'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਸ ਸ ਸ ਸ ਸਿਵਲ ਲਾਇਨ ਪੋਦੇ ਲਗਾਏ ਤੇ ਵਿਦਿਆਰਥੀਆ ਨੂੰ ਵੰਡੇ-ਪ੍ਰਿੰਸੀਪਲ ਸੀ਼ਮਾ ਉਪੱਲ
ਪਟਿਆਲਾ- ਜਿੱਲਾ ਸਿੱਖਿਆ ਅਫਸਰ ਸ੍ਰੀ ਸੰਜੀਵ ਸਰਮਾ ਜੀ ਦੇ ਨਿਸਾ਼ ਨਿਰਦੇਸਾ ਅਨਸਾਰ ਅੱਜ ਸਰਕਾਰੀ ਸੀਨੀਅਰ ਸਕੈੰਡਰੀ ਸਮਾਰਟ ਸਕੂਲ ਸਿਵਲ ਲਾਇਨ ਪਟਿਆਲਾ ਪ੍ਰਿੰਸੀਪਲ ਸੀ਼ਮਾ ਉਪੱਲ ਜੀ ਦੀ ਅਗਵਾਈ ਵਿੱਚ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ ਸਕੂਲ ਵਿੱਚ ਪੋਦੇ ਲਗਾਏ ਤੇ ਵਿਦਿਆਰਥੀਆ ਪੋਦੇ ਲਗਾਉਣ ਲਈ ਦਿਤੇ।

ਪ੍ਰਿੰਸੀਪਲ ਸੀਮਾ ਉਪੱਲ ਨੇ ਕਿਹਾ ਵਾਤਾਵਰਨ ਨੂੰ ਬਚਾਉਣ ਵਾਸਤੇ ਹਰੇਕ ਵਿਦਿਆਰਥੀ ਆਪਣੇ ਜਨਮ ਦਿਨ ਤੇ " ਹਰ ਮਨੁੱਖ ਲਾਵੇ ਦੋ ਰੁੱਖ " ਆਪਣੀ ਮਾਂ ਦੇ ਨਾਮ ਤੇ ' ਏਕ ਪੇੜ ਮਾਂ ਕੇ ਨਾਮ ' ਜਰੂਰ ਲਗਾਉਣਾ ਚਾਹੀਦਾ ਹੈ ਤੇ ਇਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।
ਵਾਤਾਵਰਨ ਨੂੰ ਮਨੁੱਖੀ ਜੀਵਨ ਲ ਈ ਮਹੁਤਪੂਰਨ ਦੱਸਿਆ ਤੇ ਕਿਹਾ ਕੁੱਦਰਤ ਨੂੰ ਸਰੁੱਖਿਅੱਤ ਰੱਖਣ ਲ ਈ ਵੱਧ ਤੋ ਵੱਧ ਪੌਦੇ/ ਰੁੱਖ ਲਗਾਉਣ ਲ ਈ ਪ੍ਰੇਰਿਤ ਕੀਤਾ।ਸ੍ਰੀ ਕਾਕਾ ਰਾਮ ਵਰਮਾ ਜੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆ ਦੇ ਉੱਜਵਲ ਭਵਿੱਖ ਵ ਈ ਵੱਧ ਤੋ ਵੱਧ ਪੋਦੇ ਲਗਾਣੇ ਚਾਹੀਦੇ ਹਨ।
ਉਪਕਾਰ ਸਿੰਘ ਨੇ ਕਿਹਾ ਸਾਨੂੰ ਪੋਦੇ ਲਗਾ ਕੇ ਉਨ੍ਹਾ ਦੀ ਦੇਖ ਭਾਲ ਕਰਨੀ ਜਰੂਰੀ ਹੈ ਤਾਹੀ ਪੌਦਾ ਲਗਾਉਣ ਦਾ ਫਾਇਦਾ ਹੈ।ਇਸ ਮੋਕੇ ਸ੍ਰੀ ਰਾਮ ਲਾਲ,ਨਵਜੋਤ ਕੋਰ,ਸਤਵੰਤ ਕੋਰ, ਮੋਨਿਕਾ ਸਰਮਾ ਤੇ ਸਮੂੰਹ ਸਟਾਫ ਹਾਜਰ ਸਨ।