National News
News from India
-
ਸ੍ਰੀਮਤੀ ਹਰਵਿੰਦਰ ਕੌਰ ਗਰੇਯਾਲ ਵੱਲੋਂ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਨੂੰ ਇੱਕ ਲੱਖ ਰੁਪਏ ਦਾ ਸਹਿਯੋਗ
News By Daljit Ajnoha — Oct 24, 2026 📍 Hoshiarpur, Punjabਹੁਸ਼ਿਆਰਪੁਰ (ਦਲਜੀਤ ਅਜਨੋਹਾ):- ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੰਡਨ (ਇੰਗਲੈਂਡ) ਤੋਂ ਆਈ ਸ੍ਰੀਮਤੀ ਹਰਵਿੰਦਰ ਕੌਰ ਗਰੇਯਾਲ ਨੇ ਸੰਸਥਾ ਦੇ ਸਰਪ੍ਰਸਤ…
-
ਉਮਰ ਵਧਣ ਨਾਲ ਓਸਟੀਓਪੋਰੋਸਿਸ ਦਾ ਖ਼ਤਰਾ ਵਧਦਾ ਹੈ: ਮਾਹਿਰ
News By Jagmeet Ghuman — Oct 24, 2026 📍 Shimla, Himachal Pradeshਸ਼ਿਮਲਾ (ਜਗਮੀਤ ਘੁੰਮਣ):- “ਉਮਰ ਵਧਣ ਨਾਲ ਹੱਡੀਆਂ ਦੀ ਕਮਜ਼ੋਰੀ ਅਤੇ ਓਸਟੀਓਪੋਰੋਸਿਸ ਦਾ ਖ਼ਤਰਾ ਵਧ ਸਕਦਾ ਹੈ। ਇਹ ਬਿਮਾਰੀ ਨਾ ਸਿਰਫ਼ ਹੱਡੀਆਂ ਨੂੰ ਕਮਜ਼ੋਰ ਬਣਾਉਂਦੀ ਹੈ, ਸਗੋਂ ਹੱਡੀਆਂ ਟੁੱਟਣ ਦੀ ਸੰਭਾਵਨਾ ਵਧਾ ਕੇ ਵਿਅਕਤੀ ਦੀ ਤੁਰਨ-ਫਿਰਨ ਦੀ ਸਮਰੱਥਾ ਅਤੇ ਆਤਮਨਿਰਭਰਤ…
-
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਦਾ ਪਿੰਡ ਸੰਗਤਪੁਰਾ ਅਤੇ ਮੀਆਂਪੁਰ ਚੰਗਰ ਦੇ ਵਸਨੀਕਾਂ ਨੇ ਮਾਣਿਆ ਆਨੰਦ
News By Paigam-E-Jagat — Oct 24, 2026 📍 Mohali, Punjabਮਾਜਰੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 23 ਅਕਤੂਬਰ, 2026:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ, ਫਲਸਫ਼ੇ, ਵਿਚਾਰਧਾਰਾ ਅਤੇ ਸਮਾਜਿਕ ਬਰਾਬਰਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ…
-
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਮੁਫ਼ਤ ਇਲਾਜ ਦਾ ਮੁੱਦਾ ਚੁੱਕਿਆ
News By Paigam-E-Jagat — Oct 24, 2026 📍 Mohali, Punjabਚੰਡੀਗੜ੍ਹ, 23 ਅਕਤੂਬਰ:- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਿੱਚ ਰਾਖਵੀਆਂ ਦਰਾਂ ’ਤੇ ਅਲਾਟ ਕੀਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆ…
-
ਮੋਹਾਲੀ ਪੁਲਿਸ ਵੱਲੋਂ ਡੇਢ ਕਿੱਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
News By Paigam-E-Jagat — Oct 24, 2026 📍 Mohali, Punjabਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ:- ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਸ੍ਰੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਮੋਹਾਲੀ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ…
-
ਨਸ਼ਿਆਂ ਦੇ ਖਾਤਮੇ ਲਈ ਸਾਂਝੇ ਯਤਨ ਸਮੇਂ ਦੀ ਮੁੱਖ ਮੰਗ: ਸਹਾਇਕ ਕਮਿਸ਼ਨਰ
News By Hari Krishan Gangar — Oct 24, 2026 📍 Hoshiarpur, Punjabਗੜ੍ਹਸ਼ੰਕਰ/ਹੁਸ਼ਿਆਰਪੁਰ, 23 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਸ਼ੁਰੂ ਕੀਤੇ ਗਏ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪਿੰਡ ਸਰਹਾਲਾ ਕਲਾਂ…
-
ਐੱਸ.ਡੀ.ਐੱਮ. ਸਤੀਸ਼ ਚੰਦਰ ਵੱਲੋਂ ਘਾਬਦਾਂ, ਬਾਲੀਆਂ ਤੇ ਭਿੰਡਰਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ; ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
News By Paigam-E-Jagat — Oct 24, 2026 📍 Sangrur, Punjabਸੰਗਰੂਰ, 23 ਅਕਤੂਬਰ:- ਐੱਸ.ਡੀ.ਐੱਮ. ਸੰਗਰੂਰ ਸ੍ਰੀ ਸਤੀਸ਼ ਚੰਦਰ ਨੇ ਘਾਬਦਾਂ, ਬਾਲੀਆਂ ਅਤੇ ਭਿੰਡਰਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀਆਂ ਵਿੱਚ ਫ਼ਸਲ ਦੀ ਆਮਦ ਅਤੇ ਖਰੀਦ ਪ੍ਰਕਿਰਿਆ ਬਾਰੇ ਜਾਣਕਾਰੀ…
-
ਕਰਨਾਲ ਪੁਲਿਸ ਦਾ ਸ਼ਲਾਘਾਯੋਗ ਕੰਮ, ਨਹਿਰ ਵਿੱਚ ਡੁੱਬ ਰਹੀ ਮਹਿਲਾ ਨੂੰ ਡਾਇਲ 112 ਦੀ ਟੀਮ ਨੇ ਬਚਾਇਆ
News By Praveen Walia — Oct 24, 2026 📍 Karnal, Haryanaਕਰਨਾਲ, 23 ਅਕਤੂਬਰ (ਪ੍ਰਵੀਨ ਵਾਲੀਆ):- ਕਰਨਾਲ ਜ਼ਿਲ੍ਹਾ ਪੁਲਿਸ ਦੀ ਡਾਇਲ 112 ਟੀਮ ਨੇ ਤੁਰੰਤ ਕਾਰਵਾਈ, ਫਰਜ਼ ਪ੍ਰਤੀ ਵਚਨਬੱਧਤਾ ਅਤੇ ਮਨੁੱਖੀ ਸੰਵੇਦਨਸ਼ੀਲਤਾ ਦਾ ਸਬੂਤ ਦਿੰਦਿਆਂ ਨਹਿਰ ਵਿੱਚ ਡੁੱਬ ਰਹੀ ਇੱਕ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਕੇ ਸ਼ਲਾਘਾਯੋਗ ਕੰਮ ਕੀਤਾ…
-
90 ਸਾਲਾ ਹਰਬੰਸ ਸਿੰਘ ਨੇ ਮੈਡੀਕਲ ਸਿੱਖਿਆ ਲਈ ਕੀਤਾ ਦੇਹਦਾਨ, ਧੀਆਂ ਨੇ ਪੂਰੀ ਕੀਤੀ ਆਖਰੀ ਇੱਛਾ
News By Paigam-E-Jagat — Oct 24, 2026 📍 Chandigarh, Chandigarhਚੰਡੀਗੜ੍ਹ, 23 ਅਕਤੂਬਰ:- ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਦੀ ਮਿਸਾਲ ਪੇਸ਼ ਕਰਦਿਆਂ 90 ਸਾਲਾ ਹਰਬੰਸ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਆਖਰੀ ਇੱਛਾ ਦਾ ਸਨਮਾਨ ਕੀਤਾ। ਪਰਿਵਾਰ ਨੇ 17 ਅਕਤੂਬਰ 2026 ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਲ…
-
ਨਿੱਜੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਵਿਭਾਗ ਵੇਚਣਾ ਚਾਹੁੰਦੀ ਹੈ ਸਰਕਾਰ, ਇਨੇਲੋ ਮੁਲਾਜ਼ਮਾਂ ਦੇ ਨਾਲ: ਸੁਨੈਨਾ ਚੌਟਾਲਾ
News By Advocate Gurpreet Singh Mander — Oct 24, 2026 📍 Fatehabad, Haryanaਫਤਿਹਾਬਾਦ, 23 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਹਰਿਆਣਾ ਦੀ ਭਾਜਪਾ ਸਰਕਾਰ ਜਨਹਿੱਤ ਅਤੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਸਾਜ਼ਿਸ਼ ਰਚ ਰਹੀ ਹੈ। ਗੁਰੂਗ੍ਰਾਮ ਅਤੇ ਨੂਹ ਜ਼ਿਲ੍ਹਿਆਂ ਵਿੱਚ ਨ…
-
ਮਹਿੰਗੀ ਬਿਜਲੀ, ਲੰਬੇ ਬਿਜਲੀ ਕੱਟ ਅਤੇ ਹੁਣ ਨਿੱਜੀਕਰਨ ਦੀ ਤਿਆਰੀ! ਆਖ਼ਰ ਲੋਕ ਕਦੋਂ ਤੱਕ ਭੁਗਤਣਗੇ ਭਾਜਪਾ ਦੀਆਂ ਨੀਤੀਆਂ ਦਾ ਖਮਿਆਜ਼ਾ? : ਦਿਵਿਆਂਸ਼ੂ ਬੁੱਧੀਰਾਜਾ
News By Praveen Walia — Oct 24, 2026 📍 Karnal, Haryanaਕਰਨਾਲ, 23 ਅਕਤੂਬਰ (ਪ੍ਰਵੀਨ ਵਾਲੀਆ):- ਹਰਿਆਣਾ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਅਤੇ ਲੰਬੇ ਬਿਜਲੀ ਕੱਟਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਘਰਾਂ ਤੋਂ ਲੈ ਕੇ ਦੁਕਾਨਾਂ ਅਤੇ ਕਾਰੋਬਾਰਾਂ ਤੱਕ ਲੋਕ ਪ੍ਰਭਾਵਿਤ ਹੋ ਰਹੇ ਹਨ। ਕਰਨਾਲ ਤੋਂ ਲੋਕ ਸਭਾ ਦੇ…
-
ਪਰਾਲੀ ਪ੍ਰਬੰਧਨ ਸਬੰਧੀ ਐਸਡੀਐਮ ਨੇ ਅਧਿਕਾਰੀਆਂ ਦੀ ਮੀਟਿੰਗ ਲਈ, ਲੋੜੀਂਦੇ ਨਿਰਦੇਸ਼ ਦਿੱਤੇ
News By Advocate Gurpreet Singh Mander — Oct 24, 2026 📍 Ratia, Haryanaਰਤੀਆ, 23 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਐਸਡੀਐਮ ਸੁਰਿੰਦਰ ਸਿੰਘ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਪਟਵਾਰੀਆਂ, ਗ੍ਰਾਮ ਸਕੱਤਰਾਂ, ਨੰਬਰਦਾਰਾਂ ਅਤੇ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਫ਼ਸਲ…