ਗੜ੍ਹਸ਼ੰਕਰ, 9 ਅਕਤੂਬਰ - ਇੱਥੋਂ ਦੇ ਪਿੰਡ ਅਕਾਲਗੜ੍ਹ ਦੇ ਸਰਪੰਚ ਅਤੇ ਬਾਕੀ ਪੰਚਾਇਤ ਮੈਂਬਰ ਸਰਬ ਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਚੁਣੇ ਗਏ, ਪੰਚਾਇਤ ਵਿੱਚ ਸਰਪੰਚ ਮਾਸਟਰ ਬਲਵੀਰ ਸਿੰਘ ਅਤੇ ਪੰਚਾਂ ਵਜੋਂ ਨਰਿੰਦਰ ਪਾਲ ਸਿੰਘ, ਹਰਪਾਲ ਸਿੰਘ, ਜਸਪ੍ਰੀਤ ਸਿੰਘ ਚੋਪੜਾ ਅਤੇ ਬਲਜਿੰਦਰ ਕੌਰ ਚੁਣੇ ਗਏ।ਨਵੀਂ ਚੁਣੀ ਗਈ ਪੰਚਾਇਤ ਨੇ ਬੀਡੀਪੀਓ ਗੜਸ਼ੰਕਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਆਪਣੀ ਪੰਚਾਇਤ ਦੀ ਜਾਣਕਾਰੀ ਦਿੱਤੀ।
ਮਾਸਟਰ ਬਲਵੀਰ ਸਿੰਘ ਪਿੰਡ ਅਕਾਲਗੜ੍ਹ ਦੇ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ
