ਅੱਜ ਕਲਾਕਾਰ ਸੰਗੀਤ ਸਭਾ ਰਜਿ ਨਵਾਂਸ਼ਹਿਰ ਸ਼ਹਿਰ ਵਲੋਂ ਥਾਣਾ ਸਿਟੀ ਦੇ ਐੱਸ ਐੱਚ ਓ ਸਰਦਾਰ ਮਹਿੰਦਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਲੱਖਵਿੰਦਰ ਲੱਖਾ ਸੂਰਾਪੁਰੀਆ, ਦਿਲਵਰ ਜੀਤ ਦਿਲਵਰ, ਵਾਸਦੇਵ ਪ੍ਰਦੇਸੀ, ਬਲਵਿੰਦਰ ਸਿੰਘ ਭੰਗਲ, ਸਤਨਾਮ ਅਣਖੀ, ਗੀਤਕਾਰ ਬਿੰਦਰੀ ਬੇਗਮਪੁਰੀਆ, ਅਨਮੋਲ ਵਿਰਕ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਅੱਜ ਕਲਾਕਾਰ ਸੰਗੀਤ ਸਭਾ ਰਜਿ ਨਵਾਂਸ਼ਹਿਰ ਸ਼ਹਿਰ ਵਲੋਂ ਥਾਣਾ ਸਿਟੀ ਦੇ ਐੱਸ ਐੱਚ ਓ ਸਰਦਾਰ ਮਹਿੰਦਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।