ਗੋਆ ਮੈਡੀਕਲ ਕਾਲਜ ਦੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਡਾ. ਰਵਿੰਦਰ ਪਾਲ ਸਿੰਘ ਸਿਬੀਆ ਨੂੰ ਯੂਨੀਅਨ ਵੱਲੋਂ ਰੱਖੀਆਂ ਮੰਗਾਂ ਲਈ ਵਧਾਈਆਂ।

ਪਟਿਆਲਾ- ਨਵੇਂ ਬਣੇ ਡਾਇਰੈਕਟਰ ਪ੍ਰਿੰਸੀਪਲ ਡਾ ਰਵਿੰਦਰ ਪਾਲ ਸਿੰਘ ਸਿਬੀਆ ਗੋ ਮੈਡੀਕਲ ਕਾਲਜ ਪਟਿਆਲਾ ਜੀ ਨੂੰ ਸ਼ੁਭਕਾਮਨਾਵਾਂ ਦੇਣ ਲਈ ਦੀ ਕਲਾਸ ਫੌਰਥ ਗੌਰਮਿੰਟ ਇਮਪਲਾਈ ਯੂਨੀਅਨ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਜੀ ਆਪਣੀ ਜਥੇਬੰਦੀ ਨਾਲ ਪਹੁੰਚੇ, ਤੇ ਡਾਇਰੈਕਟਰ ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਸਿਬੀਆ ਜੀ ਨਾਲ ਮੁਲਜ਼ਮਾਂ ਪ੍ਰਤੀ ਪਿਛਲੀਆ ਮੰਗਾ ਬਾਰੇ ਜਾਣੂ ਕਰਵਾਇਆ ਗਿਆ।

 ਡਾਇਰੈਕਟਰ ਪ੍ਰਿੰਸੀਪਲ ਜੀ ਨੇ ਮੰਗਾ ਨੂੰ ਪੂਰਨ ਕਰਨ ਦਾ ਵਿਸ਼ਵਾਸ਼ ਦੁਆਇਆ ਗਿਆ। ਜਥੇਬੰਦੀ ਨੇ ਡਾਇਰੈਕਟਰ ਪ੍ਰਿੰਸੀਪਲ ਜੀ ਦਾ ਧੰਨਵਾਦ ਕੀਤਾ। ਜਥੇਬੰਦੀ ਵਿੱਚ ਪਹੁੰਚੇ ਅਹੁਦੇਦਾਰ, ਪ੍ਰਧਾਨ ਅਰੁਣ ਕੁਮਾਰ ਮੈਡੀਕਲ ਕਾਲਜ ਪਟਿਆਲਾ, ਚੇਅਰਮੈਨ, ਭੋਲਾ ਭਲਵਾਨ, ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਅਮਨ ਕੁਮਾਰ, ਸ਼ੰਕਰ, ਗੀਤਾਂ, ਅਨੀਤਾ, ਆਦਿ।