ਨਤੀਜਾ ਮਈ, 2024

ਚੰਡੀਗੜ੍ਹ, 24 ਜੁਲਾਈ, 2024:- ਇਹ ਦੱਸਣਾ ਬਣਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ, 24 ਜੁਲਾਈ, 2024:- ਇਹ ਦੱਸਣਾ ਬਣਦਾ ਹੈ ਕਿ ਹੇਠ ਲਿਖੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਜਨਤਕ ਕਰ ਦਿੱਤਾ ਗਿਆ ਹੈ।

1.       ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਦੂਜੇ ਸਮੈਸਟਰ ਦੀ ਪ੍ਰੀਖਿਆ - ਮਈ, 2024
2.       ਮਾਸਟਰ ਆਫ਼ ਸਾਇੰਸ [ਬਾਇਓ-ਇਨਫੋਰਮੈਟਿਕਸ] ਚੌਥੇ ਸਮੈਸਟਰ ਦੀ ਪ੍ਰੀਖਿਆ - ਮਈ, 2024

ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।