World News
Everything beyond India
-
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ 22 ਪਿੰਡਾਂ ਨੂੰ ਸੋਲਰ ਲਾਈਟਾਂ ਕੀਤੀਆਂ ਗਈਆਂ ਭੇਂਟ
News By Paigam-E-Jagat — Jul 12, 2025ਗੜ੍ਹਸ਼ੰਕਰ, 12 ਜੁਲਾਈ: ਪਿੰਡਾਂ ਦੇ ਵਿਕਾਸ ਅਤੇ ਨੌਜਵਾਨਾਂ ਲਈ ਸੁਵਿਧਾਵਾਂ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ, ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਵਿਧਾਨ ਸਭਾ ਨੇ ਅੱਜ 22 ਪਿੰਡਾਂ ਨੂੰ ਸੈਂਕੜੇ ਸੋਲਰ ਲਾਈਟਾਂ ਭੇਂਟ ਕੀਤੀਆਂ। ਇਹ…
-
ਅਗਲੇ ਜਨਮ ਮੋਹੇ ਬਿਤੀਆ ਹੀ ਕੀਜੋ: ਸੁਮਨ ਸਲੂਜਾ
News By Paigam-E-Jagat — Jul 12, 2025ਹਰਿਆਣਾ/ਹਿਸਾਰ- ਬਰਵਾਲਾ ਸੇਵਾ ਭਾਰਤੀ ਸਿਲਾਈ ਕੇਂਦਰ ਵਿਖੇ ਮਹਿਲਾ ਸਸ਼ਕਤੀਕਰਨ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਿੰਦੀ ਬੁਲਾਰਾ ਅਤੇ ਕਵਿੱਤਰੀ ਸੁਮਨ ਸਲੂਜਾ ਨੇ ਔਰਤਾਂ ਨੂੰ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਆਪਣੇ ਭਾਵਪੂਰਨ ਭਾਸ਼ਣ ਵਿੱਚ,…
-
ਪੀਜੀਆਈਐਮਈਆਰ ਨੇ ਭਾਰਤ ਦੀ ਪਹਿਲੀ ਰੋਬੋਟ-ਸਹਾਇਤਾ ਪ੍ਰਾਪਤ ਵਾਸੋਵਾਸੋਸਟੋਮੀ ਕੀਤੀ: ਮਰਦ ਬਾਂਝਪਨ ਸਰਜਰੀ ਵਿੱਚ ਇੱਕ ਤਕਨੀਕੀ ਛਾਲ
News By Paigam-E-Jagat — Jul 12, 2025ਚੰਡੀਗੜ੍ਹ, 10 ਜੁਲਾਈ- ਭਾਰਤੀ ਯੂਰੋਲੋਜੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਯੂਰੋਲੋਜੀ ਵਿਭਾਗ ਤੋਂ ਡਾ. ਆਦਿਤਿਆ ਪ੍ਰਕਾਸ਼ ਸ਼ਰਮਾ, ਵਧੀਕ ਪ੍ਰੋਫੈਸਰ ਡਾ. ਗਿਰਧਰ ਬੋਰਾ, ਵਧੀਕ ਪ੍ਰੋਫੈਸਰ ਅਤੇ ਪ੍ਰੋਫੈਸਰ ਰਵੀ ਮੋਹਨ ਨੇ 9 ਜੁਲਾਈ, 2025 ਨ…
-
"ਦੇਹਦਾਨ-ਮਹਾਦਾਨ-ਜ਼ਰੂਰ ਕਰੇ"
News By Paigam-E-Jagat — Jul 12, 2025ਚੰਡੀਗੜ੍ਹ, 10 ਜੁਲਾਈ- ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਰੀਰ ਵਿਗਿਆਨ ਵਿਭਾਗ ਨੇ 9 ਜੁਲਾਈ 2025 ਨੂੰ ਸ਼੍ਰੀ ਮਨਮੋਹਨ ਪੁੱਤਰ ਸ਼੍ਰੀ ਗਿਰਧਾਰੀ ਲਾਲ, ਉਮਰ 88 ਸਾਲ, ਨਿਵਾਸੀ ਪੰਚਕੂਲਾ ਦੀ ਦੇਹ ਪ੍ਰਾਪਤ ਕੀਤੀ। ਇਹ ਦੇਹ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਊਸ਼ਾ ਰਾਣੀ, ਪੁੱਤਰ ਸ਼੍ਰ…
-
