ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਨਾਲ ਕਿਸਾਨ ਦੇ 6 ਖੇਤ ਪਾਣੀ ਵਿੱਚ ਡੁੱਬ ਗਏ।
ਹੁਸ਼ਿਆਰਪੁਰ- ਕੋਟਲਾ ਪਿੰਡ ਦੇ ਕਿਸਾਨ ਅਰਪਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ, ਉਸਦੇ ਝੋਨੇ ਦੇ 6 ਖੇਤ ਪਾਣੀ ਵਿੱਚ ਡੁੱਬ ਗਏ। ਉਸਦਾ ਬਹੁਤ ਨੁਕਸਾਨ ਹੋਇਆ ਹੈ।
ਹੁਸ਼ਿਆਰਪੁਰ- ਕੋਟਲਾ ਪਿੰਡ ਦੇ ਕਿਸਾਨ ਅਰਪਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ, ਉਸਦੇ ਝੋਨੇ ਦੇ 6 ਖੇਤ ਪਾਣੀ ਵਿੱਚ ਡੁੱਬ ਗਏ। ਉਸਦਾ ਬਹੁਤ ਨੁਕਸਾਨ ਹੋਇਆ ਹੈ।
ਉਹ ਇਨ੍ਹਾਂ ਖੇਤਾਂ ਵਿੱਚ ਖੇਤੀ ਮਾਮਲੇ ਤੇ ਕਰਦਾ ਹੈ। ਇਸ ਲਗਾਤਾਰ ਮੀਂਹ ਕਾਰਨ ਇਲਾਕੇ ਵਿੱਚ ਪਾਣੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਇਸ ਮੌਕੇ ਹੋਰ ਕਿਸਾਨ ਗੁਰਿੰਦਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਉਸਦੇ ਨਾਲ ਮੌਜੂਦ ਸਨ।