World News
Everything beyond India
-
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ ਨਗਰ (ਰਜਿ.) ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ
News By Paigam E Jagat — Jul 02, 2025ਮੋਹਾਲੀ- ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਸਾਂਝੇ ਤੌਰ ਤੇ ਹੋਟਲ ਜੋਡਿਇਕ, ਫੇਜ਼-5, ਮੋਹਾਲੀ ਵਿਖੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਯਾਦਗਾਰੀ ਬਣਾਉ…
-
ਕੇਂਦਰੀ ਵਿਦਿਆਲਿਆ ਨੰਦਪੁਰ ਦੀਆਂ ਕਲਾਸਾਂ ਬਹਿੜ ਜਸਵਾਨ ਸਕੂਲ ਵਿੱਚ ਹੋਣਗੀਆਂ, ਡਿਪਟੀ ਕਮਿਸ਼ਨਰ ਨੇ ਦਿੱਤੇ ਢੁਕਵੇਂ ਪ੍ਰਬੰਧਾਂ ਦੇ ਨਿਰਦੇਸ਼।
News By Paigam E Jagat — Jul 02, 2025ਊਨਾ, 2 ਜੁਲਾਈ- ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਨੇ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿੜ ਜਸਵਾਨ ਦਾ ਦੌਰਾ ਕੀਤਾ ਅਤੇ ਉੱਥੇ ਚਲਾਈਆਂ ਜਾਣ ਵਾਲੀਆਂ ਕੇਂਦਰੀ ਵਿਦਿਆਲਿਆ ਨੰਦਪੁਰ ਦੀਆਂ ਅਸਥਾਈ ਕਲਾਸਾਂ ਦਾ ਨਿਰੀਖਣ ਕੀਤਾ। ਇਸ ਮੌਕੇ ਐਸਡੀਐਮ ਅੰਬ ਸਚਿਨ ਸ਼ਰਮਾ…
-
ਇੰਦਰਾ ਗਾਂਧੀ ਸੁਖ ਸਿੱਖਿਆ ਯੋਜਨਾ ਬੱਚਿਆਂ ਲਈ ਇੱਕ ਨਵਾਂ ਭਵਿੱਖ ਬਣਾ ਰਹੀ ਹੈ
News By Paigam E Jagat — Jul 02, 2025ਊਨਾ, 2 ਜੁਲਾਈ- ਹਿਮਾਚਲ ਸਰਕਾਰ ਦੀ ਇੰਦਰਾ ਗਾਂਧੀ ਸੁਖ ਸਿੱਖਿਆ ਯੋਜਨਾ ਬੱਚਿਆਂ ਲਈ ਇੱਕ ਨਵਾਂ ਭਵਿੱਖ ਬਣਾਉਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਲਈ ਜ਼ਮੀਨੀ ਬਦਲਾਅ ਦਾ ਮਾਧਿਅਮ ਬਣ ਗਈ ਹੈ। ਊਨਾ ਜ਼ਿਲ੍ਹੇ ਵਿੱਚ, ਇਸ ਯੋਜਨਾ ਦੇ ਤਹਿਤ ਹੁਣ ਤੱਕ 2189 ਬੱਚਿਆਂ ਨੂੰ ਕਵਰ ਕਰਦੇ…
-
ਡਾ. ਰਵਜੋਤ ਸਿੰਘ ਨੇ ਕੰਢੀ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ
News By Paigam E Jagat — Jul 01, 2025ਹੁਸ਼ਿਆਰਪੁਰ- ਕੰਢੀ ਇਲਾਕੇ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਾਲਾਂ ਤੋਂ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਜਨੌੜੀ ਅਤੇ ਝਮੇੜੀ ਪੱਤੀ ਪਿੰਡਾਂ ਨੂੰ ਜਲਦ ਹੀ ਆਉਣ ਵਾਲੇ ਦਿਨਾਂ ਵਿਚ ਹੁਣ 24 ਘੰਟੇ ਨਿਰਵਿਘਨ ਬਿਜਲੀ ਮਿਲੇਗੀ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ…
-
ਭਗਵੰਤ ਮਾਨ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸਿਹਤ ਸੇਵਾਵਾਂ ਜਲਦ
News By Paigam E Jagat — Jul 01, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 01 ਜੁਲਾਈ 2025: ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਗਰਭਵਤੀ ਔਰਤਾਂ ਦੀ ਜਾਂਚ, ਗੈਰ-…
-
ਬਸੰਤ ਰਿਤੂ ਕਲੱਬ ਨੇ ਲਗਾਏ ਯੂਥ ਹੋਸਟਲ ਵਿਖੇ ਫੱਲਦਾਰ ਬੂਟੇ
News By Paigam E Jagat — Jul 01, 2025ਯੂਥ ਹੋਸਟਲ ਪਟਿਆਲਾ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਵਣ ਮਹਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਯੂਥ ਹੋਸਟਲ ਦੇ ਮੈਨੇਜਰ ਰਾਜੇਸ਼ ਸ਼ਰਮਾ ਨੇ ਕੀਤੀ। ਪ੍ਰੋ੍ਰਗਰਾਮ ਦੀ ਸ਼ੁਰੂਆਤ ਵਿੱਚ ਅੰਬ ਦਾ ਪੌ…
-
ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਂਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ- ਉੱਪ ਚੇਅਰਮੈਨ ਮਨਿੰਦਰਜੀਤ ਸਿੰਘ
News By Paigam E Jagat — Jul 01, 2025ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 1 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਅਤੇ ਸਿਹਤਮੰਦ ਪੰਜਾਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸੂਬੇ ’ਚ ਸਿਹਤ ਸੰਸਥਾਂਵਾਂ ਦੇ ਬੁਨਿਆਦੀ ਢਾਂਚ…
-
ਹੁਸ਼ਿਆਰਪੁਰ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਨੇ ਸਾਂਝੀਅਤ ਭਰੀ ਕਾਨੂੰਨੀ ਪ੍ਰਣਾਲੀ ਬਾਰੇ ਆਪਣਾ ਵਿਜਨ ਸਾਂਝਾ ਕੀਤਾ
News By Paigam E Jagat — Jul 01, 2025ਹੁਸ਼ਿਆਰਪੁਰ- ਹੁਸ਼ਿਆਰਪੁਰ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਨੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਕ ਸੁਲਭ, ਸਾਂਝੀਅਤ ਭਰੀ ਅਤੇ ਵੈਲਫੇਅਰ ਕੇਂਦਰਿਤ ਕਾਨੂੰਨੀ ਪ੍ਰਣਾਲੀ ਦੀ ਆਪਣੀ ਦੂਰਦਰਸ਼ੀ ਸੋਚ ਸਾਂਝੀ ਕੀਤੀ। ਐਡਵੋਕੇ…
-
ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਨੇ ਸੰਸਥਾਨ ਦੇ ਕਾਰਜਾਂ ਦੀ ਕੀਤੀ ਸ਼ਲਾਘਾ
News By Paigam E Jagat — Jul 01, 2025ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਸੱਜਨਾਨੰਦ ਜੀ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋਡੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਸੰਸਥ…
-
ਪੰਜਾਬ ਯੂਨੀਵਰਸਿਟੀ ‘ਚ ਵੇਵਗਾਰਡ ਸਵਿਮ ਕਲੱਬ ਵੱਲੋਂ ਸਪਲੈਸ਼ ਸਮਰ ਕੈਂਪ ਅਤੇ ਕੋਚਿੰਗ ਰਿਫਰੈਸ਼ਰ ਕੋਰਸ ਦਾ ਸਫਲ ਸਮਾਪਨ
News By Paigam E Jagat — Jul 01, 2025ਚੰਡੀਗੜ੍ਹ, 1 ਜੁਲਾਈ 2025: ਵੇਵਗਾਰਡ ਸਵਿਮ ਕਲੱਬ ਵੱਲੋਂ ਆਯੋਜਿਤ ਵੇਵਗਾਰਡ ਸਪਲੈਸ਼ ਸਮਰ 2025 ਕੈਂਪ ਅਤੇ ਮੁਕਾਬਲਾਤੀ ਤੈਰਨ ਕੋਚਾਂ ਲਈ 2 ਦਿਨਾਂ ਰਿਫਰੈਸ਼ਰ ਕੋਰਸ ਦਾ ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ‘ਚ ਸਫਲ ਅੰਤ ਹੋਇਆ। ਇਹ ਚਾਰ ਹਫ਼ਤੇ ਲੰਬਾ ਵਿਸ਼ੇਸ਼ ਪ੍ਰਸ਼ਿਕਸ਼…
-
ਹਰਸ਼ ਮੋਹਨ ਭਾਰਦਵਾਜ ਹਮੇਸ਼ਾ ਸਮਾਜ ਸੇਵਾ ਵਿੱਚ ਦਿਲਚਸਪੀ ਰੱਖਦੇ ਰਹੇ ਹਨ: ਕਾਰਤੀਕੇਯ ਸ਼ਰਮਾ
News By Paigam E Jagat — Jul 01, 2025ਹਰਿਆਣਾ/ਹਿਸਾਰ: ਬਰਵਾਲਾ ਸ਼ਹਿਰ ਦੇ ਹਿਸਾਰ ਰੋਡ 'ਤੇ ਵਿਰਾਟ ਨਗਰ ਵਿੱਚ ਪੰਡਿਤ ਹਜ਼ਾਰੀਲਾਲ ਸਦਨ ਵਿਖੇ ਮਾਤਾ ਜਮਨਾ ਦੇਵੀ ਆਡੀਟੋਰੀਅਮ ਦਾ ਉਦਘਾਟਨ ਰਾਜ ਸਭਾ ਸੰਸਦ ਮੈਂਬਰ ਕਾਰਤੀਕੇਯ ਸ਼ਰਮਾ ਨੇ ਕੀਤਾ। ਆਡੀਟੋਰੀਅਮ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਸਮਾਜ ਵੱਲੋਂ ਪੰਡਿਤ ਹਜ਼ਾਰੀ…
-
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਹਰਿਆਣਾ ‘ਚ ਗਲੀ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
News By Paigam E Jagat — Jul 01, 2025ਹੁਸ਼ਿਆਰਪੁਰ- ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਕਸਬਾ ਹਰਿਆਣਾ ਵਿਚ ਲੰਮੇ ਸਮੇਂ ਤੋਂ ਪੈਂਡਿੰਗ ਵਿਕਾਸ ਕਾਰਜ ਦਾ ਉਦਘਾਟਨ ਕੀਤਾ। ਉਨ੍ਹਾਂ ਵਾਰਡ ਨੰਬਰ 4 ਦੇ ਢੋਲ ਕਲੋਨੀ ਵਿੱਚ15 ਸਾਲਾਂ ਤੋਂ ਅਧੂਰੇ ਪਏ ਇਕ ਕੱਚੀ ਗਲੀ ਨੂੰ ਪੱਕ…