ਪਟਿਆਲਾ:- ਬੀਤੇ ਦਿਨੀ ਸ਼ਨੀਵਾਰ ਨੂੰ ਸਵੇਰੇ 8:00 ਵਜੇ ਤੋਂ 5:00 ਵਜੇ ਤੱਕ ਨਗਰ ਨਿਗਮ ਸਵੀਪਰ ਯੂਨੀਅਨ ਦੀ ਚੋਣ ਹੋਈ। ਜਿਸ ਵਿੱਚ ਇੱਕ ਪਾਸੇ ਬੱਬੂ ਸੇਲਵਾਨ ਜਿਨ੍ਹਾਂ ਦਾ ਚੋਣ ਨਿਸ਼ਾਨ ਤ੍ਰਿਸ਼ੂਲ ਸੀ ਅਤੇ ਦੂਜੇ ਪਾਸੇ ਸ਼ਮੀ ਸੋਦੇ ਜਿਹਨਾਂ ਦਾ ਚੋਣ ਨਿਸ਼ਾਨ ਸ਼ੇਰ ਸੀ। ਜਿਹੜੀਆਂ 18—04—2026 ਨੂੰ ਵੋਟਿੰਗ ਹੋਈ। ਜਿਸ ਦਾ ਰਿਜਲਟ 18—04—2026 ਨੂੰ ਸ਼ਾਮ 6:00 ਵਜੇ ਆਇਆ। ਜਿਸ ਵਿੱਚ ਬਾਬੂ ਰਾਮ ਸੇਲਬਾਨ ਨੇ ਟੋਟਲ 811 ਵਿਚੋਂ 573 ਵੋਟਾਂ ਬਾਬੂ ਰਾਮ ਸੇਲਵਾਨ ਅਤੇ ਸ਼ਮੀ ਸੋਦੇ ਨੂੰ 234 ਵੋਟਾਂ ਪਈਆਂ।
ਬਾਬੂ ਪ੍ਰਧਾਨ 339 ਵੋਟਾਂ ਨਾਲ ਜੇਤੂ ਰਹੇ। ਜਿਸ ਵਿੱਚ ਬੱਬੂ ਪ੍ਰਧਾਨ ਬਹੁਤ ਵੱਡੀ ਲੀਡ ਨਾਲ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਰਹੇ। ਜਿਸ ਵਿੱਚ ਪ੍ਰਧਾਨ ਨੇ ਮੁਲਾਜਮਾਂ ਅਤੇ ਪਟਿਆਲਾ ਸ਼ਹਿਰ ਦੇ ਆਪਣੇ ਸਮਾਜ ਦੇ ਪ੍ਰਧਾਨ ਦਿਵਾਉਣ ਦਾ ਅਤੇ ਆਪਣੀ ਸਾਰੀ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।
ਵਿਸ਼ੇਸ਼ ਤੌਰ ਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਸੇਸਵਾਲ, ਵਾਇਸ ਪ੍ਰਧਾਨ ਅਮਰਜੀਤ, ਮੋਨੂੰ ਰੱਖੜਾ ਜੀ, ਅਮਨਦੀਪ (ਬਾਦਲ) ਦਾ ਧੰਨਵਾਦ ਕੀਤਾ ਗਿਆ ਅਤੇ ਧੀਰੋ ਨਗਰ ਤੋਂ ਹੈਪੀ ਲੋਹਟ, ਸੰਜੇ ਕਲੋਨੀ ਤੋਂ ਪਵਨ ਭੂਮਕ ਜੀ ਤੇ ਕੈਲੀਰੀਕਲ ਯੂਨੀਅਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਜੀ ਅਤੇ ਉਨ੍ਹਾਂ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਸੀਤਾ ਰਾਮ ਦਾ ਵਿਸ਼ੇਸ਼ ਤੌਰ ਤੇ ਬੱਬੂ ਪ੍ਰਧਾਨ ਵੱਲੋਂ ਸਾਰੀਆਂ ਜਥੇਬੰਦੀਆਂ ਤੇ ਮੁਲਾਜਮਾਂ ਦਾ ਵਿਸ਼ੇਬ ਤੌਰ ਤੇ ਧੰਨਵਾਦ ਕੀਤਾ ਗਿਆ।
ਪ੍ਰਧਾਨ ਕਰਮਜੀਤ ਲਚਕਾਣੀ, ਚੇਅਰਮੈਨ ਅਜੇ ਚੋਧਰੀ, ਸੁਨਿਲ ਗਾਗਟ ਨਾਭਾ ਜਿਲ੍ਹਾ ਪ੍ਰਧਾਨ ਪਟਿਆਲਾ, ਅਜੇ ਹੰਸ ਦਾ ਵੀ ਵਿਸ਼ੇਸ਼ ਤੌਰ ਤੇ ਬੱਬੂ ਪ੍ਰਧਾਨ ਅਤੇ ਟੀਮ ਵੱਲੋਂ ਧੰਨਵਾਦ ਕੀਤਾ।