ਆਈ.ਐੱਸ.ਐੱਸ.ਪੀ. ਚੰਡੀਗੜ੍ਹ ਸ਼ਾਖਾ ਅਤੇ ਪੀ.ਜੀ.ਆਈ.ਐਮ.ਈ.ਆਰ. ਪੁਰਾਣੀ ਪਿੱਠ ਦੇ ਦਰਦ 'ਤੇ ਜਨਤਕ ਜਾਗਰੂਕਤਾ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ
News By Paigam-E-Jagat — Jul 12, 2025ਚੰਡੀਗੜ੍ਹ, 10 ਜੁਲਾਈ- ਆਈ.ਐੱਸ.ਐੱਸ.ਪੀ. (ਇੰਡੀਅਨ ਸੋਸਾਇਟੀ ਫਾਰ ਦ ਸਟੱਡੀ ਆਫ਼ ਪੇਨ) ਸਥਾਪਨਾ ਦਿਵਸ ਦੇ ਮੌਕੇ 'ਤੇ, ਆਈ.ਐੱਸ.ਐੱਸ.ਪੀ. ਦੀ ਚੰਡੀਗੜ੍ਹ ਸ਼ਾਖਾ ਨੇ, ਪੀ.ਜੀ.ਆਈ.ਐਮ.ਈ.ਆਰ. (ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ), ਚੰਡੀਗੜ੍ਹ ਵਿਖ…
-
ਹੁਸ਼ਿਆਰਪੁਰ ਜ਼ਿਲ੍ਹੇ 'ਚ ਸਰਪੰਚਾਂ ਤੇ ਪੰਚਾਂ ਦੇ ਅਹੁਦਿਆਂ ਲਈ ਉਪ ਚੋਣਾਂ 27 ਜੁਲਾਈ ਨੂੰ : ਆਸ਼ਿਕਾ ਜੈਨ
News By Paigam-E-Jagat — Jul 12, 2025ਹੁਸ਼ਿਆਰਪੁਰ, 12 ਜੁਲਾਈ- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਨੇ ਗ੍ਰਾਮ ਪੰਚਾਇਤਾਂ ਵਿਚ ਖਾਲੀ ਅਸਾਮੀਆਂ ਲਈ ਉਪ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ। ਇਹ ਉਪ ਚੋਣਾਂ 27 ਜੁਲਾਈ…
-
ਸਕੂਲ ਮੈਨੇਜਮੈਂਟ ਕਮੇਟੀ ਲਈ ਉਸ ਪਿੰਡ ਵਿਚਲੇ ਉਪਲਬਧ ਗ੍ਰੈਜੂਏਟ ਅਤੇ ਸਿੱਖਿਆ ਸਰੋਕਾਰਾਂ ਨਾਲ ਜੁੜੇ ਵਿਅਕਤੀਆਂ ਨੂੰ ਅਣਗੌਲਿਆਂ ਕਰਦਿਆਂ ਸਿਆਸੀ ਰੰਗਤ ਤਹਿਤ ਬਾਹਰਲੇ ਵਿਅਕਤੀਆਂ ਨੂੰ ਫਿੱਟ ਕਰਨਾ ਮੰਦਭਾਗਾ-ਜੀ.ਟੀ. ਯੂ. ਪੰਜਾਬ
News By Paigam-E-Jagat — Jul 12, 2025ਮੋਹਾਲੀ 11 ਜੁਲਾਈ- ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 15 ਜੁਲਾਈ ਤੋਂ ਅਗਲੇ ਦੋ ਸਾਲਾਂ ਲਈ ਹੋਂਦ ਵਿੱਚ ਆਉਣ ਵਾਲੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਲਈ…
-
ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣਾ ਮੰਦਭਾਗਾ
News By Paigam-E-Jagat — Jul 12, 2025ਐਸ.ਏ.ਐਸ.ਨਗਰ- ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ (ਰਜਿ.) ਦੇ ਸੂਬਾਈ ਆਗੂਆਂ ਸੁਖਬੀਰ ਸਿੰਘ, ਜਰਨੈਲ ਸਿੰਘ ਬਰਾੜ, ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ ਸਿਧੂ,ਦਿਲਬਾਗ ਸਿੰਘ, ਕਪਿਲ ਦੇਵ ਪਰਾਸ਼ਰ ਅਤੇ ਸੁਦੇਸ਼ ਕਮਲ ਸ਼ਰਮਾਂ ਨੇ ਪੰਜਾਬ ਸਰਕਾਰ ਵੱਲੋਂ ਜਨਰਲ ਕੈਟਾਗਿਰੀ ਕਮ…
