ਕਨੇਡਾ ਦੇ ਸਰਟੀਫਾਈਡ ਟਰਾਂਸਲੇਟਰ ਅਤੇ ਮਾਹਿਲਪੁਰ ਦੇ ਉੱਘੇ ਅਧਿਆਪਕ ਸ ਤੀਰਥ ਸਿੰਘ ਖਾਬੜਾ ਨੂੰ ਕਰੂੰਬਲਾਂ ਭਵਨ ਵਿੱਚ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਆਪਣੀ ਪੁਸਤਕ 'ਮਾਹਿਲਪੁਰ ਦਾ ਫੁੱਟਬਾਲ ਸੰਸਾਰ' ਭੇਟ ਕਰਦੇ ਹੋਏl
ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਕੈਨੇਡਾ ਦੇ ਪ੍ਰਮਾਣਿਤ ਅਨੁਵਾਦਕ ਨੂੰ ਆਪਣੀ ਪੁਸਤਕ ‘ਮਾਹਿਲਪੁਰ ਦਾ ਫੁੱਟਬਾਲ ਵਿਸ਼ਵ’ ਭੇਟ ਕਰਦੇ ਹੋਏ।
