World News
Everything beyond India
-
ਦੁਆਬੇ ਦੇ ਵਿਦਿਆਰਥੀ ਸਾਹਿਤਕਾਰਾਂ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ
News By Paigam-E-Jagat — Jul 12, 2025ਮਾਹਿਲਪੁਰ- ਤੁਸੀਂ ਲਿਖਦੇ ਜਾਓ ਮੈਂ ਪੁਸਤਕਾਂ ਛਾਪਦਾ ਜਾਵਾਂਗਾ। ਇਹ ਵਿਚਾਰ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸਰਪ੍ਰਸਤ ਸੁੱਖੀ ਬਾਠ ਨੇ ਵਿਦਿਆਰਥੀਆਂ ਦੇ ਇੱਕ ਭਰਵੇਂ ਇਕੱਠ ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਆਖੇ। ਉਹਨਾਂ ਅੱਗ…
-
ਕੇਂਦਰ ਨੇ ਬੀਟ ਖੇਤਰ ਸਿੰਚਾਈ ਯੋਜਨਾ-2 ਲਈ 20.25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ।
News By Paigam-E-Jagat — Jul 12, 2025ਊਨਾ, 12 ਜੁਲਾਈ- ਹਰੋਲੀ ਵਿਧਾਨ ਸਭਾ ਹਲਕੇ ਵਿੱਚ ਸਿੰਚਾਈ ਸਹੂਲਤਾਂ ਦੇ ਵਿਸਥਾਰ ਵੱਲ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਪ੍ਰਾਪਤ ਹੋਈ ਹੈ। ਕੇਂਦਰ ਸਰਕਾਰ ਨੇ ਬੀਟ ਖੇਤਰ ਸਿੰਚਾਈ ਯੋਜਨਾ-2 ਲਈ 20.25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਇਹ ਯੋਜਨਾ ਉਪ ਮੁੱਖ ਮੰਤਰੀ…
-
ਬਾਗਬਾਨੀ ਵਿਭਾਗ ਵੱਲੋਂ ਮਲਕਪੁਰ ਵਿਖੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੈਂਪ
News By Paigam-E-Jagat — Jul 11, 2025ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 11 ਜੁਲਾਈ: ਬਾਗਬਾਨੀ ਵਿਭਾਗ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਵੱਲੋਂ ਬਲਾਕ ਡੇਰਾਬੱਸੀ ਦੇ ਪਿੰਡ ਮਲਕਪੁਰ ਵਿਖੇ ਇਸ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ…
-
ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਨੇ 2016 ਤੋਂ ਬਕਾਏ ਦੀ ਮੰਗ ਲਈ ਡਾਇਰੈਕਟਰ ਪ੍ਰਬੰਧਕੀ ਨੂੰ ਦਿੱਤੀ ਮੰਗ ਪੱਤਰ, ਫੀਲਡ ਦਫਤਰਾਂ ਵਲੋਂ ਨੋਟੀਫਿਕੇਸ਼ਨ ਦੀ ਉਲੰਘਣਾ 'ਤੇ ਰੋਸ
News By Paigam-E-Jagat — Jul 11, 2025ਪਟਿਆਲਾ, 11 ਜੁਲਾਈ: ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ, ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਇੱਕ ਵਫਦ ਬਾਬਾ ਅਮਰਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਸ੍ਰ. ਜਸਬੀਰ ਸਿੰਘ ਢਿੱਲੋਂ ਨੂੰ ਮੁਲਾਜਮਾਂ / ਪੈ…
