ਅੱਜ ਪਿੰਡ ਐਮਾ ਮੁਗਲਾਂ ਚ ਗਰਾਮ ਪੰਚਾਇਤ ਦਾ ਆਮ ਇਜਲਾਸ ਕੀਤਾ ਗਿਆ। ਇਸ ਆਮ ਇਜਲਾਸ ਦੀ ਅਗਵਾਈ ਸਰਪੰਚ ਹਰਜਿੰਦਰ ਸਿੰਘ ਨੇ ਕੀਤੀ। ਇਸ ਵਿੱਚ ਸਾਰੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਲੋਕ ਇਕੱਠੇ ਹੋਏ। ਇਸ ਵਿੱਚ ਸਾਰੇ ਪਿੰਡ ਦੇ ਕੰਮਾਂ ਬਾਰੇ ਚਰਚਾ ਕੀਤੀ ਗਈ ਤੇ ਪਿੰਡ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ।
ਇਸ ਮੌਕੇ ਤੇ ਰਜਿੰਦਰ ਕੁਮਾਰ (ਸਰਪੰਚ), ਸੁਖਦੇਵ ਰਾਮ (ਪੰਚ ), ਕੁਲਵਿੰਦਰ ਕੁਮਾਰ (ਪੰਚ ), ਅਜੇ ਕੁਮਾਰ (ਪੰਚ), ਜਸਵੀਰ ਕੌਰ, ਸੋਢੀ ਰਾਮ ਲੰਬੜਦਾਰ, ਬਲਵੀਰ ਸਿੰਘ ਲੰਬੜਦਾਰ, ਆਸ਼ਾ ਰਾਣੀ (ਆਂਗਣਵਾੜੀ ਵਰਕਰ), ਅੰਜੂ ਆਸ਼ਾ ਵਰਕਰ, ਵਿਨੇ ਕੁਮਾਰ, ਹੈਲਥ ਡਿਪਾਰਟਮੈਂਟ ਮਨਜੀਤ ਕੁਮਾਰ, ਗੁਰਪ੍ਰੀਤ ਸਿੰਘ, ਗੁਰਮਿੰਦਰ ਸਿੰਘ, ਪਰਮਜੀਤ ਸਿੰਘ, ਸ਼ਿੰਗਾਰਾ ਰਾਮ, ਹਰਜਿੰਦਰ ਪਾਲ, ਵਿਮਲਾ ਦੇਵੀ ਅਤੇ ਸੁਖਵਿੰਦਰ ਕੌਰ ਆਦਿ ਸ਼ਾਮਿਲ ਸਨ।
ਅੱਜ ਪਿੰਡ ਐਮਾ ਮੁਗਲਾਂ ਚ ਗਰਾਮ ਪੰਚਾਇਤ ਦਾ ਆਮ ਇਜਲਾਸ ਕੀਤਾ ਗਿਆ।
