ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਅੱਡਾ ਬਡੇਸਰੋਂ ਦੇ ਗਿਆਨ ਚੰਦ ਵਲੋਂ ਸੜਕ ਤੇ ਡਿਗਿਆ ਮਿਲਿਆ ਇਕ ਲੇਡੀਜ਼ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜੋ ਕਿ ਅੱਜ ਕੱਲ ਦੇ ਸਮੇਂ ਵਿੱਚ ਕੋਈ ਨਹੀਂ ਕਰਦਾ l ਇਹ ਪਰਸ ਕਮਲਜੀਤ ਕੌਰ ਸਪੁੱਤਰੀ ਰਾਮ ਲੁਭਾਇਆ ਵਾਸੀ ਸਤਨੌਰ ਦਾ ਸੀ l ਜੋ ਕਿ ਸੜਕ ਕਿਨਾਰੇ ਪਿਆ ਰਾਤ ਸਮੇਂ ਮਿਲਿਆ ਸੀ ਵਾਪਸ ਕਰ ਦਿੱਤਾ l ਜਿਸ ਵਿੱਚ ਅਧਾਰ ਕਾਰਡ, ਏ ਟੀ ਐਮ ਕਾਰਡ ,ਹੋਰ ਜਰੂਰੀ ਕਾਗਜ਼ਾਤ ਅਤੇ ਕੁੱਝ ਪੈਸੇ ਵੀ ਸਨ l ਇਸ ਸਮੇ ਕਮਲਜੀਤ ਕੌਰ ਦੇ ਪਰਿਵਾਰਕ ਮੈਬਰਾਂ ਵਲੋਂ ਗਿਆਨ ਚੰਦ ਦਾ ਧੰਨਵਾਦ