ਸਮਾਜਸੇਵੀ ਪੁਨੀਤ ਬੇਦੀ ਨੇ ਪ੍ਰਭ ਆਸਰਾ ਕੁਰਾਲੀ ਵਿਖੇ ਮਨਾਇਆ ਆਪਣਾ ਜਨਮਦਿਨ

ਐਸ.ਏ.ਐਸ. ਨਗਰ, 7 ਜੂਨ- ਖਰੜ ਦੇ ਵਸਨੀਕ ਸਮਾਜ ਸੇਵਕ ਸ੍ਰੀ ਪੁਨੀਤ ਬੇਦੀ ਵੱਲੋਂ ਆਪਣੇ ਜਨਮਦਿਨ ਮੌਕੇ ਪ੍ਰਭ ਆਸਰਾ ਕੁਰਾਲੀ ਵਿਖੇ ਜਾ ਕੇ ਉੱਥੇ ਰਹਿੰਦੇ ਲੋਕਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਕੱਪੜੇ, ਫਲ ਅਤੇ ਖਾਣ-ਪੀਣ ਦੀਆਂ ਚੀਜਾਂ ਵੰਡੀਆਂ।

ਸ੍ਰੀ ਬੇਦੀ ਨੇ ਕਿਹਾ ਕਿ ਉਹ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਤਿਆਰ ਹਨ ਅਤੇ ਜਦੋਂ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਾਜਰ ਹੋਣਗੇ।