ਵਿਸ਼ੇਸ਼ ਸਨਮਾਨ; ਮਨਪ੍ਰੀਤ ਸਿੰਘ ਰੌਕੀ ਮੋਲਾ ਨੂੰ ਜਿਲਾ ਪ੍ਰਧਾਨ ਐਸ ਸੀ ਵਿੰਗ ਦੀ ਖੁਸ਼ੀ ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਗੜ੍ਹਸ਼ੰਕਰ- ਮਨਪ੍ਰੀਤ ਸਿੰਘ ਰੌਕੀ ਮੋਲਾ ਨੂੰ ਜਿਲਾ ਪ੍ਰਧਾਨ ਐਸ ਸੀ ਵਿੰਗ ਦੀ ਖੁਸ਼ੀ ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ, ਬਾਬਾ ਅੰਬੇਡਕਰ ਸਭਾ ਵਲੋਂ ਪ੍ਰਧਾਨ ਸ਼ਿੰਦਾ ਜੀ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਰੌਕੀ ਮੋਲਾ ਜੀ ਨੂੰ ਪੰਜਾਬ ਸਰਕਾਰ ਨੇ ਸਾਡੇ ਜਿਲ੍ਹੇ ਦਾ ਪ੍ਰਧਾਨ ਬਣਾਇਆ ਹੈ।

ਇਸ ਖੁਸ਼ੀ ਨੂੰ ਮੁਖ ਰੱਖ ਕੇ ਸਕੂਲ ਦੇ ਬੱਚਿਆਂ ਨੂੰ ਕੌਲਡਰਿਕ ਸਮੌਸੇ ਤੇ ਮਿਠਾਈਆਂ ਵੰਡੀਆਂ ਗਈਆਂ। ਇਸ  ਮੌਕੇ ਸਕੂਲ ਸਟਾਪ ਅਤੇ ਬੱਚੇ ਹਾਜਰ ਸਨ। ਬਾਬਾ ਸਾਹਿਬ ਡਾ  ਭੀਮ ਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਜੀ ਵੱਲੋ ਸਾਰਾ ਪਰਬੰਧ  ਕੀਤਾ ਗਿਆ। ਇਸ ਮੌਕੇ ਤੇ ਡਾ ਲਖਵਿੰਦਰ ਕੁਮਾਰ ਬਿਲੜੌ , ਹੈਪੀ ਸਾਧੌਵਾਲ, ਪ੍ਰੀਤ ਪਾਰੋਵਾਲ, ਬਲਜਿੰਦਰ ਸਿੰਘ ਹਾਜਰ ਸਨ।