National News
News from India
-
ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦੇ ਮੁਫ਼ਤ ਅਪਰੇਸ਼ਨ ਦਾ ਕੈਂਪ 27 ਅਕਤੂਬਰ ਨੂੰ
News By Des Raj Bali — Oct 24, 2026 📍 Nawanshahr, Punjabਨਵਾਂਸ਼ਹਿਰ (ਦੇਸ ਰਾਜ ਬਾਲੀ):- ਯੂਕੇ ਵਿੱਚ ਰਹਿ ਰਹੇ ਅਲੀਪੁਰ ਦੇ ਢੇਸੀ ਪਰਿਵਾਰ ਵੱਲੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੰਬਰ 2019 ਵਿੱਚ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੀ ਸ਼ੁਰੂ ਕੀਤੀ ਗਈ ਸੇਵਾ ਲਗਾਤਾਰ ਜਾਰੀ…
-
ਪੰਜਾਬ ਵਿੱਚ ਜਨਗਣਨਾ-2027 ਦਾ ਦੂਜਾ ਪੜਾਅ 16 ਨਵੰਬਰ ਤੋਂ ਸ਼ੁਰੂ ਹੋਵੇਗਾ
News By Paigam-E-Jagat — Oct 24, 2026 📍 Sangrur, Punjabਸੰਗਰੂਰ, 24 ਅਕਤੂਬਰ:- ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਗਣਨਾ-2027 ਤਹਿਤ ਆਬਾਦੀ ਦੀ ਗਣਨਾ ਦਾ ਦੂਜਾ ਪੜਾਅ ਪੰਜਾਬ ਵਿੱਚ 16 ਨਵੰਬਰ, 2026 ਤੋਂ ਸ਼ੁਰੂ ਹੋਵੇਗਾ ਅਤੇ 4 ਜਨਵਰੀ, 2027 ਤੱਕ ਜਾਰੀ ਰਹੇਗਾ। ਇਸ ਤਹਿਤ 16 ਤੋਂ 3…
-
ਸੰਗਰੂਰ ਜ਼ਿਲ੍ਹਾ ਪੁਲਿਸ ਵੱਲੋਂ 16 ਤੋਂ 23 ਅਕਤੂਬਰ 2026 ਤੱਕ ਨਸ਼ਾ ਵਿਰੋਧੀ ਮੁਹਿੰਮ ਤਹਿਤ 38 ਮੁਕੱਦਮੇ ਦਰਜ, 44 ਮੁਲਜ਼ਮ ਗ੍ਰਿਫ਼ਤਾਰ
News By Paigam-E-Jagat — Oct 24, 2026 📍 Sangrur, Punjabਸੰਗਰੂਰ:- ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਸੰਗਰੂਰ ਡਾ. ਰੱਜੋਤ ਗਰੇਵਾਲ, ਆਈਪੀਐਸ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 16 ਅਕਤੂਬਰ 2026 ਤੋਂ 23 ਅਕਤੂਬਰ 2026 ਤੱਕ 38 ਮੁਕੱਦਮੇ ਦਰਜ ਕਰਕੇ 44 ਮੁਲਜ਼ਮਾਂ ਨੂ…
-
ਪਟਿਆਲਾ ਵਿੱਚ ਸ਼੍ਰੀ ਰਾਮਾਇਣ, ਮਹਾਭਾਰਤ, ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਾਰੇ ਅੰਤਰ-ਸਕੂਲ ਕੁਇਜ਼ ਮੁਕਾਬਲਾ ਕਰਵਾਇਆ
News By Kaka Ram Verma — Oct 24, 2026 📍 Patiala, Punjabਪਟਿਆਲਾ (ਕਾਕਾ ਰਾਮ ਵਰਮਾ):- 24 ਅਕਤੂਬਰ ਨੂੰ ਸਵੇਰੇ 9:30 ਵਜੇ ਪਟਿਆਲਾ ਦੇ ਟੈਨੀ ਜੇਮਜ਼ ਪਬਲਿਕ ਹਾਈ ਸਕੂਲ ਵਿੱਚ ਸ਼੍ਰੀ ਰਾਮਾਇਣ, ਮਹਾਭਾਰਤ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਅੰਤਰ-ਸਕੂਲ ਕੁਇਜ਼ ਮੁਕਾਬਲਾ…
-
ਗੁਰੂ ਰਵਿਦਾਸ ਜੀ ਦਾ ਪਵਿੱਤਰ ਅਸਥਾਨ ਗੁਰੂ ਜੀ ਦੀਆਂ ਸਿੱਖਿਆਵਾਂ, ਸਮਾਜਿਕ ਬਰਾਬਰੀ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਨੂੰ ਸਮਰਪਿਤ: ਪ੍ਰਗਟ ਸਿੰਘ
News By Gurbakhsh Singh Mahe — Oct 24, 2026 📍 Nawanshahr, Punjabਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ):- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਚਰਨਛੋਹ ਗੰਗਾ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕ…
-
ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ
News By R. Singh — Oct 24, 2026 📍 Ambala, Haryanaਅੰਬਾਲਾ, 24 ਅਕਤੂਬਰ (ਆਰ. ਸਿੰਘ):- ਦ੍ਰਾਮਨ, ਨਾਰਵੇ ਤੋਂ ਜਸਕਰਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਰਵੇ ਦੇ ਦ੍ਰਾਮਨ ਸ਼ਹਿਰ ਦੇ ਇਲਾਕੇ ਵਿੱਚ ਸਥਾਨਕ ਸਿੱਖਾਂ ਦੇ ਉੱਦਮ ਤਹਿਤ ਚਲਾਏ ਜਾ ਰਹੇ ਮਾਤਾ…
-
ਬੀਹੜੂ ਉਪ-ਤਹਿਸੀਲ ਭਵਨ ਦੇ ਉਦਘਾਟਨ ਮੌਕੇ ਵਿਧਾਇਕ ਵਿਵੇਕ ਸ਼ਰਮਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ
