World News
Everything beyond India
-
ਪ੍ਰੋ. ਆਰ. ਕੇ. ਰਾਠੋ, ਡੀਨ (ਅਕਾਦਮਿਕ), ਪੀ.ਜੀ.ਆਈ.ਐਮ.ਈ.ਆਰ. ਨੇ ਅੱਜ 10 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ।
News By Paigam E Jagat — Jun 30, 2025ਪੀਜੀਆਈਐਮਈਆਰ:- ਪ੍ਰੋ. ਆਰ. ਕੇ. ਰਾਠੋ, ਡੀਨ (ਅਕਾਦਮਿਕ), ਪੀ.ਜੀ.ਆਈ.ਐਮ.ਈ.ਆਰ. ਨੇ ਅੱਜ 10 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਭਾਸ਼ਣ ਦੇ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋ. ਵਿਪਿਨ ਕੌਸ਼ਲ, ਮੈਡੀਕਲ ਸੁਪਰਡੈਂਟ, ਪ੍ਰੋ.…
-
ਬਿਲਾਸਪੁਰ ਵਿਖੇ ਸਰਵਰ ਪੀਰ ਲੱਖ ਦਾਤਾ ਜੀ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ
News By Paigam E Jagat — Jun 30, 2025ਮਾਹਿਲਪੁਰ- ਪਿੰਡ ਬਿਲਾਸਪੁਰ ਵਿਖੇ ਸਰਵਰ ਪੀਰ ਲੱਖ ਦਾਤਾ ਜੀ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਮਹੰਤ ਸੁਰਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਜਿਸ ਵਿਚ ਸਭ ਤ…
-
ਹਜ਼ਰਤ ਪੀਰ ਬਾਬਾ ਭੋਲੇ ਨਿੱਕੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਮਾਪਤ
News By Paigam E Jagat — Jun 30, 2025ਸਲਾਨਾ ਰੋਸ਼ਨੀ ਮੇਲਾ ਸਾਬਰ ਪਾਕ ਸਰਕਾਰ ਦਾ ਦਰਬਾਰ ਹਜ਼ਰਤ ਪੀਰ ਬਾਬਾ ਭੋਲੇ ਨਿੱਕੂ ਸ਼ਾਹ ਸ਼ੇਰ - ਏ - ਫਕੀਰ ਮੁਸਾਫਰ ਅਲੀ ਰੋਜ਼ਾ ਸ਼ਰੀਫ ਪਿੰਡ ਖਾਨ ਖਾਨਾ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਜਸਵੀਰ ਸ਼ਾਹ ਜੀ ਸਾਬਰੀ ਦੀ ਦੇਖ…
-
ਮੇਲਾ ਮਸਤਾਂ ਦਾ ਪਿੰਡ ਮੱਲਾ ਸੋਢੀਆਂ ਵਿਖ਼ੇ ਗਿਆ ਮਨਾਇਆ
News By Paigam E Jagat — Jun 30, 2025ਪਿੰਡ ਮੱਲਾ ਸੋਢੀਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਮੇਲਾ ਮਸਤਾਂ ਦਾ ਦਰਬਾਰ ਬੀਬੀ ਮਨਜੀਤ ਮਈਆ ਜੀ ਵਿਖ਼ੇ ਬਾਬਾ ਦਵਿੰਦਰ ਜੀ ਅਤੇ ਸਾਈ ਪ੍ਰਦੀਪ ਦਾਸ ਜੀ ਦੀ ਦੇਖ ਰੇਖ ਹੇਠ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੇਲੇ…
-
ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਜ਼ਮੀਨ ਅਲਾਟ ਕਰਨ ਅਤੇ ਸ਼ਹਿਰੀ ਯੋਜਨਾਬੰਦੀ ਨੀਤੀ ਵਿੱਚ ਸੁਧਾਰ ਕਰੇ ਸਰਕਾਰ : ਅਮਰਜੀਤ ਸਿੰਘ ਜੀਤੀ ਸਿੱਧੂ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਨਗਰ ਨਿਗਮ ਐਸ ਏ ਐਸ ਨਗਰ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਜ਼ਮੀਨ ਅਲਾਟ ਕਰਨ ਅਤੇ ਸ਼ਹਿਰੀ ਯੋਜਨਾਬੰਦੀ ਨੀਤੀ ਵਿੱਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ…
-
ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੀ ਮੰਗ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋ ਮਾਜਰਾ, ਕੁਲਦੀਪ ਸਿੰਘ ਪੂਨੀਆਂ, ਸਰਪੰਚ ਗੁਰਚੰਦ ਸਿੰਘ ਪੂਨੀਆ, ਕੁਲਦੀਪ ਸਿੰਘ ਬੋਂਦਾ, ਰਵਿੰਦਰ ਸਿੰਘ ਰਵੀ ਆਦਿ ਨੇ ਮੰਗ ਕੀਤੀ ਹੈ ਕਿ ਲਖਨੌਰ ਤੇ ਸਵਾੜਾ ਗਰਿੱਡ ਤੋਂ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਆਗ…
