World News
Everything beyond India
-
ਸੁਚਿਤਾ ਗਰੋਵਰ ਨੂੰ ਨ੍ਰਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਨੈਸ਼ਨਲ ਐਕਸੀਲੈਂਸ ਅਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ
News By Paigam E Jagat — Jul 02, 2025ਹਰਿਆਣਾ/ਹਿਸਾਰ: ਸੈਲਫ ਡਿਫੈਂਸ ਸਪੋਰਟਸ ਸੋਸਾਇਟੀ ਨੇ ਹਿਸਾਰ ਦੇ ਸਰਕਾਰੀ ਕਾਲਜ ਵਿਖੇ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ, ਡਾਂਸਰ ਅਤੇ ਅਧਿਆਪਕਾ ਸੁਚੇਤਾ ਗਰੋਵਰ ਨੂੰ ਨ੍ਰਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਨੈਸ਼ਨਲ ਐਕਸੀਲੈਂਸ…
-
9 ਜੁਲਾਈ ਦੀ ਦੇਸ਼ ਪੱਧਰ ਦੀ ਹੋ ਰਹੀ ਹੜਤਾਲ ਦੇ ਸਬੰਧ ਵਿੱਚ ਬਸੀ ਦੌਲਤਖਾਹ ਵਿੱਖੇ ਮਾਰੇਗਾ ਮਜ਼ਦੂਰਾ ਦੀ ਮੀਟਿੰਗ ਹੋਈ
News By Paigam E Jagat — Jul 02, 2025ਗੜ੍ਹਸ਼ੰਕਰ- ਅੱਜ ਪਿੰਡ ਬਸੀ ਦੋਲਤ ਖਾਂ ਵਿਖੇ ਮਨਰੇਗਾ ਮਜ਼ਦੂਰਾ ਦੀ ਭਰਵੀ ਮੀਟਿੰਗ ਹੋਈ ਇਸ ਮੀਟਿੰਗ ਨੂੰ ਸੀਟੂ ਦੇ ਪੰਜਾਬ ਦੇ ਵਾਇਸ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਧਨਪਤ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਦੀਆ ਮਜ਼ਦੂਰ ਕਿਸਾਨ ਵਿਰੋਧੀ ਨੀਤੀਆ ਵਿਰੁ…
-
ਮੁੱਖ ਮੰਤਰੀ ਵਲੋਂ 15 ਦਿਨਾਂ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ
News By Paigam E Jagat — Jul 02, 2025ਹੁਸ਼ਿਆਰਪੁਰ- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ ਸੂਬਾ ਜਨਰਲ ਸਕੱਤਰ ਰਾਜੇਸ਼ ਕ…
-
ਅਚਿੰਤੇ ਬਾਜ ਪਏ ,ਕੁਲਦੀਪ ਸਿੰਘ ਬੈਂਸ ਦੀਪਾ ਭੱਜਲ ਬੇਵਕਤ ਵਿਛੋੜਾ ਦੇ ਗਿਆ
News By Paigam E Jagat — Jul 02, 2025ਗੜ੍ਹਸ਼ੰਕਰ- ਕੁਲਦੀਪ ਸਿੰਘ ਬੈਂਸ ਭੱਜਲ 38 ਸਾਲ ਜੋ ਕਿ ਸੀ ਪੀ ਆਈ (ਐਮ) ਬਰਾਂਚ ਭੱਜਲ ਦਾ ਸਰਗਰਮ ਵਰਕਰ, ਹਰ ਘੋਲ ਵਿੱਚ ਸਭ ਤੋਂ ਅਗੇ ਹੋਕੇ ਚਲਣ ਦਾ ਸੁਭਾਅ ਸੀ। ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੁਲ ਹਿੰਦ ਕਿਸਾਨ ਸਭਾ ਵਲੋਂ ਐਸ ਕੇ ਐਮ ਸਿੰਘੂ ਬਾਰਡਰ ਤੇ ਲਗਾਏ ਮੋਰਚੇ…
-
