World News
Everything beyond India
-
ਨਿੱਕੀਆਂ ਕਰੂੰਬਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਤਿਹਾਸਕ ਪ੍ਰਾਪਤੀ ਹੈ- ਡਾ. ਜਸਵੰਤ ਰਾਏ
News By Paigam-E-Jagat — Jul 13, 2025ਮਾਹਿਲਪੁਰ- ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਤਿਹਾਸਕ ਪ੍ਰਾਪਤੀ ਹੈ। ਇਹ ਵਿਚਾਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਲੋਕ ਅਰਪਣ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਪੰਜਾ…
-
ਸਾਵਣ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਭਗਤੀ ਨਾਲ ਪੂਰੀਆਂ ਹੁੰਦੀਆਂ ਨੇ ਮਨੋਕਾਮਨਾਵਾਂ — ਮਹੰਤ ਰਮੇਸ਼ ਦਾਸ ਜੀ ਸ਼ਾਸਤਰੀ
News By Paigam-E-Jagat — Jul 13, 2025ਹੁਸ਼ਿਆਰਪੁਰ- ਦਤਾਰਪੁਰ ਵਿਖੇ ਗਤੀ ਮਸ਼ੀਨ ਬਾਬਾ ਲਾਲ ਦਿਆਲ ਧਾਮ 'ਚ ਪ੍ਰਸਿੱਧ ਆਧਿਆਤਮਿਕ ਸੰਤ ਮਹੰਤ ਰਮੇਸ਼ ਦਾਸ ਜੀ ਸ਼ਾਸਤਰੀ ਨੇ ਸਾਵਣ ਮਹੀਨੇ ਦੇ ਪਾਵਨ ਮੌਕੇ 'ਤੇ ਸਮੂਹ ਮਨੁੱਖਤਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਦੇ ਮਹੱਤਵ 'ਤੇ ਰੌਸ਼ਨੀ ਪਾਈ…
-
ਧਾਰਮਿਕ ਸਥਾਨ ਤੇ ਫੁੱਲਦਾਰ ਪੌਦਾ ਲਗਾ ਕੇ ਜਨਮ ਦਿਨ ਮਨਾਇਆ
News By Paigam-E-Jagat — Jul 13, 2025ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖ਼ੂਗਾ ਦੇ ਡੇਰਾ ਬਾਬਾ ਭਗਤ ਰਾਮ ਜੀ ਵਿਖੇ ਬ੍ਰਹਮਲੀਨ ਸੰਤ ਬਾਬਾ ਬੱਤਨ ਗਿਰ ਜੀ ਦੇ ਸ਼ਿਸ ਡਾਕਟਰ ਜਰਨੈਲ ਰਾਮ ਹੋਰਾਂ ਵਲੋਂ। ਅਪਣਾ 70 ਵਾਂ ਜਨਮ ਦਿਨ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰੇਸ਼ ਗਿਰ ਜੀ ਦੀ ਅਗਵਾਈ ਵਿੱ…
-
ਸਾਵਣ ਮਾਸ ਵਿੱਚ ਸ਼ਰਧਾਲੂਆਂ ਵੱਲੋਂ ਗਗਨ ਜੀ ਦਾ ਟੀਲਾ ਮੰਦਰ ਵਿਖੇ ਕੀਤੀ ਪੂਜਾ ਅਰਚਨਾ, ਭੋਲੇਨਾਥ ਕੋਲੋਂ ਕੀਤੀ ਵਿਸ਼ਵ ਸ਼ਾਂਤੀ ਦੀ ਅਰਦਾਸ
News By Paigam-E-Jagat — Jul 13, 2025ਹੁਸ਼ਿਆਰਪੁਰ- ਸਾਵਣ ਮਾਸ ਦੀ ਆਧਿਆਤਮਿਕ ਊਰਜਾ ਨਾਲ ਭਰਪੂਰ ਮਾਹੌਲ ਵਿੱਚ ਦਸੂਹਾ ਦੇ ਐਮ.ਆਰ.ਸੀ. ਗਰੁੱਪ ਅਤੇ ਵਿਜੇ ਮਾਲ ਦਸੂਹਾ ਦੇ ਆਗੂਪਨ ਵਿੱਚ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਪ੍ਰਾਚੀਨ ਗਗਨ ਜੀ ਦਾ ਟੀਲਾ ਮੰਦਰ ਵਿਖੇ ਪਹੁੰਚਿਆ। ਇਸ ਪਵਿੱਤਰ ਮੌਕੇ ‘ਤੇ ਭਗਤਾਂ ਨੇ ਭੋਲੇਨਾ…
-
ਮੁੱਖ ਮੰਤਰੀ ਨੇ ਹਾਫ ਮੈਰਾਥਨ ਵਿੱਚ ਦੌੜ ਲਗਾ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ
News By Paigam-E-Jagat — Jul 13, 2025ਚੰਡੀਗੜ੍ਹ, 13 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਰੀਬ ਸਾਢੇ 10 ਸਾਲਾਂ ਤੋਂ ਨਸ਼ੇ ਦੀ ਸਮਸਿਆ ਦੇ ਖਿਲਾਫ ਸਾਡੇ ਨੌਜੁਆਨ ਪੂਰੇ ਹਰਿਆਣਾ ਸੂਬੇ ਵਿੱਚ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ। ਪਿਛਲੇ ਦਿਨਾਂ ਪੂਰੇ ਹਰਿਆਣਾ ਵਿੱਚ ਨਸ਼ੇ ਖਿਲਾਫ…
-
ਸੀਨੀਅਰ ਸਿਟੀਜਨ ਦਾ ਇਕ ਵਫ਼ਦ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਮਿਲਿਆ
News By Paigam-E-Jagat — Jul 13, 2025ਹੁਸ਼ਿਆਰਪੁਰ- ਹੁਸ਼ਿਆਰਪੁਰ ਇੰਡੀਅਨ ਡਿਸਏਬਲਡ ਕਲੱਬ ਪੰਜਾਬ (ਰਜਿ.) ਦੇ ਮੁੱਖ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਡਿਸਏਬਲਡ ਕਲੱਬ ਅਤੇ ਸੀਨੀਅਰ ਸਿਟੀਜ਼ਨਜ਼ ਦੇ ਮੁੱਖ ਮੈਂਬਰਾਂ ਦੇ ਇੱਕ ਵਫ਼ਦ ਵੱਲੋਂ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ, ਕੁਲਦ…
-
ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ
News By Paigam-E-Jagat — Jul 13, 2025ਚੰਡੀਗੜ੍ਹ, 13 ਜੁਲਾਈ - ਸਿੱਖ ਵਿਰਾਸਤ ਦੇ ਸਰੰਖਣ ਵਿੱਚ ਵਰਨਣਯੋਗ ਯੋਗਦਾਨ ਦਿੰਦੇ ਹੋਏ ਤਿੰਨ ਵਿਅਕਤੀਆਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਮੈਮੋਰਿਅਲ ਫਾਉਂਡੇਸ਼ਨ ਟਰਸਟ, ਲੋਹਗੜ੍ਹ ਨੂੰ ਕੁੱਲ 26 ਲੱਖ ਰੁਪਏ ਦਾ ਦਾਨ ਪ੍ਰਦਾਨ ਕੀਤਾ। ਦਾਨ ਰਕਮ ਦੇ ਚੈਕ ਇੱਥੇ ਚੰਡੀਗੜ੍ਹ ਵਿੱਚ ਕੇ…
-
“ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਸਲੇਮਪੁਰ ਵਿਚ ਵਿਸ਼ੇਸ਼ ਮੀਟਿੰਗ ਕੀਤੀ
News By Paigam-E-Jagat — Jul 13, 2025ਗੜਸ਼ੰਕਰ, 13 ਜੁਲਾਈ- ਗੜਸ਼ੰਕਰ ਸ਼ਹਿਰ ਅਤੇ ਇਲਾਕੇ ਭਰ ਵਿੱਚ “ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦਾ ਆਉਣ ਵਾਲੇ ਦਿਨਾਂ ਵਿੱਚ ਆਯੋਜਨ ਕੀਤੇ ਜਾਣ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ਼ ਸੰਯੋਜਕਾਂ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਸਲੇਮਪੁਰ ਵਿਚ ਵਿਸ਼ੇਸ਼ ਮੀਟਿੰਗ ਸ…
-
ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ
News By Paigam-E-Jagat — Jul 12, 2025ਐਸ.ਏ.ਐਸ ਨਗਰ/ਚੰਡੀਗੜ੍ਹ 12 ਜੁਲਾਈ 2025: ਮੁੱਲਾਪੁਰ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਤੋਂ ਬਾਅਦ ਅੱਜ ਹਲਕਾ ਮੋਹਾਲੀ ਤੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਸਕੱਤਰ, ਅਮਰਜੀਤ ਮਹਿਤਾ ਪ੍ਰਧਾਨ, ਦੀਪਕ ਬਾਲੀ ਵਾਈਸ ਪ੍ਰਧ…
-
ਪਿੰਡ ਬੱਡਲਾ ਵਿਖੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸਲਾਨਾ 65ਵਾ ਮੁਫ਼ਤ ਮੈਡੀਕਲ ਕੈਂਪ 15 ਜੁਲਾਈ ਨੂੰ
News By Paigam-E-Jagat — Jul 12, 2025ਹੁਸ਼ਿਆਰਪੁਰ- ਪਿੰਡ ਬੱਡਲਾ ਵਿੱਖੇ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ…
-
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਵਿਸ਼ਵ ਆਬਾਦੀ ਦਿਵਸ ਮਨਾਇਆ।
News By Paigam-E-Jagat — Jul 12, 2025ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਅਤੇ “ਮੇਰਾ ਯੁਵਾ ਭਾਰਤ” ਇਕਾਈ ਨਵਾਂਸ਼ਹਿਰ ਵਲੋਂ ਸਾਂਝੇ ਤੌਰ ਤੇ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਬਾਬਾ ਵਜੀਰ ਸਿੰਘ ਖਾਲਸਾ (ਕੰਨਿਆ ) ਸੀਨੀ. ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਮਨਾਇਆ…
-
ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਨਗਰ ਦੇਵਤਾ ਤਪ ਸਥਾਨ ਬਾਬਾ ਮਹੇਸ਼ਆਣਾ, ਗੜਸ਼ੰਕਰ ਦੇ ਗੱਦੀ ਨਸ਼ੀਨ ਮਹੰਤ ਯੋਗੇਸ਼ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ
News By Paigam-E-Jagat — Jul 12, 2025ਗੜਸ਼ੰਕਰ, 12 ਜੁਲਾਈ- ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦੇ ਭਗਤਾਂ ਵਿੱਚ ਰੁਦਰਾ ਅਭਿਸ਼ੇਕ ਦੀ ਵਿਸ਼ੇਸ਼ ਮਹੱਤਤਾ ਰਹਿੰਦੀ ਹੈ। ਗੜਸ਼ੰਕਰ ਸ਼ਹਿਰ ਅਤੇ ਇਲਾਕੇ ਭਰ ਵਿੱਚ “ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦਾ ਆਉਣ ਵਾਲੇ ਦਿਨਾਂ ਵਿੱਚ ਆਯੋਜਨ ਕੀਤੇ ਜਾਣ ਦੀਆਂ ਚੱਲ ਰਹੀਆਂ ਤਿਆਰੀਆਂ…