-
‘ਆਪ’ ਸਰਕਾਰ ਦੇ ਸਿਹਤ ਮਾਡਲ ਤੋਂ ਮਰੀਜ਼ ਅਤੇ ਡਾਕਟਰ ਦੋਵੇਂ ਪ੍ਰੇਸ਼ਾਨ : ਬਲਬੀਰ ਸਿੰਘ ਸਿੱਧੂ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ‘ਆਪ’ ਸਰਕਾਰ ਦੇ ਸਿਹਤ ਮਾਡਲ ਤੋਂ ਮਰੀਜ਼ ਅਤੇ ਡਾਕਟਰ ਦੋਵੇਂ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ…
-
ਮੁਹਾਲੀ ਪੁਲੀਸ ਵੱਲੋਂ ਲੜਕੀਆਂ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀ ਗ੍ਰਿਫਤਾਰ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਮੁਹਾਲੀ ਪੁਲੀਸ ਵੱਲੋਂ ਲੜਕੀਆਂ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੇ ਇਲਜ਼ਾਮ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਦੋਸ਼ੀਆਂ ਵੱਲੋਂ ਭੋਲੀਆਂ-ਭਾਲੀਆਂ ਲੜਕੀਆਂ ਨੂੰ ਵੱਧ ਪੈਸੇ ਕਮ…
-
ਉਦਯੋਗਿਕ ਖੇਤਰ ਵਿੱਚ ਸਥਿਤ ਫੈਕਟਰੀ ਵਿੱਚ ਅੱਗ ਲੱਗਣ ਕਾਰਨ 9 ਮਹੀਨਿਆਂ ਦੀ ਬੱਚੀ ਦੀ ਮੌਤ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਮੁਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਡ ਸ਼ਾਹੀ ਮਾਜਰਾ ਦੇ ਨਾਲ ਲੱਗਦੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਇੱਕ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਝੁਲਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਅੱ…
-
ਸੂਬਾ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਨੂੰ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੀ : ਪ੍ਰੋ ਚੰਦੂਮਾਜਰਾ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ‘ਆਪ’ ਸਰਕਾਰ ਵੱਲੋਂ ਬਣਾਈ ‘ਲੈਂਡ ਪੂਲਿੰਗ ਪਾਲਿਸੀ’ ਹਰਿਆਲੀ ਅਤੇ ਖੁਸ਼ਹਾਲੀ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਸੂਬੇ ਨੂੰ ਪੱ…
-
ਸੈਕਟਰ 67 ਵਿੱਚ ਸਲਿੱਪ ਰੋਡ ਦੇ ਕਿਨਾਰੇ ਬਣਿਆ ਵੇਰਕਾ ਬੂਥ ਤਬਦੀਲ ਕਰਨ ਦੀ ਮੰਗ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 67 (ਰਜਿ.) ਐਸ.ਏ.ਐਸ. ਨਗਰ ਮੁਹਾਲੀ ਦਾ ਇੱਕ ਵਫਦ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਫੇਜ਼ 6 ਦੇ ਜਨਰਲ ਮੈਨੇਜਰ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ…
-
ਯੂਨੀਵਰਸਲ ਵਿਰਾਸਤੀ ਸਮਰ ਕੈਂਪ ਯਾਦਗਾਰ ਛੱਡਦਾ ਸਮਾਪਤ
News By Paigam E Jagat — Jun 30, 2025ਐਸ ਏ ਐਸ ਨਗਰ, 30 ਜੂਨ- ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ.) ਮੁਹਾਲੀ ਵੱਲੋਂ ਲੁਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿਚ 33ਵੇਂ ਯੂਨੀਵਰਸਲ ਵਿਰਾਸਤੀ 20 ਦਿਨਾਂ ਸਮਰ ਕੈਂਪ ਯਾਦਗਾਰ ਛੱਡਦਾ ਸਮਾਪਤ ਹੋ ਗਿਆ। ਕੈਂਪ ਦ…