ਬਾਲ ਵਿਆਹ ਨੂੰ ਰੋਕਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ - ਕਰਮਜੀਤ ਕੌਰ
News By Paigam E Jagat — Jul 02, 2025ਹੁਸ਼ਿਆਰਪੁਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਬਾਲ ਵਿਆਹ ਵਰਗੀ ਸਮਾਜਿਕ ਬੁਰਾਈ ਤੋਂ ਮੁਕਤ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਇਸ ਦਿਸ਼ਾ ਵਿਚ ਕੀਤੇ ਜਾ ਰ…
-
ਲਾਇਨਜ਼ ਇੰਟਰਨੈਸ਼ਨਲ ਨੇ ਹਰਮੇਸ਼ ਸਿੰਗਲਾ ਦੀ ਸਰਪ੍ਰਸਤੀ ਹੇਠ ਡਾਕਟਰ ਦਿਵਸ ਮਨਾਇਆ
News By Paigam E Jagat — Jul 02, 2025ਪਟਿਆਲਾ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321ਐਫ ਖੇਤਰ 11 ਦੇ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ ਨੇ ਪ੍ਰਧਾਨ ਲਾਈਨ ਹਰਮੇਸ਼ ਸਿੰਗਲਾ ਅਤੇ ਸੈਕਟਰੀ ਲਾਈਨ ਕੇ ਕੇ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ ਮਸ਼ਹੂਰ ਹੋਟਲ ਨਰਾਇਣ ਕਾਂਟੀਨੈਂਟਲ ਵ…
-
ਨਸ਼ੇ ਦੇ ਖਿਲਾਫ ਮੁਹਿੰਮ ਰਾਹੀਂ ਪੁਲਿਸ ਵੱਲੋਂ 80 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਗ੍ਰਿਫਤਾਰ
News By Paigam E Jagat — Jul 02, 2025ਹੁਸ਼ਿਆਰਪੁਰ, 1 ਜੁਲਾਈ — ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ./ਐਸ.ਐਸ.ਪੀ. ਹੁਸ਼ਿਆਰਪੁਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਹਿੰਮ…
-
ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਨੇ ਲੈਕਚਰਾਰ:ਜਰਨਲ ਕੈਟਾਗਰੀਜ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਚੀਫ ਆਰਗੇਨਾਈਜਰ ਸ਼ਾਮ ਲਾਲ ਸ਼ਰਮਾਂ
News By Paigam E Jagat — Jul 02, 2025ਮੋਹਾਲੀ, 2 ਜੁਲਾਈ : ਆਮ ਆਦਮੀ ਪਾਰਟੀ ਪੰਜਾਬ ਦੀ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਬਿਆਨਬਾਜੀ ਕਰਕੇ ਹੀ ਸਮਾਂ ਲੰਘਾ ਰਹੀ ਹੈ, ਜਦੋਂ ਕਿ ਹਕੀਕਤ ਵਿੱਚ ਸਿੱਖਿਆ ਸੁਧਾਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੌਜੂਦਾ ਸਰਕਾਰ ਜਿਥੇ ਸਿੱਖਿਆ ਕ੍ਰਾਂਤੀ ਦਾ ਸਾਰੇ ਦੇਸ਼ ਵ…
-
ਹਰਿਆਣਾ ਵਿੱਚ ਆਈਏਅੇਸ ਅਧਿਕਾਰੀ 30 ਸਤੰਬਰ ਤੱਕ ਭੇਜ ਸਕਦੇ ਹਨ ਯੂਪੀਐਸ ਦਾ ਵਿਕਲਪ
