ਪਟਿਆਲਾ ਕਾਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਸ਼ਹੀਦਾਂ ਨੂੰ ਸ਼ਰਧਾਂਜਲੀ

ਪਟਿਆਲਾ- ਕਾਰ ਬਾਜ਼ਾਰ ਐਸੋਸੀਏਸ਼ਨ ਪਟਿਆਲਾ ਛੋਟੀ ਬਾਰਾਂਦਰੀ ਵੱਲੋਂ ਜੰਮੂ ਕਸ਼ਮੀਰ ਪਹਿਲਗਾਮ ਵਿੱਚ ਮਾਰੇ ਗਏ ਸ਼ਹੀਦਾਂ ਨੂੰ ਪਟਿਆਲਾ ਕਾਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਟੈਂਟ ਲਗਾ ਕੇ ਸਾਰਿਆਂ ਨੇ ਧਰਨਾ ਦਿੱਤਾ ਅਤੇ ਅਤੇ ਸਰਕਾਰ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣ ਲਈ ਅਪੀਲ ਕੀਤੀ।

ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸ਼ਰਮਾ, ਸੰਜੇ ਕੁਮਾਰ ਗੋਇਲ(ਵਾਈਸ ਪ੍ਰਧਾਨ), ਅਨਿਲ ਚੁਘ (ਬੰਟੀ), ਅਨਿਲ ਵਧਵਾ, ਨੀਸ਼ੂ ਰਮੇਸ਼ ਵਧਵਾ, ਸਤਪਾਲ ਸਿੰਘ, ਗੁਰਮਿੰਦਰ ਸੈਣੀ, ਲਲਿਤ ਕੁਮਾਰ, ਲਾਲੀ ਜੀ, ਮੱਖਨ ਸਿੰਘ, ਜਤਿੰਦਰ ਪਾਲ ਕਥੂਰੀਆ, ਪਰਮ, ਡਾਕਟਰ ਹਰਬੰਸ ਸਿੰਘ, ਸੁਖਾ ਸੈਣੀ, ਪਵਿੱਤਰ ਸੈਣੀ, ਜਸਵਿੰਦਰ ਕਾਕਾ, ਸੰਜੇ ਵੋਹਰਾ, ਨਰੇਸ਼ ਵਰਮਾ, ਸ਼ਿਵ ਬੱਬਰ, ਚੰਨੀ ਜੀ, ਬਲਵੀਰ ਸਿੰਘ, ਰਵਿੰਦਰ ਸ਼ਰਮਾ (ਸੋਨੂ), ਸੂਭਾਸ ਚੰਦ ਕਾਲਾ ਅਤੇ ਦੁੱਗਲ ਜੀ ਆਦੀ ਨੇ ਆਪਣੇ ਇਸ ਵਿੱਚ ਹਾਜ਼ਰ ਹੀ ਲਗਾਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।