ਪਿੰਡ ਕੋਟ ਰਾਜਪੂਤ ਬਸਤੀ ਵਿੱਚ ਸ਼੍ਰੀ ਮਦ ਭਾਗਵਤ ਗੀਤਾ 11 ਜੁਲਾਈ ਤੋਂ 17 ਜੁਲਾਈ ਤੱਕ
ਗੜਸ਼ੰਕਰ, 2 ਜੁਲਾਈ- ਪਿੰਡ ਕੋਟ ਰਾਜਪੂਤ ਬਸਤੀ ਤੋਂ ਪ੍ਰਵੇਸ਼ ਰਾਣਾ, ਸਤੀਸ਼ ਰਾਣਾ, ਸੰਗਤਾਂ ਚਾਚਾ ਅਤੇ ਸ਼ਾਲੀਵਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ਦੇ ਸ੍ਰੀ ਬਾਬਾ ਵਨਖੰਡੀ ਵਾਲਾ ਮੰਦਿਰ, ਕੋਟ ਰਾਜਪੂਤ ਬਸਤੀ ਵਿੱਚ ਪਹਿਲੀ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ 11 ਜੁਲਾਈ ਤੋਂ 17 ਜੁਲਾਈ ਤੱਕ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਕਥਾ ਰੋਜ਼ਾਨਾ ਸਵੇਰੇ 11 ਵਜੇ ਆਰੰਭ ਹੋਵੇਗੀ ਤੇ ਬਾਅਦ ਦੁਪਹਿਰ 2 ਵਜੇ ਤੱਕ ਚੱਲੇਗੀ। ਉਹਨਾਂ ਦਾ ਦੱਸਿਆ ਕਿ ਕਥਾ ਵਿਆਸ ਤੋਂ ਧਰਮ ਰਤਨ ਸ੍ਰੀ ਨੀਲ ਕੰਠ ਕੌਸ਼ਲ ਜੀ ਮਹਾਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।