News By Paigam E Jagat — Jul 02, 2025ਚੰਡੀਗੜ੍ਹ, 2 ਜੁਲਾਈ - ਹਰਿਆਣਾ ਵਿੱਚ ਰਾਸ਼ਟਰੀ ਪੈਂਸ਼ਨ ਪ੍ਰਣਾਲੀ (ਐਨਪੀਐਸ) ਤਹਿਤ ਆਉਣ ਵਾਲੇ ਆਈਏਐਸ ਅਧਿਕਾਰੀ ਹੁਣ 30 ਸਤੰਬਰ, 2025 ਯੂਨੀਫਾਇਡ ਪੈਂਸ਼ਨ ਸਕੀਮ ਦਾ ਵਿਕਲਪ ਚੁਣ ਸਕਦੇ ਹਨ। ਮੁੱਖ ਸਕੱਤਰ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ ਵਿਕਲਪ ਭੇਜਣ ਦੀ ਆਖੀਰੀ ਮਿੱਤੀ 30 ਜੂ…
-
ਪ੍ਰਸਾਸ਼ਨਿਕ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਹਰਿਆਣਾ ਸਰਕਾਰ ਨੇ ਲਾਏ ਲਿੰਕ ਅਧਿਕਾਰੀ
News By Paigam E Jagat — Jul 02, 2025ਚੰਡੀਗੜ੍ਹ, 2 ਜੁਲਾਈ - ਹਰਿਆਣਾ ਸਰਕਾਰ ਨੇ ਜਿਲ੍ਹਾ ਨਗਰ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਪ੍ਰਸਾਸ਼ਨਿਕ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਲਿੰਕ ਅਧਿਕਾਰੀ ਨਿਯੁਕਤ ਕੀਤੇ ਹਨ। ਇਹ ਲਿੰਕ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ਅਤੇ ਟ੍ਰਾਂਸਫਰ ਜਾਂ ਸੇਵਾਮੁਕਤ…
-
ਹਰਿਆਣਾ ਵਿੱਚ ਦੋ ਐਚਸੀਐਸ ਅਫਸਰਾਂ ਨੂੰ ਵੱਧ ਕਾਰਜਭਾਰ
News By Paigam E Jagat — Jul 02, 2025ਚੰਡੀਗੜ੍ਹ, 2 ਜੁਲਾਈ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ ਨੂੰ ਵੱਧ ਕਾਰਜਭਾਰ ਸੌਂਪਿਆ ਹੈ। ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਦੀ ਓਐਸਡੀ ਸੁਸ੍ਰੀ ਹਿਨਾ ਬਿੰਦਲਿਸ਼ ਨੂੰ ਵਿਦੇਸ਼ ਸਹਿਯੋਗ ਵਿਭਾਗ ਦੇ ਸੰਯੁਕਤ ਨਿਦੇਸ਼ਕ ਦਾ ਵੱਧ ਕਾਰਜਭਾਰ ਸੌਂਪ…
-
ਯੋਗ ਲੋਕਾਂ ਨੂੰ ਪਿਛੜਾ ਵਰਗ ਪ੍ਰਮਾਣ ਪੱਤਰ ਬਨਵਾਉਣ ਵਿੱਚ ਨਹੀਂ ਆਉਣੀ ਚਾਹੀਦੀ ਹੈ ਕੋਈ ਮੁਸ਼ਕਲ - ਰਣਬੀਰ ਗੰਗਵਾ
News By Paigam E Jagat — Jul 02, 2025ਚੰਡੀਗੜ੍ਹ, 2 ਜੁਲਾਈ - ਸੂਬੇ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸੂਬੇ ਵਿੱਚ ਪਿਛੜਾ ਵਰਗ (ਨੌਨ-ਕ੍ਰੀਮੀ ਲੇਅਰ) ਪ੍ਰਮਾਣ ਪੱਤਰ ਨੂੰ ਲੈ ਕੇ ਆ ਰਹੀ ਸਮਸਿਆਵਾਂ 'ਤੇ ਐਕਸ਼ਨ ਲੈਂਦੇ ਹੋਏ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸਪਸ਼ਟ ਨਿਰਦੇ…