ਚੰਡੀਗੜ੍ਹ, 30 ਜੂਨ:- ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ ਸ੍ਰੀ ਧੀਰੇਂਦਰ ਖੜਗਟਾ ਨੂੰ ਤੁਰੰਤ ਪ੍ਰਭਾਵ ਨਾਲ ਫਰੀਦਾਬਾਦ ਸਮਾਰਟੀ ਸਿਟੀ ਲਿਮੀਟੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਵੱਧ ਕਾਰਜਭਾਰ ਸੌਂਪਿਆ ਹੈ।
          ਸ੍ਰੀ ਧੀਰੇਂਦਰ ਖੜਗਟਾ ਮੌਜੂਦਾ ਵਿੱਚ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਅਤੇ ਨਗਰ ਨਿਗਮ ਫਰੀਦਾਬਾਦ ਦੇ ਕਮਿਸ਼ਨਰ ਵਜੋ ਕੰਮ ਕਰ ਰਹੇ ਹਨ।