ਕਨਵਰ ਅਰੋੜਾ ਕੰਸਲਟੈਂਟ ਵਲੋਂ 21 ਤੋਂ 26 ਜੁਲਾਈ ਤੱਕ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਵਿਚ ਸਟੱਡੀ ਵੀਜ਼ਾ ਐਡਮਿਸ਼ਨ ਕੈਂਪ
ਗੜ੍ਹਸ਼ੰਕਰ, 19 ਜੁਲਾਈ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਕੰਪਨੀ ਦੇ ਦੋਵਾਂ ਦਫਤਰਾਂ ਚ ਸਟੱਡੀ ਵੀਜ਼ਾ ਐਡਮਿਸ਼ਨ ਕੈਂਪ ਲੱਗਣ ਜਾ ਰਿਹਾ ਹੈ। 21 ਜੁਲਾਈ ਤੋਂ 26 ਜੁਲਾਈ ਹੈਡ ਆਫ਼ਿਸ ਨਵਾਂਸ਼ਹਿਰ ਅਤੇ ਬ੍ਰਾਂਚ ਆਫ਼ਿਸ ਗੜ੍ਹਸ਼ੰਕਰ ਵਿਖ਼ੇ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਵਿਿਦਆਰਥੀਆਂ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਜਿੰਨੇ ਵੀ ਸਵਾਲ ਹਨ ਓਹਨਾ ਦਾ ਮੌਕੇ ਤੇ ਹੱਲ ਦੱਸਿਆ ਜਾਵੇਗਾ।

21 ਜੁਲਾਈ ਨਵਾਂਸ਼ਹਿਰ ਅਤੇ 22 ਜੁਲਾਈ ਨੂੰ ਗੜ੍ਹਸ਼ੰਕਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਾਣਕਾਰੀ ਲੈ ਸਕਦੇ ਹਨ ਬੱਚੇ। ਕੰਪਨੀ ਦੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਬਹੁਤ ਵਧੀਆ ਨਤੀਜੇ ਆਏ ਹਨ। ਸਪਾਊਜ਼ ਨੂੰ ਵੀ ਨਾਲ਼ ਲੈ ਕੇ ਜਾਇਆ ਜਾ ਸਕਦਾ ਹੈ।23 ਜੁਲਾਈ ਨਵਾਂਸ਼ਹਿਰ ਅਤੇ 24 ਜੁਲਾਈ ਗੜ੍ਹਸ਼ੰਕਰ ਯੂ ਕੇ ਐਡਮਿਸ਼ਨ ਕੈੰਪ ਲਗੇਗਾ ਯੂ ਕੇ ਜਾਣ ਦੇ ਚਾਹਵਾਨ ਬਿਨਾਂ ਆਈਲੈਟਸ ਬਾਰ੍ਹਵੀਂ ਤੋਂ ਬਾਅਦ 5 ਸਾਲ ਦੇ ਗੈਪ ਜਾਂ ਡਿਗਰੀ ਤੋਂ ਬਾਅਦ 20 ਸਾਲ ਤੱਕ ਦੇ ਗੈਪ ਨਾਲ਼ ਅਪਲਾਈ ਕਰ ਸਕਦੇ ਹਨ।
ਸਤੰਬਰ ਸੈਸ਼ਨ ਦੀਆਂ ਕੁਝ ਸੀਟਾਂ ਅਜੇ ਵੀ ਉਪਲੱਬਧ ਹਨ ਪਰ ਇਸ ਇੰਟੇਕ ਚ ਜਾਣ ਵਾਲੇ ਵਿਿਦਆਰਥੀਆਂ ਕੋਲ ਸਮਾਂ ਬਹੁਤ ਘੱਟ ਹੈ ਜਲਦੀ ਤੋਂ ਜਲਦੀ ਆਫ਼ਰ ਲੈੱਟਰ ਅਪਲਾਈ ਕਰ ਸਕਦੇ ਹਨ। ਇੱਕ ਦਿਨ ਚ ਆਫ਼ਰ ਲੈੱਟਰ ਕੰਪਨੀ ਲੈ ਕੇ ਦੇ ਰਹੀ ਹੈ ਕਿਓਂਕਿ ਕੰਪਨੀ ਦੇ ਸਿਧੇ ਬਹੁਤ ਸਾਰਿਆਂ ਯੂਨੀਵਰਸਿਟੀ ਨਾਲ਼ ਐਗਰੀਮੈਂਟ ਹਨ। 25 ਜੁਲਾਈ ਨੂੰ ਨਵਾਂਸ਼ਹਿਰ ਅਤੇ 26 ਜੁਲਾਈ ਨੂੰ ਗੜ੍ਹਸ਼ੰਕਰ ਕੈਨੇਡਾ ਐਡਮਿਸ਼ਨ ਕੈੰਪ ਲੱਗਣਾ ਹੈ ਜਿਸ ਦਾ ਕੈਨੇਡਾ ਜਾਣ ਵਾਲੇ ਚਾਹਵਾਨ ਬੱਚੇ ਫਾਇਦਾ ਲੈ ਸਕਦੇ ਹਨ।
ਇਸ ਕੈੰਪ ਵਿੱਚ ਬੱਚੇ ਮੌਕੇ ਤੇ ਫ੍ਰੀ ਆਫ਼ਰ ਲੈੱਟਰ, ਸਕੌਲਰਸ਼ਿਪ ਦੀ ਜਾਣਕਾਰੀ ਲੈ ਸਕਦੇ ਹਨ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਲੈ ਸਕਦੇ ਹਨ।ਓਹਨਾ ਨੇ ਅੱਗੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਓਹਨਾ ਨੂੰ ਸਿੱਧਾ ਹਰ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨਵਾਂਸ਼ਹਿਰ ਹੈਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਮਿਲ਼ ਸਕਦੇ ਹਨ ਅਤੇ ਮੰਗਲਵਾਰ ਵੀਰਵਾਰ ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ਼ ਸਕਦੇ ਹਨ।