-
ਮੌੜ ਕਲਾਂ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
News By Paigam-E-Jagat — Jul 11, 2025ਮੌੜ ਮੰਡੀ, 11 ਜੁਲਾਈ- ਬੀਤੀ ਰਾਤ ਤੇਜ਼ ਮੀਂਹ ਪੈਣ ਦੇ ਕਾਰਨ ਮੌੜ ਕਲਾਂ ਦੇ ਵਾਰਡ ਨੰਬਰ 3 ਦੀਆਂ ਗਲੀਆਂ ਪੂਰੀ ਤਰ੍ਹਾਂ ਭਰ ਗਈਆਂ, ਘਰਾਂ ਵਿੱਚ ਪਾਣੀ ਵੜ ਗਿਆ ਤੇ ਪਾਣੀ ਗਲੀਆਂ ਵਿੱਚ 2 ਫੁੱਟ ਉੱਚਾ ਖੜ ਗਿਆ ਹੈ। ਪਿੰਡ ਵਾਸੀ ਪਹਿਲਾਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੰ…
-
ਪੀ.ਆਰ.ਟੀ.ਸੀ. ਪੈਨਸ਼ਨ ਜਮਾਂ ਨਾ ਹੋਣ 'ਤੇ ਪਟਿਆਲਾ ਡਿਪੂ ਵਿਖੇ ਰੋਸ ਮੀਟਿੰਗ, 16 ਜੁਲਾਈ ਨੂੰ ਹੋ ਸਕਦਾ ਹੈ ਸਖਤ ਫੈਸਲਾ
News By Paigam-E-Jagat — Jul 11, 2025ਪਟਿਆਲਾ, 11 ਜੁਲਾਈ- ਅੱਜ ਮਿਤੀ 11—07—2025 ਨੂੰ ਪਟਿਆਲਾ ਡਿਪੂ ਦੀ ਮੀਟਿੰਗ ਸ੍ਰ. ਜ਼ੋਗਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀ ਪੈਨਸ਼ਨ ਨਿਰਧਾਰਤ ਮਿਤੀ ਹਰ ਮਹੀਨੇ ਦੀ ਸਤ ਤਰੀਕ ਨੂੰ ਨਾ ਪਾਉਣ ਕਰਕੇ ਪੀ.ਆਰ.ਟੀ.ਸੀ. ਮੈਨੇਜਮੈਂਟ ਦਾ ਪਿੱਟ ਸਿਆਪਾ…
-
ਬਸੰਤ ਰਿਤੂ ਕਲੱਬ ਦੀ ਕਮੇਟੀ ਕੀਤੀ ਗਈ ਭੰਗ; ਨਵੀਂ ਚੋਣ ਜੁਲਾਈ ਦੇ ਆਖਰੀ ਹਫਤੇ ਹੋਵੇਗੀ।
News By Paigam-E-Jagat — Jul 11, 2025ਪਟਿਆਲਾ- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਜ਼ੋ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਅਤੇ ਪਟਿਆਲਾ ਪੱਧਰ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਾਈ ਭਾਰਤ ਅਦਾਰਾ ਖੇਡ ਅਤੇ ਯੂਵਾ ਮੰਤਰਾਲਾ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਹਰ ਤਿੰਨ ਸਾਲ ਬਾਅਦ ਕਲੱਬ ਦੀ ਨਵੀ…
-
'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਸ ਸ ਸ ਸ ਸਿਵਲ ਲਾਇਨ ਪੋਦੇ ਲਗਾਏ ਤੇ ਵਿਦਿਆਰਥੀਆ ਨੂੰ ਵੰਡੇ-ਪ੍ਰਿੰਸੀਪਲ ਸੀ਼ਮਾ ਉਪੱਲ
News By Paigam-E-Jagat — Jul 11, 2025ਪਟਿਆਲਾ- ਜਿੱਲਾ ਸਿੱਖਿਆ ਅਫਸਰ ਸ੍ਰੀ ਸੰਜੀਵ ਸਰਮਾ ਜੀ ਦੇ ਨਿਸਾ਼ ਨਿਰਦੇਸਾ ਅਨਸਾਰ ਅੱਜ ਸਰਕਾਰੀ ਸੀਨੀਅਰ ਸਕੈੰਡਰੀ ਸਮਾਰਟ ਸਕੂਲ ਸਿਵਲ ਲਾਇਨ ਪਟਿਆਲਾ ਪ੍ਰਿੰਸੀਪਲ ਸੀ਼ਮਾ ਉਪੱਲ ਜੀ ਦੀ ਅਗਵਾਈ ਵਿੱਚ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ ਸਕੂਲ ਵਿੱਚ ਪੋ…
