ਪਟਿਆਲਾ, 3 ਜਨਵਰੀ - ਨਵੇਂ "ਹਿਟ ਐਂਡ ਰਨ" ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਜ਼ਿਆਦਾਤਰ ਪੈਟਰੋਲ ਪੰਪ ਸ਼ੁਰੂ ਹੋ ਗਏ ਹਨ, ਜਿਸ ਸਦਕਾ ਲੋਕਾਂ ਸੁਖ ਦਾ ਸਾਹ ਲਿਆ ਹੈ।
ਹੜਤਾਲ ਕਾਰਨ ਜਿਹੜੇ ਪੰਪ ਡਰਾਈ ਹੋ ਗਏ ਸਨ, ਉਹ ਵੀ ਜਲਦੀ ਹੀ ਸਪਲਾਈ ਦੇਣੀ ਸ਼ੁਰੂ ਕਰ ਦੇਣਗੇ, ਟਰੱਕ ਤੇਲ ਲੈਣ ਲਈ ਰਵਾਨਾ ਹੋ ਗਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਯਕੀਨ ਨਾ ਕਰਨ।
ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਸਲਪਾਈ ਸ਼ੁਰੂ
