਨ
News By Paigam E Jagat — Jun 23, 2025ਊਨਾ, 23 ਜੂਨ- ਗੋਂਦਪੁਰ ਜੈਚੰਦ ਵਿੱਚ ਸੋਮਵਾਰ ਨੂੰ ਸ਼ਰਧਾ ਭਰੇ ਮਾਹੌਲ ਵਿੱਚ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਅਤੇ ਗਿਆਨ ਮਹਾਯੱਗ ਦਾ ਉਦਘਾਟਨ ਕੀਤਾ ਗਿਆ। ਇਹ ਸੱਤ ਦਿਨਾਂ ਧਾਰਮਿਕ ਸਮਾਗਮ ਸਵਰਗੀ ਪ੍ਰੋ. ਸਿੰਮੀ ਅਗਨੀਹੋਤਰੀ ਦੀ ਆਤਮਿਕ ਸ਼ਾਂਤੀ ਅਤੇ ਮੁਕਤੀ ਲਈ ਆਯੋਜਿਤ ਕੀਤ…
-
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਨੂੰ
News By Paigam E Jagat — Jun 22, 2025ਨਵੀਂ ਦਿੱਲੀ, 22 ਜੂਨ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਜੂਨ ਨੂੰ ਹੋਣਗੀਆਂ। ਇਹ ਜਾਣਕਾਰੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਤੀ। ਉਨ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦ…
-
ਤਹਿਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ਬਦਲ ਮੌਜੂਦ: ਇਰਾਨੀ ਵਿਦੇਸ਼ ਮੰਤਰੀ
News By Paigam E Jagat — Jun 22, 2025ਦੁਬਈ, 22 ਜੂਨ- ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਅੱਜ ਕਿਹਾ ਕਿ ਅਮਰੀਕਾ ਨੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਕਰਕੇ ਇਰਾਨ ਖਿਲਾਫ਼ ਖਤਰਨਾਕ ਜੰਗ ਛੇੜ ਦਿੱਤੀ ਹੈ। ਅਰਾਗਚੀ ਨੇ ਕਿਹਾ ਕਿ ਤਹਿਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ‘ਬਦਲ’ ਸੁਰੱਖਿਅਤ ਹਨ।…
-
ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਨਾਲ ‘ਰੇਡੀਏਸ਼ਨ’ ਲੀਕ ਹੋਣ ਦੇ ਕੋਈ ਸੰਕੇਤ ਨਹੀਂ: IAEA
News By Paigam E Jagat — Jun 22, 2025ਤਲ ਅਵੀਵ, 22 ਜੂਨ- ਸੰਯੁਕਤ ਰਾਸ਼ਟਰ ਦੀ ਨਿਗਰਾਨ ਏਜੰਸੀ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਿਆਂ ਮਗਰੋਂ ‘ਆਫ-ਸਾਈਟ ਰੇਡੀਏਸ਼ਨ ਪੱਧਰ ਵਿੱਚ ਕੋਈ ਵਾਧਾ ਨਹੀਂ ਹੋਇਆ’ ਭਾਵ ਕਿਸੇ ਤਰ੍ਹਾਂ ਦੀ ਕੋਈ…
-
ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ
News By Paigam E Jagat — Jun 22, 2025ਵਾਸ਼ਿੰਗਟਨ, 22 ਜੂਨ- ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕ…