ਟੈਂਕਰ-ਰੋਲਸ ਰਾਇਸ ਦੀ ਆਹਮੋ-ਸਾਹਮਣੇ ਟੱਕਰ, ਟਰੱਕ 'ਚ ਸਵਾਰ ਦੋਵੇਂ ਮਰੇ, ਕਾਰ 'ਚ ਸਵਾਰ ਸਾਰੇ ਬਚੇ
ਪੁਲਸ ਨੇ ਅੱਜ ਦੱਸਿਆ ਕਿ ਹਰਿਆਣਾ ਦੇ ਨੂਹ 'ਚ ਦਿੱਲੀ-ਮੁੰਬਈ-ਬੜੌਦਾ ਐਕਸਪ੍ਰੈੱਸਵੇਅ 'ਤੇ ਭਾਰੀ ਵਾਹਨ ਦੇ ਲਗਜ਼ਰੀ ਕਾਰ ਨਾਲ ਟਕਰਾ ਜਾਣ ਕਾਰਨ ਇਕ ਤੇਲ ਟੈਂਕਰ ਟਰੱਕ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਮੌਤ ਹੋ ਗਈ ਜਦਕਿ ਰੋਲਸ-ਰਾਇਸ 'ਚ ਸਵਾਰ ਤਿੰਨ ਸਵਾਰ ਜ਼ਖਮੀ ਹੋ ਗਏ।