News By Paigam-E-Jagat — Oct 24, 2026 📍 Una, Himachal Pradeshਬੰਗਾਣਾ (ਊਨਾ), 24 ਅਕਤੂਬਰ:- ਕੁਟਲੈਹੜ ਵਿਧਾਨ ਸਭਾ ਹਲਕੇ ਦੇ ਬੀਹੜੂ ਵਿੱਚ 2.47 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਉਪ-ਤਹਿਸੀਲ ਦਫ਼ਤਰ ਦੇ ਭਵਨ ਦਾ ਸ਼ਨੀਵਾਰ ਨੂੰ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਤੋਂ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ। ਇਸ ਮ…
-
ਡੀਸੀ ਚੌਕ ਤੋਂ ਦਿਆਲ ਸਵੀਟਸ ਤੱਕ ਵਧਾਇਆ ਨੋ-ਪਾਰਕਿੰਗ ਅਤੇ ਨੋ-ਵੈਂਡਿੰਗ ਜ਼ੋਨ
News By Paigam-E-Jagat — Oct 24, 2026 📍 Una, Himachal Pradeshਊਨਾ, 24 ਅਕਤੂਬਰ:- ਊਨਾ ਸ਼ਹਿਰ ਵਿੱਚ ਆਵਾਜਾਈ ਅਤੇ ਵੈਂਡਿੰਗ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਨੋ-ਪਾਰਕਿੰਗ ਅਤੇ ਨੋ-ਵੈਂਡਿੰਗ ਜ਼ੋਨ ਦਾ ਘੇਰਾ ਵਧਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਦੇ ਹੁਕਮਾਂ ਅਨੁਸਾਰ ਹੁਣ ਡੀਸੀ ਚੌਕ ਤੋਂ ਰੱਕ…
-
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸਤਪਾਲ ਸਿੰਘ ਸੱਤੀ ਦਾ ਹਾਲ-ਚਾਲ ਜਾਣਿਆ
News By Paigam-E-Jagat — Oct 24, 2026 📍 Una, Himachal Pradeshਊਨਾ, 24 ਅਕਤੂਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਅੱਜ ਊਨਾ ਦੇ ਵਿਧਾਇਕ ਸਤਪਾਲ ਸਿੰਘ ਸੱਤੀ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਸਤਪਾਲ ਸਿੰਘ ਸੱਤੀ ਇਨ੍ਹੀਂ ਦਿਨੀਂ ਸਿਹਤਯਾਬ ਹੋ ਰਹੇ ਹਨ। ਉਪ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲ…
-
ਮੇਰਠ, ਯੂਪੀ ਦੀ ਸੰਗਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ
News By Rajveer Chopra — Oct 24, 2026 📍 Haroli, Himachal Pradeshਹਰੋਲੀ/ਊਨਾ, 24 ਅਕਤੂਬਰ (ਰਾਜਵੀਰ ਚੋਪੜਾ):- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੇਰਠ, ਯੂਪੀ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀ। ਇਸ ਸੰਗਤ ਵਿੱਚ ਬੇਗਮਪੁਰਾ ਧਾਮ, ਕੰਕਰ ਖੇੜਾ, ਮੇਰਠ ਤੋਂ ਸੰਤ ਰਾਮ ਕੁਮਾਰ ਅਸਨਾਵੜੇ ਜੀ ਹੋਰ ਸੰਤ…
-
ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਦੇ ਜਨਮਦਿਨ ਮੌਕੇ ਟਾਹਲੀਵਾਲ ਵਿੱਚ ਸਿਹਤ ਕੈਂਪ; 100 ਤੋਂ ਵੱਧ ਲੋਕਾਂ ਦੀ ਜਾਂਚ
News By Rajveer Chopra — Oct 24, 2026 📍 Haroli, Himachal Pradeshਹਰੋਲੀ/ਊਨਾ, 24 ਅਕਤੂਬਰ (ਰਾਜਵੀਰ ਚੋਪੜਾ):- ਹਮੀਰਪੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਦੇ ਜਨਮਦਿਨ ਮੌਕੇ ਅੱਜ ਟਾਹਲੀਵਾਲ ਵਿੱਚ ਸੰਸਦ ਮੋਬਾਈਲ ਸਿਹਤ ਸੇਵਾ ਦੇ ਸਹਿਯੋਗ ਨਾਲ ਸਿਹਤ ਕੈਂਪ ਲਗਾਇਆ ਗਿਆ। ਪ੍ਰਯਾਸ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸੰਸਦ ਮ…
-
ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਆਨਰੇਰੀ ਜਨਰਲ ਸਕੱਤਰ ਮੀਨਾ ਕੰਬੋਜ ਨੇ ਜ਼ਿਲ੍ਹਾ ਪੱਧਰੀ ਬਾਲ ਉਤਸਵ-2026 ਦੀ ਸਮਾਪਤੀ ਕੀਤੀ
News By R. Singh — Oct 24, 2026 📍 Ambala, Haryanaਅੰਬਾਲਾ, 23 ਅਕਤੂਬਰ (ਆਰ. ਸਿੰਘ):- ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਅੰਬਾਲਾ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਬਾਲ ਉਤਸਵ-2026 ਸ਼ੁੱਕਰਵਾਰ ਨੂੰ ਕੁਮਾਰੀ ਰੁਕਮਣੀ ਦੇਵੀ ਹਾਲ ਵਿਖੇ ਸਮਾਪਤ ਹੋ ਗਿਆ। ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਆਨਰੇਰੀ ਜਨਰਲ ਸਕ…