-
ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਫੱਰੂਖਨਗਰ ਬਲਾਕ ਦੇ ਪਿੰਡ ਬੁਢੇੜਾ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
News By Paigam-E-Jagat — Jul 12, 2025ਚੰਡੀਗੜ੍ਹ, 12 ਜੁਲਾਈ- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੀ ਸਪਸ਼ਟ ਸੋਚ ਹੈ ਕਿ ਸਿੱਖਿਆ ਹੀ ਸਮਾਜ ਦੇ ਸੰਪੂਰਨ ਵਿਕਾਸ ਦੀ ਅਧਾਰਸ਼ਿਲਾ ਹੈ। ਇਸੇ ਟੀਚੇ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ਵਿੱਚ ਸਿੱਖਿ…
-
ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕਰ ਸਕਦੇ ਹਨ ਆਨਲਾਇਨ ਰਜਿਸਟ੍ਰੇਸ਼ਟਨ
News By Paigam-E-Jagat — Jul 12, 2025ਚੰਡੀਗੜ੍ਹ, 12 ਜੁਲਾਈ- ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰਾਲਾ ਵੱਲੋਂ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ ਰਜਿਸਟ੍ਰੇਸ਼ਟਨ ਮੰਗੇ ਗਏ ਹਨ। ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ, 2025 ਤੱਕ ਕੌਮੀ ਪੁਰਸਕਾਰ ਪੋਰਟਲ ੀਵਵਬਤਯੇੇ.ਮ.ਗਦਤ।ਪਰਡ।ਜਅ 'ਤੇ ਰਜਿਸਟੇ੍ਰਸ਼ਨ ਕਰ ਸਕਦੇ ਹਨ।…
-
ਵਿਦਿਆਰਥੀ ਵਿਕਸਿਤ ਭਾਰਤ ਦੇ ਸੰਕਲਪ ਨੂੰ ਕਰਨ ਸਾਕਾਰ- ਮੁੱਖ ਮੰਤਰੀ ਨਾਇਬ ਸਿੰਘ ਸੈਣੀ
News By Paigam-E-Jagat — Jul 12, 2025ਚੰਡੀਗੜ੍ਹ, 12 ਜੁਲਾਈ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰਹਿੰਦੇ ਹੋਏ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਆਪਣੀ ਸਰਗਰਮ ਭੂਮੀ…
-
ਟਰੈਕਟਰ ਅਤੇ ਮਹਿੰਦਰਾ ਗੱਡੀ ਦੀ ਜ਼ਬਰਦਸਤ ਟੱਕਰ ਚ, ਚਾਲਕਾਂ ਦਾ ਬਚਾ
News By Paigam-E-Jagat — Jul 12, 2025ਗੜ੍ਹਸ਼ੰਕਰ 12 ਜੁਲਾਈ- ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਅੱਡਾ ਗੋਲੀਆਂ ਨਜ਼ਦੀਕ ਇਕ ਟਰੈਕਟਰ ਟਰਾਲੀ ਅਤੇ ਮਹਿੰਦਰਾ ਪਿੱਕਅਪ ਦੀ ਸਿੱਧੀ ਟੱਕਰ ਹੋ ਗਈ। ਜਿਸ ਵਿਚ ਚਾਲਕਾਂ ਦਾ ਬਾਲ ਬਾਲ ਬਚਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਨੰਬਰ ਪੀ ਬੀ 03 ਏ ਜੇ 197…