ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਸਲਾਨਾ ਨਤੀਜੇ ਮੌਕੇ ਮਾਪਿਆਂ ਨੇ ਸਕੂਲ ਦੇ ਸਟਾਫ਼ ਨਾਲ ਕੀਤੀ ਮੁਲਾਕਾਤ
ਗੜ੍ਹਸ਼ੰਕਰ, 29 ਮਾਰਚ- ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸ੍ਰੀਮਤੀ ਪੂਨਮ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਸਕੂਲ ਸਟਾਫ ਅਤੇ ਮਾਪਿਆ ਵੱਲੋਂ ਵਿਦਿਆਰਥੀਆਂ ਦੀ ਵਿਦਿਅਕ, ਸਹਿ ਵਿਦਿਅਕ ਕਿਰਿਆਵਾਂ ਅਤੇ ਖੇਡ ਗਤੀਵਿਧੀਆ ਦੀ ਕਾਰਗੁਜ਼ਾਰੀ ਸੰਬੰਧੀ ਸਲਾਨਾ ਪ੍ਰਗਤੀ ਵਾਰੇ ਮਿਲਣੀ ਕੀਤੀ ਗਈ ਅਤੇ ਵਿਦਿਆਰਥੀਆ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਗਏ।

ਇਹਨਾਂ ਸਲਾਨਾ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਲੈਕਚਰਾਰ ਕੁਲਵਿੰਦਰ ਕੌਰ ਅਤੇ ਮੁਕੇਸ਼ ਕੁਮਾਰ ਦੱਸਿਆ ਕਿ ਇਸ ਵਾਰ ਵੀ ਸਲਾਨਾ ਨਤੀਜਿਆਂ ਵਿੱਚ ਲੜਕੀਆਂ ਨੇ ਬਾਜੀ ਮਾਰੀ ਹੈ ਗਿਆਰਵੀਂ ਕਲਾਸ ਵਿੱਚੋਂ ਮਨਜੋਤ ਨੇ ਪਹਿਲਾ ਸਥਾਨ, ਅਮਨ ਨੇ ਦੂਜਾ ਸਥਾਨ ਤੇ ਸ਼ੇਖਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਨੌਵੀਂ ਕਲਾਸ ਵਿੱਚੋਂ ਕਾਜਲ ਨੇ ਪਹਿਲਾਂ ਮਨਜੋਤ ਨੇ ਦੂਜਾ,ਨੇ ਤੀਜਾ ਸਥਾਨ, ਸੱਤਵੀਂ ਕਲਾਸ ਵਿੱਚੋਂ , ਛੇਵੀਂ ਕਲਾਸ ਵਿੱਚੋਂ ਕਲਾਸ ਵਿੱਚੋਂ ਮਨਜੋਤ ਨੇ ਪਹਿਲਾ ਸਥਾਨ, ਅਮਨ ਦੂਜਾ ਸਥਾਨ ਤੇ ਸ਼ੇਖਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ|
ਇਸੇ ਤਰ੍ਹਾਂ ਨੌਵੀਂ ਕਲਾਸ ਵਿੱਚੋਂ ਕਾਜਲ ਨੇ ਪਹਿਲਾਂ, ਮਨਜੋਤ ਨੇ ਦੂਜਾ, ਕਾਜਲ ਨੇ ਤੀਜਾ, ਸੱਤਵੀਂ ਕਲਾਸ ਵਿੱਚੋਂ,ਸਪਨਾ ਨੇ ਪਹਿਲਾ,ਸਾਗਰ ਲੋਈ ਨੇ ਦੂਜਾ , ਪ੍ਰੀਅੰਸ਼ੂ ਨੇ ਤੀਜਾ ਸਥਾਨ ਅਤੇ ਛੇਵੀਂ ਕਲਾਸ ਵਿੱਚੋਂ ਸਿਮਰਨ ਨੇ ਪਹਿਲਾ, ਮੁਨੀਸ਼ ਨੇ ਦੂਜਾ, ਮੁੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਸਮੇ ਸਕੂਲ ਸਟਾਫ ਜਸਵੀਰ ਸਿੰਘ ਪਰਮਜੀਤ ਸਿੰਘ, ਬਲਕਾਰ ਸਿੰਘ ਕਮਲਜੀਤ ਕੌਰ, ਸੀਮਾ ਰਾਣੀ ਅਤੇ ਅਵਤਾਰ ਚੰਦ ਨੇ ਸਮੂਹ ਵਿਦਿਆਰਥੀਆਂ ਨੂੰ ਅਗਲੀ ਕਲਾਸ ਲਈ ਸ਼ੁਭਕਾਮਨਾਵਾਂ ਦਿੱਤੀਆਂ।