ਡੇਰਾ ਬਾਬਾ ਗੁਸਾਈਆਣਾ ਜੀ ਪਿੰਡ ਪੈਸਰਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ ਅੱਜ।

ਗੜ੍ਹਸ਼ੰਕਰ 25 ਦਸੰਬਰ- ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹੀਦੀ ਨੂੰ ਬਾਬਾ ਮੋਤੀ ਰਾਮ ਜੀ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਵਾਸੀਆਂ ਤੇ ਨੌਜਵਾਨਾਂ ਵੱਲੋਂ ਡੇਰਾ ਬਾਬਾ ਗੁਸਾਈਆਣਾ ਜੀ ਪਿੰਡ ਪੈਂਸਰਾ ਵਿਖੇ ਦੁੱਧ ਦਾ ਲੰਗਰ ਅੱਜ ਲਗਾਇਆ ਜਾ ਰਿਹਾ ਹੈ ।

ਦੁੱਧ ਦਾ ਲੰਗਰ ਡੇਰਾ ਬਾਬਾ ਗੁਸਾਈਆਣਾ ਵਿਖੇ ਬਹਾਰ ਲਿੰਕ ਰੋਡ ਤੇ ਲਗਾਇਆ ਜਾਵੇਗਾ ਤਾ ਜੋ ਆਉਣ ਜਾਣ ਵਾਲੇ ਰਾਹਗੀਰ ਵੀ ਗੁਰੂ ਕਾ ਦੁੱਧ ਦਾ ਲੰਗਰ ਛਕ ਸਕਣ। ਇਸ ਮੌਕੇ ਸਮੂਹ ਸੇਵਾਦਾਰਾਂ ਵਲੋਂ ਸਿਰ ਤੇ ਦਸਤਾਰਾਂ ਸਜਾ ਕੇ ਮਰਿਆਦਾ ਅਨੁਸਾਰ ਸੰਗਤਾਂ ਨੂੰ ਲੰਗਰ ਛਕਾਉਣਗੇ । ਇਸ ਮੌਕੇ ਪਿੰਡ ਵਾਸੀਆਂ ਤੇ ਵਲੋਂ ਇਲਾਕਾ ਨਿਵਾਸੀਆਂ ਤੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ l