ਰੋਹਿਤ ਕੁਮਾਰ ਨੂੰ 5000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ
ਗੜਸ਼ੰਕਰ, 23 ਜੂਨ- ਗੜਸ਼ੰਕਰ ਇਲਾਕੇ ਦੇ ਨਾਮੀ ਸਮਾਜ ਸੇਵਕ ਹਰਜੀਤ ਸਿੰਘ ਨਾਗਪਾਲ, ਪ੍ਰਧਾਨ ਭਾਈ ਘਨੀਆਂ ਜੀ ਵੈਲਫੇਅਰ ਸੁਸਾਇਟੀ ਗੜਸ਼ੰਕਰ ਵੱਲੋਂ ਪੱਦੀ ਖੁੱਤੀ ਦੇ ਹਾਦਸਾ ਗ੍ਰਸਤ ਰੋਹਿਤ ਕੁਮਾਰ ਨੂੰ ਇਲਾਜ ਲਈ 5000 ਰੁਪਏ ਦੀ ਸਹਾਇਤਾ ਰਾਸ਼ੀ ਗੂਗਲ ਪੇ ਰਾਹੀਂ ਭੇਜੀ ਗਈ। ਹਰਜੀਤ ਸਿੰਘ ਨਾਗਪਾਲ ਨੇ ਸਮਾਜ ਸੇਵਕ ਪੰਕਜ ਸ਼ੋਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਇਸ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।