ਪਟਿਆਲਾ- ਮਾਂ ਦਿਵਸ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ,ਸਕੇਤ ਹਸਪਤਾਲ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਫਸਟ ਏਡ ਟਰੇਨਰ ਸੁਪਰਵ ਇਜਰ ਕਾਕਾ ਰਾਮ ਵਰਮਾ,ਪ੍ਰਮਿੰਰ ਮਨਚੰਦਾ,ਰਾਮ ਸਰਨ ਏ ਐਸ ਆਈ,ਡਾ ਚਾਰੂ ਗੋਤਮ,ਜਸਪ੍ਰੀਤ ਸੰਧੂ,ਪਰਮਿੰਦਰ ਵਰਮਾ ਰਣਜੀਤ ਕੋਰ,ਨੇ ਉਪਕਾਰ ਸਿੰਘ ਦੀ ਅਗਵਾਈ ਵਲੋ ਚਲਾਈ ਲਹਿਰ "ਹਰ ਮਨੁੱਖ ਲਾਵੇ ਦੋ ਰੁੱਖ"ਰਾਹੀ ਡੀ ਐਮ ਡੱਬਲੂ ਦੇ ਨੇੜੇ ਡਾਕਖਾਨੇ ਦੇ ਗਰਾਉਂਡ ਵਿੱਚ ਪੋਦੇ ਲਗਾਏ।
ਮਾਂ ਦੀ ਛਾਂ ਕੇਵਲ ਮਨੁੱਖ ਹੀ ਨਹੀ ਦੇਵਤੇ ਵੀ ਮਾਣ ਮਹਿਸੂਸ ਕਰਦੇ ਹਨ--ਉਪਕਾਰ ਸਿੰਘ