-
ਸਰਕਾਰੀ ਕਾਲਜ 'ਚ 'ਵਿਸ਼ਵ ਆਬਾਦੀ ਦਿਵਸ' ਅਤੇ 'ਅੰਤਰਰਾਸ਼ਟਰੀ ਸਾਖਰਤਾ ਹਫ਼ਤਾ' ਮਨਾਉਣ ਲਈ ਪ੍ਰੋਗਰਾਮ ਆਯੋਜਿਤ ਕੀਤੇ ਗਏ
News By Paigam-E-Jagat — Jul 11, 2025ਹੁਸ਼ਿਆਰਪੁਰ- ਸਰਕਾਰੀ ਕਾਲਜ ਵਿੱਚ ਕਾਲਜ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਜੀ, ਵਾਈਸ ਪ੍ਰਿੰਸੀਪਲ ਅਤੇ ਰੈੱਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ, 'ਵਿਸ਼ਵ ਆਬਾਦੀ ਦਿਵਸ' ਅਤੇ 'ਅੰਤਰਰਾਸ਼ਟਰੀ ਸਾਖਰਤਾ ਹਫ਼ਤਾ' ਮੁਹਿੰਮ ਤਹਿਤ ਪ੍ਰੋਗਰਾਮ ਆਯੋਜਿਤ ਕੀਤੇ ਗ…
-
ਆਬਾਦੀ ਦਿਵਸ 'ਤੇ ਬੱਚਿਆਂ ਦੇ ਅਜੋਵਾਲ ਸਕੂਲ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ
News By Paigam-E-Jagat — Jul 11, 2025ਹੁਸ਼ਿਆਰਪੁਰ- ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਲਲਿਤਾ ਅਰੋੜਾ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੋਵਾਲ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਪ੍ਰਿੰਸੀਪਲ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆ…
-
ਪ੍ਰੋਜੇਕਟ ਜੀਵਨ ਜੋਤ ਤਹਿਤ ਬਾਲ ਭਿੱਖਿਆ ਖਿਲਾਫ ਮੁਹਿੰਮ ਜਾਰੀ
News By Paigam-E-Jagat — Jul 11, 2025ਨਵਾਂਸ਼ਹਿਰ- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ‘ਤੇ ਜ਼ਿਲੇ ਵਿਚ ਚੱਲ ਰਹੀ ਮੁਹਿੰਮ ਤਹਿਤ ਨਵਾਂ ਸ਼ਹਿਰ ਅਧੀਨ ਬਸ ਸਟੈਂਡ , ਕੋਠੀ ਰੋਡ, ਬੰਗਾ ਰੋਡ ਰੇਲਵੇ ਰੋਡ ‘ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ ਅਤੇ 18 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆ…
-
ਖਿੜ ਰਹੀਆਂ ਕਰੂੰਬਲਾਂ ਦਾ ਮਾਲੀ ਮੁਕੇਸ਼ ਕੁਮਾਰ
News By Paigam-E-Jagat — Jul 11, 2025ਮਾਹਿਲਪੁਰ- ਜ਼ਿੰਦਗੀ ਦੇ ਸੰਘਰਸ਼ ਵਿੱਚ ਹਿੰਮਤੀ ਇਨਸਾਨ ਹਮੇਸ਼ਾ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਹਨ। ਜਿਹੜੇ ਬਿਨ ਮਿਹਨਤ ਤੋਂ ਕਿਸਮਤ ਨੂੰ ਕੋਸਦੇ ਹਨ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਹਨ। ਆਪਣੀ ਜ਼ਿੰਦਗੀ ਵਿੱਚ ਮਿਹਨਤ ਅਤੇ ਘਾਲਣਾ ਘਾਲਣ ਵਾਲਾ ਸਾਹਿਤਕਾਰ ਮੁ…